Friday, May 17, 2024  

ਲੇਖ

ਧਰਮ ਦੇ ਨਾਂ ਹੇਠ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਮੋਦੀ ’ਤੇ ਮੁਕੱਦਮਾ ਦਰਜ ਕਰੋ

ਧਰਮ ਦੇ ਨਾਂ ਹੇਠ ਨਫ਼ਰਤ ਫੈਲਾਉਣ ਦੇ ਦੋਸ਼ ਹੇਠ ਮੋਦੀ ’ਤੇ ਮੁਕੱਦਮਾ ਦਰਜ ਕਰੋ

ਨਫ਼ਰਤ ਅਤੇ ਫ਼ਿਰਕੂ ਹਿੰਸਾ ਲਈ ਇਕ ਵਰਗ ਨੂੰ ਉਤੇਚਿਤ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਰੁੱੱੱਧ ਲੋਕ ਨੁਮਾਇੰਦੀ ਐਕਟ 1951 ਦੀ ਧਾਰਾ 123(3) ਦੇ ਅਧੀਨ ਕੇਸ ਦਰਜ ਹੋਣਾ ਚਾਹੀਦੀ ਹੈ। ਇਹ ਮੰਗ ਦੇਸ਼ ਦੇ 20 ਹਜ਼ਾਰ ਤੋਂ ਵੱਧ ਬੁੱਧੀਜੀਵੀਆਂ ਨੇ ਚੋਣ ਕਮਿਸ਼ਨ ਭਾਰਤ ਸਰਕਾਰ ਪਾਸੋਂ ਕੀਤੀ ਹੈ। ਨਰੇਂਦਰ ਮੋਦੀ ਨੇ ਪਹਿਲਾਂ 21 ਅਪ੍ਰੈਲ 24 ਨੂੰ ਬਾਂਸਵਾੜਾ (ਰਾਜਸਥਾਨ) ਵਿੱਚ ਇਕ ਚੋਣ ਰੈਲੀ ਵਿੱਚ, ਜਿਹੜਾ ਭਾਸ਼ਣ ਦਿੱਤਾ ਉਹ ਭੜਕਾਊ ਅਤੇ ਗੈਰ ਸੰਵਿਧਾਨਕ ਹੈ ਅਤੇ ਫ਼ਿਰਕਿਆਂ ਵਿੱਚ ਕੁੜੱਤਣ ਪੈਦਾ ਕਰਨ ਵਾਲਾ ਹੈ। 

ਰੈੱਡ ਕਰਾਸ : ਆਪਣੇ ਮਾਨਵਵਾਦੀ ਯਤਨਾਂ ਲਈ ਜਗਤ ਪ੍ਰਸਿੱਧ ਸੰਸਥਾ

ਰੈੱਡ ਕਰਾਸ : ਆਪਣੇ ਮਾਨਵਵਾਦੀ ਯਤਨਾਂ ਲਈ ਜਗਤ ਪ੍ਰਸਿੱਧ ਸੰਸਥਾ

ਹਰ ਸਾਲ 8 ਮਈ ਨੂੰ ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਦਿਵਸ ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਅੰਤਰਰਾਸ਼ਟਰੀ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਅੰਦੋਲਨ, ਅਤੇ ਇਸਦੇ ਲੱਖਾਂ ਵਲੰਟੀਅਰਾਂ, ਸਟਾਫ ਅਤੇ ਸਮਰਥਕਾਂ ਦੇ ਮਹੱਤਵਪੂਰਨ ਮਾਨਵਤਾਵਾਦੀ ਯਤਨਾਂ ਨੂੰ ਮਾਨਤਾ ਦੇਣ ਲਈ ਸਮਰਪਿਤ ਹੈ ਜੋ ਲੋੜਵੰਦਾਂ ਦੀ ਮਦਦ ਲਈ ਆਪਣਾ ਸਮਾਂ ਅਤੇ ਸਰੋਤ ਸਮਰਪਿਤ ਕਰਦੇ ਹਨ।

ਚਾਪਲੂਸ

ਚਾਪਲੂਸ

ਚਾਪਲੂਸ ਚੰਗੇ ਭਲਿਆਂ ਦਾ ਬੇੜਾ ਗਰਕ ਕਰ ਦਿੰਦੇ ਹਨ ਸਮਾਜ ਵਿੱਚ ਅਜਿਹੇ ਲੋਕਾਂ ਦਾ ਵੀ ਬਥੇਰਾ ਬੋਲਬਾਲਾ ਹੈ।ਚਾਪਲੂਸੀ ਕਰਨ ਵਾਲਾ ਅਤੇ ਕਰਾਉਣ ਵਾਲਾ ਦੋਨੋਂ ਹੀ ਇਕ ਭਰਮ ਵਿੱਚ ਜਿਊ ਰਹੇ ਹੁੰਦੇ ਹਨ।ਜੇਕਰ ਅਸੀਂ ਸਿੱਧੇ ਜਿਹੇ ਸ਼ਬਦਾਂ ਵਿੱਚ ਕਹੀਏ ਤਾਂ ਪ੍ਰਸੰਸਾ ਕਰਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਉਹ ਝੂਠ ਬੋਲ ਰਿਹਾ ਹੈ।ਪਰ ਉਹ ਆਪਣੇ ਸਵਾਰਥ ਲਈ ਅਤੇ ਕੰਮ ਕਰਵਾਉਣ ਲਈ ਇਹ ਸਾਰਾ ਕੁੱਝ ਕਰ ਰਿਹਾ ਹੁੰਦਾ ਹੈ।

ਪੰਜਾਬੀਓ ਗਾਰੰਟੀ ਦਿਓ ਭਾਜਪਾ ਨੂੰ ਪੰਜਾਬ ’ਚ ਇੱਕ ਵੀ ਸੀਟ ਨਹੀਂ ਜਿੱਤਣ ਦਿਆਂਗੇ !

ਪੰਜਾਬੀਓ ਗਾਰੰਟੀ ਦਿਓ ਭਾਜਪਾ ਨੂੰ ਪੰਜਾਬ ’ਚ ਇੱਕ ਵੀ ਸੀਟ ਨਹੀਂ ਜਿੱਤਣ ਦਿਆਂਗੇ !

ਅੰਤ ਕਈ ਮਹੀਨਿਆਂ ਦੇ ਭੰਬਲਭੂਸੇ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਪੰਜਾਬ ਪ੍ਰਾਂਤ ਦੀ ਚੋਣ ਸਥਿਤੀ ਲਗ ਪੱਗ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ। ਪੰਜਾਬ ਵਿੱਚ ਚੋਣਾਂ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਤੌਰ ’ਤੇ ਦੋ ਭੁੰਬਲਭੂਸੇ ਚਲ ਰਹੇ ਹਨ। ਪਹਿਲਾ ਇਹ ਸੀ ਕਿ ਕੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਚੋਣ ਸਮਝੌਤਾ ਹੋਵੇਗਾ ਕਿ ਨਹੀਂ ਕਿਉਂਕਿ ਇਹ ਦੋਵੇਂ ਪਾਰਟੀਆਂ ਕੌਮੀ ਪੱਧਰ ’ਤੇ ਪਿਛਲੇ ਕਈ ਮਹੀਨਿਆਂ ਤੋਂ ਕਾਇਮ ਹੋ ਚੁੱਕੇ ‘‘ਇੰਡੀਆ’’ ਗਠਜੋੜ ਦਾ ਹਿੱਸਾ ਹਨ।

ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਨੂੰ ਯਾਦ ਕਰਦਿਆਂ...

ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਨੂੰ ਯਾਦ ਕਰਦਿਆਂ...

ਰਾਸ਼ਟਰੀ ਗੀਤ ‘ਜਨ ਗਣ ਮਨ’ ਦੇ ਰਚੇਤਾ ਗੁਰੂਦੇਵ ਰਬਿੰਦਰ ਨਾਥ ਟੈਗੋਰ ਦਾ ਜਨਮ 7 ਮਈ 1861 ਈਸਵੀ ਨੂੰ ਪਿਤਾ ਸ੍ਰੀ ਦਵੇਂਦਰ ਨਾਥ ਟੈਗੋਰ ਦੇ ਘਰ ਮਾਤਾ ਸ੍ਰੀਮਤੀ ਸ਼ਰਧਾ ਦੇਵੀ ਦੀ ਕੁੱਖੋਂ ਜੋਰਾਸਾਕੋਮਾਨਸਨ ਕੋਲਕਾਤਾ (ਬੰਗਾਲ) ਵਿਖੇ ਹੋਇਆ। ਮਹਾਨ ਕਵੀ ਰਬਿੰਦਰ ਨਾਥ ਟੈਗੋਰ ਦਾ ਬਚਪਨ ’ਚ ਘਰ ਦਾ ਨਾਮ ਰਬੀ ਸੀ। ਮੁਢਲੀ ਸਿੱਖਿਆ ਪ੍ਰਾਪਤ ਕਰਨ ਲਈ ਉਹ ਪਹਿਲਾਂ ਓਰੀਐਂਟਲ ਸੈਮੀਨਾਰ ਸਕੂਲ ’ਚ ਦਾਖਲ ਹੋਏ।

ਡੀਪ ਫੇਕ ਤਕਨੀਕ ਦੀ ਗਲਤ ਵਰਤੋਂ ਸਾਇਬਰ ਠੱਗੀ ਦਾ ਵੀ ਸਾਧਨ

ਡੀਪ ਫੇਕ ਤਕਨੀਕ ਦੀ ਗਲਤ ਵਰਤੋਂ ਸਾਇਬਰ ਠੱਗੀ ਦਾ ਵੀ ਸਾਧਨ

ਡੀਪ ਫੇਕ ਤਕਨੀਕ ਦੀ ਵਰਤੋਂ ਅਜੋਕੇ ਸਮੇਂ ਵਿੱਚ ਸਾਈਬਰ ਠੱਗੀ ਦਾ ਸਭ ਤੋਂ ਵੱਡਾ ਸਾਧਨ ਬਣ ਗਿਆ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਇਸ ਫਰਜੀਵਾੜੇ ਨੂੰ ਐਨਾ ਮੁਸ਼ਕਿਲ ਅਤੇ ਗੁੰਝਲਦਾਰ ਬਣਾ ਦਿੱਤਾ ਹੈ ਕੀ ਇਹ ਬਿਲਕੁੱਲ ਅਸਲ ਵਰਗਾ ਲੱਗਦਾ ਹੈ, ਭਾਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧੁਨਿਕ ਸੰਸਾਰ ਵਿੱਚ ਬਹੁਤ ਹੀ ਸਹਾਇਕ ਸਿੱਧ ਹੋ ਰਹੀ ਹੈ, ਪਰ ਇਸ ਦੀ ਗਲਤ ਵਰਤੋਂ ਕਾਰਨ ਵੱਡੇ ਨੁਕਸਾਨ ਵੀ ਮਨੁੱਖ ਨੂੰ ਹੀ ਸਹਿਣੇ ਪੈ ਰਹੇ ਹਨ।

ਡੇਰਿਆਂ ਦੀ ਰਾਜਨੀਤੀ ’ਚ ਦਖ਼ਲ-ਅੰਦਾਜ਼ੀ ਲੋਕਤੰਤਰ ਲਈ ਖ਼ਤਰਨਾਕ

ਡੇਰਿਆਂ ਦੀ ਰਾਜਨੀਤੀ ’ਚ ਦਖ਼ਲ-ਅੰਦਾਜ਼ੀ ਲੋਕਤੰਤਰ ਲਈ ਖ਼ਤਰਨਾਕ

ਡੇਰੇ ਸਾਡੀ ਵਿਰਾਸਤ ਦਾ ਹਿੱਸਾ ਹਨ ਡੇਰਿਆਂ ਦੇ ਗੱਦੀ ਨਾਸ਼ੀਨ ਵਿਅਕਤੀ ਪਿੰਡ ਦੀ ਭਾਈਚਾਰਕ ਸਾਝ ਦੇ ਨਾਲ ਨਾਲ ਖੇਡਾਂ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਅਤੇ ਪਿੰਡ ਦੇ ਸਾਝੇ ਕੰਮਾਂ ਵਿੱਚ ਆਪਣਾ ਯੌਗਦਾਨ ਪਾਉਣ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰਦੇ ਰਹੇ ਹਨ।ਹਰ ਪਿੰਡ ਵਿੱਚ ਇੱਕ ਜਾਂ ਦੋ ਡੇਰੇ ਅਜਿਹੇ ਹੁੰਦੇ ਸਨ ਜੋ ਬੱਚੇ ਦੇ ਜਨਮ ਤੋਂ ਲੇਕੇ ਉਸ ਦੇ ਮਰਨ ਤੱਕ ਆਪਣਾ ਯੋਗਦਾਨ ਪਾਉਦੇ ਰਹੇ।

ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ

ਪ੍ਰਸਿੱਧ ਲੇਖਿਕਾ ਦਲੀਪ ਕੌਰ ਟਿਵਾਣਾ

4 ਮਈ 1935 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਸ. ਕਾਕਾ ਸਿੰਘ ਦੇ ਘਰ ਮਾਂ ਚੰਦ ਕੌਰ ਦੀ ਕੁੱਖੋਂ ਇੱਕ ਨੰਨ੍ਹੀ ਜਿਹੀ ਧੀ ਦਾ ਜਨਮ ਹੁੰਦਾ ਹੈ। ਜਿਸਦਾ ਨਾਂ ਦਲੀਪ ਕੌਰ ਰੱਖਿਆ ਜਾਂਦਾ ਹੈ। ਦਲੀਪ ਕੌਰ ਨੇ ਆਪਣਾ ਬਚਪਨ ਪਟਿਆਲੇ ਭੂਆ ਗੁਲਾਬ ਕੌਰ ਤੇ ਫੁੱਫੜ ਤਾਰਾ ਸਿੰਘ ਦੇ ਘਰ ਹੀ ਮਾਣਿਆ। ਬੇਔਲਾਦ ਹੋਣ ਕਾਰਨ ਭੂਆ ਅਤੇ ਫੁੱਫੜ ਨੇ ਦਲੀਪ ਕੌਰ ਨੂੰ ਪਟਿਆਲੇ ਹੀ ਪੜ੍ਹਾਇਆ-ਲਿਖਾਇਆ,ਜਿੱਥੇ ਟਿਵਾਣਾ ਨੇ ਮੁੱਢਲੀ ਵਿੱਦਿਆ ਸਿੰਘ ਸਭਾ ਸਕੂਲ ਤੋਂ, ਮੈਟਿ੍ਰਕ ਵਿਕਟੋਰੀਆ ਗਰਲਜ਼ ਸਕੂਲ ਤੋਂ, ਬੀ.ਏ. ਮਹਿੰਦਰਾ ਕਾਲਜ ਪਟਿਆਲਾ(1954) ਤੋਂ ਅਤੇ ਫਿਰ ਇੱਥੋਂ ਹੀ ਪਹਿਲੇ ਦਰਜੇ ਵਿੱਚ ਐੱਮ.ਏ. ਪੰਜਾਬੀ ਕੀਤੀ।

ਗਰਭਵਤੀ ਔਰਤਾਂ ਲਈ ਲਾਭਕਾਰੀ ਫ਼ਲ

ਗਰਭਵਤੀ ਔਰਤਾਂ ਲਈ ਲਾਭਕਾਰੀ ਫ਼ਲ

ਮਾਂ ਬਣਨ ਦਾ ਇਹਸਾਸ ਆਪਣੇ ਆਪ ਵਿਚ ਹੀ ਬਹੁਤ ਉੱਚਾ ਅਤੇ ਸੁੱਚਾ ਹੈ। ਆਪਣੇ ਢਿੱਡ ਅੰਦਰ ਪਲ ਰਹੇ ਜੀਵ ਬਾਰੇ ਹਰ ਮਾਂ ਚਿੰਤਿਤ ਹੁੰਦੀ ਹੈ। ਸਿਹਤਮੰਦ ਬੱਚਾ ਅਤੇ ਜੱਚਾ ਵਾਸਤੇ ਖ਼ੁਰਾਕ ਦਾ ਅਹਿਮ ਰੋਲ ਹੁੰਦਾ ਹੈ। ਉਸੇ ਬਾਰੇ ਇਸ ਲੇਖ ਵਿਚ ਜ਼ਿਕਰ ਕਰ ਰਹੀ ਹਾਂ।

ਉਡੀਕਦੀਆਂ ਲਾਸ਼ਾਂ

ਉਡੀਕਦੀਆਂ ਲਾਸ਼ਾਂ

ਲੋਕਾਂ ਵਿੱਚ ਗੱਲਾਂ ਚੱਲ ਰਹੀਆਂ ਸਨ, ’ਜਿਸ ਦਿਨ ਦੀ ਵਿਆਹੀ ਸੀ, ਵਿਚਾਰੀ ਨੇ ਇੱਕ ਦਿਨ ਵੀ ਸੁੱਖ ਦਾ ਸਾਹ ਨੀ ਲਿਆ ਹੋਣਾ।’
ਅਮਰੋ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ। ਵਿਆਹ ਹੋਏ ਨੂੰ ਅਜੇ ਕੁਝ ਦਿਨ ਬੀਤੇ ਹੋਣੇ ਨੇ ਤੇ ਹਾਲੇ ਤਾਂ ਅਮਰੋ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਉਤਰਿਆ ਨੀ ਸੀ ਕਿ ਉਸਦਾ ਘਰਵਾਲਾ ਪ੍ਰਦੇਸੀ ਹੋ ਗਿਆ। ਪਤਾ ਨੀ ਤਾਂ ਵਿਦੇਸ਼ੀ ਰਹਿਣੀ-ਬਹਿਣੀ ਨੇ ਮੋਹ ਲਿਆ, ਪਤਾ ਨੀ ਉਹ ਇਸ ਵਿਆਹ ਤੋਂ ਖੁਸ਼ ਨਹੀਂ ਸੀ.....?

ਰਉਂ-ਰੁਖ਼ ਦੇ ਹਿਸਾਬ ਚੱਲਣਾ

ਰਉਂ-ਰੁਖ਼ ਦੇ ਹਿਸਾਬ ਚੱਲਣਾ

ਖੁੱਲ੍ਹ ਕੇ ਹੱਸੋ ਤੇ ਤੰਦਰੁਸਤ ਰਹੋ!

ਖੁੱਲ੍ਹ ਕੇ ਹੱਸੋ ਤੇ ਤੰਦਰੁਸਤ ਰਹੋ!

ਫ਼ਲਸਤੀਨੀਆਂ ਦੇ ਹੱਕ ’ਚ ਵਿਦਿਆਰਥੀ ਮੁਜ਼ਾਹਰੇ ਤੇ ਅਮਰੀਕੀ ਸਰਮਾਏਦਾਰੀ ਦਾ ਅਸਲੀ ਚਿਹਰਾ

ਫ਼ਲਸਤੀਨੀਆਂ ਦੇ ਹੱਕ ’ਚ ਵਿਦਿਆਰਥੀ ਮੁਜ਼ਾਹਰੇ ਤੇ ਅਮਰੀਕੀ ਸਰਮਾਏਦਾਰੀ ਦਾ ਅਸਲੀ ਚਿਹਰਾ

ਅਮਰੀਕੀ ਯੂਨੀਵਰਸਿਟੀਆਂ ’ਚ ਭਖ਼ੇ ਇਜ਼ਰਾਈਲ ਵਿਰੋਧੀ ਵਿਦਿਆਰਥੀ ਮੁਜ਼ਾਹਰੇ

ਅਮਰੀਕੀ ਯੂਨੀਵਰਸਿਟੀਆਂ ’ਚ ਭਖ਼ੇ ਇਜ਼ਰਾਈਲ ਵਿਰੋਧੀ ਵਿਦਿਆਰਥੀ ਮੁਜ਼ਾਹਰੇ

ਮਨੁੱਖੀ ਤਸਕਰੀ ਸਾਹਮਣੇ ਮਨੁੱਖਤਾ ਸ਼ਰਮਸਾਰ

ਮਨੁੱਖੀ ਤਸਕਰੀ ਸਾਹਮਣੇ ਮਨੁੱਖਤਾ ਸ਼ਰਮਸਾਰ

ਵੋਟਾਂ ਖ਼ਾਤਰ ਸਮਾਜਿਕ ਰਿਸ਼ਤੇ ਨਾ ਵਿਗਾੜੋ

ਵੋਟਾਂ ਖ਼ਾਤਰ ਸਮਾਜਿਕ ਰਿਸ਼ਤੇ ਨਾ ਵਿਗਾੜੋ

ਬਿਰਹੋਂ ਦੇ ਸੁਲਤਾਨ-ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਕਰਦਿਆਂ...

ਬਿਰਹੋਂ ਦੇ ਸੁਲਤਾਨ-ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਕਰਦਿਆਂ...

ਸੰਵਿਧਾਨ ਬਦਲਣ ਦੀਆਂ ਭਾਜਪਾਈ ਆਵਾਜ਼ਾਂ ਤੋਂ ਲੋਕ ਪ੍ਰੇਸ਼ਾਨ

ਸੰਵਿਧਾਨ ਬਦਲਣ ਦੀਆਂ ਭਾਜਪਾਈ ਆਵਾਜ਼ਾਂ ਤੋਂ ਲੋਕ ਪ੍ਰੇਸ਼ਾਨ

ਮੋਦੀ ਰਾਜ ਦੌਰਾਨ ਦੇਹਾਤੀ ਮਜ਼ਦੂਰਾਂ ਦੀ ਜ਼ਿੰਦਗੀ ਹੋਰ ਗ਼ਰਕੀ

ਮੋਦੀ ਰਾਜ ਦੌਰਾਨ ਦੇਹਾਤੀ ਮਜ਼ਦੂਰਾਂ ਦੀ ਜ਼ਿੰਦਗੀ ਹੋਰ ਗ਼ਰਕੀ

ਚੋਣਾਂ ’ਚ ਖ਼ੁਦਗਰਜ਼ ਆਗੂਆਂ ਦੀ ਥਾਂ ਲੋਕਪੱਖੀ ਨੁਮਾਇੰਦੇ ਚੁਣਨ ਦੀ ਲੋੜ

ਚੋਣਾਂ ’ਚ ਖ਼ੁਦਗਰਜ਼ ਆਗੂਆਂ ਦੀ ਥਾਂ ਲੋਕਪੱਖੀ ਨੁਮਾਇੰਦੇ ਚੁਣਨ ਦੀ ਲੋੜ

ਨਕਸਲੀ ਸਮੱਸਿਆ: ਜਲ, ਜੰਗਲ, ਜ਼ਮੀਨ ਦਾ ਮਸਲਾ ਤੇ ਸਰਕਾਰੀ ਰਵੱਈਆ

ਨਕਸਲੀ ਸਮੱਸਿਆ: ਜਲ, ਜੰਗਲ, ਜ਼ਮੀਨ ਦਾ ਮਸਲਾ ਤੇ ਸਰਕਾਰੀ ਰਵੱਈਆ

ਸੀਬੀਆਈ ਦੀ ਚਾਰਜਸ਼ੀਟ ਨੇ ਮਨੀਪੁਰ ਦੀ ਸ਼ਰਮਨਾਕ ਘਟਨਾ ਮੁੜ ਚਰਚਾ ’ਚ ਲਿਆਂਦੀ

ਸੀਬੀਆਈ ਦੀ ਚਾਰਜਸ਼ੀਟ ਨੇ ਮਨੀਪੁਰ ਦੀ ਸ਼ਰਮਨਾਕ ਘਟਨਾ ਮੁੜ ਚਰਚਾ ’ਚ ਲਿਆਂਦੀ

ਵੋਟ ਦੀ ਅਹਿਮੀਅਤ ਨੂੰ ਸਮਝੋ!

ਵੋਟ ਦੀ ਅਹਿਮੀਅਤ ਨੂੰ ਸਮਝੋ!

ਹਸਤੀਆਂ ਦਾ ਮੋਹ ਬਨਾਮ ਆਮ ਵੋਟਰ

ਹਸਤੀਆਂ ਦਾ ਮੋਹ ਬਨਾਮ ਆਮ ਵੋਟਰ

ਕਿਤਾਬ

ਕਿਤਾਬ

Back Page 2