Thursday, May 02, 2024  

ਲੇਖ

ਮਦਰਾਸ ਵਿਖੇ 1923 ਨੂੰ ਮਨਾਇਆ ਗਿਆ ਪਹਿਲਾ ਮਈ ਦਿਵਸ!

ਮਦਰਾਸ ਵਿਖੇ 1923 ਨੂੰ ਮਨਾਇਆ ਗਿਆ ਪਹਿਲਾ ਮਈ ਦਿਵਸ!

ਕਿਰਤੀਆਂ ਦਾ ਪਹਿਲੀ ਮਈ ਦਾ ਕੌਮਾਂਤਰੀ ਦਿਹਾੜਾ ਹਿੰਦੁਸਤਾਨ ਵਿੱਚ ਮਨਾਉਣ ਦੀ ਸ਼ੁਰੂਆਤ 1923 ਵਿੱਚ ਮਦਰਾਸ ਤੋਂ ਹੋਈ ਸੀ। ਇਸ ਦਿਨ ਨੂੰ ਮਨਾਉਣ ਦੀ ਪਿਰਤ ਪਾਉਣ ਵਾਲਾ ਮਹਾਨ ਮਨੁੱਖ ਸੀ ਕਾਮਰੇਡ ਸਿੰਗਾਰਵੇਲੂ। ਪਹਿਲੀ ਵਾਰ ਮਈ ਦਿਵਸ ਹਿੰਦੁਸਤਾਨ ਵਿੱਚ ਮਦਰਾਸ ਵਿਖੇ ਦੋ ਥਾਵਾਂ ਤੇ ਮਨਾਇਆ ਗਿਆ।

ਸਮਕਾਲੀ ਦੌਰ ’ਚ ਮਈ ਦਿਵਸ ਦੀ ਮਹੱਤਤਾ

ਸਮਕਾਲੀ ਦੌਰ ’ਚ ਮਈ ਦਿਵਸ ਦੀ ਮਹੱਤਤਾ

ਅੱਜ ਤੋਂ 138 ਸਾਲ ਪਹਿਲਾਂ ਅਮਰੀਕਾ ਦੇ ਸਨਅਤੀ ਸ਼ਹਿਰ ਸ਼ਿਕਾਗੋ ਵਿਚਲੀਆਂ ਵਾਪਰੀਆਂ ਖੂਨੀ ਘਟਨਾਵਾਂ ਨੇ ਦੁਨੀਆਂ ਭਰ ਦੀ ਮਜ਼ਦੂਰ ਜਮਾਤ ਵਿਚ ਕ੍ਰਾਂਤੀਕਾਰੀ ਅੰਦੋਲਨਾਂ ਰਾਹੀਂ ਵਰਗ ਸੰਘਰਸ਼ਾਂ ਵਿਚ ਜ਼ਬਰਦਸਤ ਚੜ੍ਹਤ ਪੈਦਾ ਕਰ ਦਿਤੀ ਸੀ. ਅਮਰੀਕਾ ਵਿਚਲੀਆਂ ਮਜ਼ਦੂਰ ਯੂਨੀਅਨਾਂ, ਜਿਹਨਾਂ ਨੂੰ ਜਥੇਬੰਦ ਕਰਨ ਵਿਚ ਸਮਾਜਵਾਦੀ, ਕਮਿਊਨਿਸਟ ਅਤੇ ਆਰਾਜਕਤਾਵਾਦੀ ਗਰੁੱਪ ਸਰਗਰਮ ਸਨ, ਦੇ ਪਹਿਲੀ ਮਈ 1886 ਨੂੰ ਸਾਰੇ ਦੇਸ ਵਿਚ ਕੌਮੀ ਹੜਤਾਲ ਦੇ ਸੱਦੇ ਤੇ ਸ਼ਿਕਾਗੋ ਦੇ ਮਜ਼ਦੂਰਾਂ ਨੇ ਵੀ ਜ਼ੋਰਦਾਰ ਹਿਸਾ ਲਿਆ। 

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 63ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 63ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼

ਪੰਜਾਬੀ ਮਾਤ—ਭਾਸ਼ਾ ਅਤੇ ਅਕਾਦਮਿਕ ਖਿੱਤੇ ਦੇ ਬਹੁਪੱਖੀ ਵਿਕਾਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਮਹੱਤਵ ਹੈ।ਹਿਬਰੋ (ਯਹੂਦੀਆਂ ਦੀ ਭਾਸ਼ਾ) ਯੂਨੀਵਰਸਿਟੀ ਤੋਂ ਬਾਅਦ ਵਿਸ਼ਵ ਵਿਚ ਮਾਤ—ਭਾਸ਼ਾ ਦੇ ਨਾਂ ਤੇ ਸਥਾਪਿਤ ਹੋਣ ਵਾਲੇ ਇਸ ਦੂਜੇ ਅਦਾਰੇ ਨੇ ਆਪਣੀ ਉਚ—ਅਕਾਦਮਿਕਤਾ ਦੀ ਮਹਿਕ ਨੂੰ ਦੇਸ਼—ਵਿਦੇਸ਼ ਵਿਚ ਵੀ ਫੈਲਾਇਆ ਹੈ। 1960 ਦੇ ਆਸ—ਪਾਸ ਪੰਜਾਬ ਦੇ ਮਲਵਈ ਖਿੱਤੇ ਵਿਚ ਪਹਿਲੀ ਅਜਿਹੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਬਾਕਾਇਦਾ ਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ 

ਸਰਦਾਰ ਹਰੀ ਸਿੰਘ ਨਲਵਾ ਨੂੰ ਯਾਦ ਕਰਦਿਆਂ...

ਸਰਦਾਰ ਹਰੀ ਸਿੰਘ ਨਲਵਾ ਨੂੰ ਯਾਦ ਕਰਦਿਆਂ...

ਗੱਲ ਪੰਜਾਬ ਦੀ ਹੋਵੇ ਕਿਰਤ ਤੋਂ ਅਣਖਾਂ ਤੱਕ ਦਾ ਸਫ਼ਰ ਤੈਅ ਕਰਨਾ ਸਾਡੀ ਧਰਤੀ ਦੇ ਹਿੱਸੇ ਹੀ ਆਇਆ। ਜਿੱਥੇ ਯੋਧੇ,ਸੂਰਮੇ ਅਣਖਾਂ ਦੀ ਗੁੜ੍ਹਤੀ ਲੈਕੇ ਪੈਦਾ ਹੁੰਦੇ ਨੇ ਤੇ ਸ਼ਹਾਦਤਾਂ ਦਾ ਜਾਮ ਪੀਕੇ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾ ਜਾਂਦੇ ਨੇ, ਜਦੋਂ ਇੱਥੋਂ ਦੇ ਇਤਿਹਾਸ ਦੇ ਪੰਨੇ ਸਮੇਂ-ਸਮੇਂ ’ਤੇ ਫਰੋਲੇ ਜਾਣਗੇ ਤਾਂ ਹਰ ਦਿਨ ਤੁਹਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਹੀ ਮਿਲ਼ੇਗਾ। ਚਲੋ ਹੁਣ ਆਪਾਂ ਵੀ ਨਵੀਂ ਪੀੜ੍ਹੀ ਨੂੰ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਲੈ ਚਲਦੇ ਹਾਂ,ਜਿੱਥੇ 1791 ਈ ਨੂੰ ਇੱਕ ਬੱਚੇ ਹਰੀ ਸਿੰਘ ਦਾ ਜਨਮ ਹੁੰਦਾ ਹੈ।

ਡਰੀ ਹੋਈ ਭਾਜਪਾ, ਬੁਖਲਾਹਟ ਵਿੱਚ ਪ੍ਰਧਾਨ ਮੰਤਰੀ ਤੇ ਕਠਪੁਤਲੀ ਚੋਣ ਕਮਿਸ਼ਨ

ਡਰੀ ਹੋਈ ਭਾਜਪਾ, ਬੁਖਲਾਹਟ ਵਿੱਚ ਪ੍ਰਧਾਨ ਮੰਤਰੀ ਤੇ ਕਠਪੁਤਲੀ ਚੋਣ ਕਮਿਸ਼ਨ

ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ 2024 ਦੀਆਂ ਲੋਕ ਸਭਾ ਚੋਣਾਂ ਦੇ ਸੰਧਰਭ ਵਿੱਚ ਘਬਰਾਏ ਹੋਏ ਅਤੇ ਡਰੇ ਹੋਏ ਹੋਣ ਦਾ ਵਰਨਣ ਤਾਂ ਅਸੀਂ ਉਸੇ ਦਿਨ ਤੋਂ ਕਰਦੇ ਆ ਰਹੇ ਹਾਂ ਜਿਸ ਦਿਨ ਤੋਂ ਬੀ.ਜੇ.ਪੀ. ਵਿਰੋਧੀ ਕੌਮੀ ਅਤੇ ਸੂਬਾਈ ਪਾਰਟੀਆਂ ਨੇ ‘‘ਇੰਡੀਆ’’ ਦੇ ਬੈਨਰ ਹੇਠ ਚੋਣ ਗਠਜੋੜ ਕਾਇਮ ਕਰ ਲਿਆ ਸੀ। ਪਰ 19 ਅਪਰੈਲ ਵਾਲੇ ਦਿਨ ਇਨ੍ਹਾਂ ਚੋਣਾਂ ਦੇ ਪਹਿਲੇ ਪੜਾਅ ਦੀਆਂ 102 ਲੋਕ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਵਿੱਚੋਂ ਪ੍ਰਗਟ ਹੋਏ ਹਾਲਾਤ ਨੇ ਤਾਂ ਬੀ.ਜੇ.ਪੀ. ਅਤੇ ਪ੍ਰਧਾਨ ਮੰਤਰੀ ਨੂੰ ਇਤਨਾ ਡਰਾ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਇਕ ਭਿਆਨਕ ਕਿਸਮ ਦੀ ਬੁਖਲਾਹਟ ਵਿੱਚ ਆ ਗਏ ਹਨ।

ਚਲੰਤ ਆਮ ਚੋਣਾਂ ’ਚ ਵੋਟਾਂ ਘੱਟ ਪੈਣ ਦਾ ਵਰਤਾਰਾ ਚਰਚਾ ’ਚ

ਚਲੰਤ ਆਮ ਚੋਣਾਂ ’ਚ ਵੋਟਾਂ ਘੱਟ ਪੈਣ ਦਾ ਵਰਤਾਰਾ ਚਰਚਾ ’ਚ

ਦੇਸ਼ ਅੰਦਰ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਪਹਿਲੇ ਗੇੜ ਦੀਆਂ ਵੋਟਾਂ ’ਚ 21ਰਾਜਾਂ ਦੀਆਂ 102 ਸੀਟਾਂ ਦੇ ਲੋਕਾਂ ਦੇ ਮਤ ਈਵੀਐਮ ’ਚ ਬੰਦ ਹੋ ਚੁੱਕੇ ਹਨ ਬਾਕੀ ਦੇਸ਼ ’ਚ ਪੜਾਆਵਾਰ ਵੋਟਾਂ ਸਬੰਧੀ ਸਿਆਸੀ ਨੇਤਾਵਾਂ ਵੱਲੋ ਲੋਕਾਂ ਨੂੰ ਆਪਣੇ ਪੱਖ ’ਚ ਕਰਨ ਵਾਸਤੇ ਰੈਲੀਆਂ ਦਾ ਦੌਰ ਵੀ ਨਾਲੋ ਨਾਲੋ ਚਲ ਰਿਹਾ ਹੈ ਤੇ ਨਾਲ ਹੀ ਬਹੁਤ ਸਾਰੇ ਨੇਤਾਵਾਂ ਵੱਲੋਂ ਟਿਕਟ ਹਾਸਲ ਕਰਨ ਦੇ ਲਾਲਚ ਵਸ ਦਲ ਬਦਲੀਆਂ ਦਾ ਸਿਲਸਲਾ ਵੀ ਨਿਰੰਤਰ ਜਾਰੀ ਹੈ, ਇਸ ਸਭ ਕੁਝ ਦੇ ਵਿਚਾਲੇ ਦੇਸ਼ ਤੇ ਖਾਸ ਕਰਕੇ ਪੰਜਾਬ ਦੇ ਲੋਕ ਪਹਿਲੀ ਜੂਨ ਨੂੰ ਆਖਰੀ ਗੇੜ ’ਚ ਪੈਣ ਵਾਲੀਆ ਵੋਟਾਂ ਨੂੰ ਲੈ ਕਿ ਕੀ ਸੋਚ ਰਹੇ ਹਨ ਜਾਂ ਉਨ੍ਹਾਂ ਦੇ ਜਿਹਨ ’ਚ ਵੋਟਾਂ ਤੇ ਲੀਡਰਾਂ ਨੂੰ ਲੈ ਕਿ ਕੀ ਕੁਝ ਚਲ ਰਿਹਾ ਹੈ, ਅਸੀਂ ਇਸ ਬਾਰੇ ਚਰਚਾ ਕਰਾਂਗੇ।

ਯੂਕਰੇਨ ਤੇ ਇਜ਼ਰਾਈਲ ਜੰਗ ਦੇ ਸਮਾਨਅੰਤਰ ਉਭਰ ਰਹੀ ਬਹੁ-ਧਰੁਵੀ ਵਿਸ਼ਵ-ਵਿਵਸਥਾ

ਯੂਕਰੇਨ ਤੇ ਇਜ਼ਰਾਈਲ ਜੰਗ ਦੇ ਸਮਾਨਅੰਤਰ ਉਭਰ ਰਹੀ ਬਹੁ-ਧਰੁਵੀ ਵਿਸ਼ਵ-ਵਿਵਸਥਾ

ਯੂਕਰੇਨ ਅਤੇ ਇਜ਼ਰਾਈਲ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਇਹ ਪ੍ਰਭਾਵ ਦੇ ਰਹੀਆਂ ਹਨ ਕਿ ਅਮਰੀਕਾ ਲਈ ਇਹ ਸੰਪਤੀ ਨਾਲੋਂ ਜ਼ਿਆਦਾ ਦੇਣਦਾਰੀ ਬਣਦੇ ਨਜ਼ਰ ਆ ਰਹੇ ਹਨ। ਹੁਣੇ ਹੁਣੇ ਅਮਰੀਕੀ ਕਾਂਗਰਸ ਨੇ ਯੂਕਰੇਨ ਅਤੇ ਇਜ਼ਰਾਈਲ ਲਈ 95 ਬਿਲੀਅਨ (ਅਰਬ) ਡਾਲਰ ਸਹਾਇਤਾ ਦੇਣ ਦਾ ਮਤਾ ਪਾਸ ਕੀਤਾ ਹੈ, ਇਸ ਵਿੱਚੋਂ 61 ਬਿਲੀਅਨ ਡਾਲਰ ਯੂਕਰੇਨ ਲਈ ਹੈ, ਅਮਰੀਕਾ ਇਹ ਸੋਚਦਾ ਸੀ ਕਿ ਯੂਰਪ ਵਿੱਚ ਯੂਕਰੇਨ ਅਤੇ ਮੱਧ ਪੂਰਬ ਵਿੱਚ ਇਜ਼ਰਾਈਲ ਉਸਦੀ ਵੱਡੀ ਮਲਕੀਅਤ (ਐਸੇਟਸ) ਹਨ

ਸਾਡੀ ਡਿਜੀਟਲ ਜ਼ਿੰਦਗੀ

ਸਾਡੀ ਡਿਜੀਟਲ ਜ਼ਿੰਦਗੀ

ਐਜ਼ਰਾ ਕਲੇਨ ‘ਦਾ ਨਿਊਯਾਰਕ ਟਾਈਮਜ਼’ ਦਾ ਕਾਲਮਨਵੀਸ ਹੈ। ਚਰਚਿਤ ਪੱਤਰਕਾਰ ਹੈ ਅਤੇ ‘ਐਜ਼ਰਾ ਕਲੇਨ ਸ਼ੋਅ’ ਨਾਂਅ ਦਾ ਟੈਲੀਵਿਜ਼ਨ ਪ੍ਰੋਗਰਾਮ ਪੇਸ਼ ਕਰਦਾ ਹੈ। ਬੀਤੇ ਦਿਨੀਂ ਮੈਂ ਉਸਦਾ ਇਕ ਆਰਟੀਕਲ ਪੜ੍ਹ ਰਿਹਾ ਸਾਂ ਜਿਸ ਵਿਚ ਉਸਨੇ ਆਪਣੀ ਡਿਜ਼ੀਟਲ ਲਾਈਫ਼ ਵਿਚ ਜਮ੍ਹਾਂ ਹੋਏ ਕਬਾੜ ਦੇ ਢੇਰਾਂ ਦਾ ਜ਼ਿਕਰ ਕੀਤਾ ਸੀ। ਉਸਨੇ ਦੱਸਿਆ ਸੀ ਕਿ 10 ਲੱਖ ਦੇ ਕਰੀਬ ਈ ਮੇਲ ਬਿਨ੍ਹਾਂ ਪੜ੍ਹੇ ਪਈਆਂ ਹਨ। ਉਹ ਇਹ ਵੀ ਜਾਣਦਾ ਹੈ ਕਿ ਉਨ੍ਹਾਂ ਵਿਚ ਯਕੀਨਨ ਕੁਝ ਜ਼ਰੂਰੀ ਈ ਮੇਲ ਵੀ ਹਨ।

ਜ਼ਿੰਦਗੀ ’ਚ ਰਹੋ ਫ਼ਿਕਰ ਤੋਂ ਦੂਰ ਤੇ ਖੁਸ਼

ਜ਼ਿੰਦਗੀ ’ਚ ਰਹੋ ਫ਼ਿਕਰ ਤੋਂ ਦੂਰ ਤੇ ਖੁਸ਼

ਮਨੁੱਖ ਆਪਣੇ ਆਪ ਨੂੰ ਤਨਾਅ ਮੁੱਕਤ ਤੇ ਖੁਸ਼ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੀਆਂ ਖੁਸ਼ੀਆਂ ਦੀਆਂ ਉਮੀਦਾਂ ਸਮਾਜ ਆਪਣੇ ਪਰਿਵਾਰ ਬੱਚਿਆਂ ਆਦਿ ਤੋਂ ਵੀ ਰੱਖਦਾ ਹੈ। ਪਰੰਤੂ ਜਦ ਇਹ ਉਮੀਦਾਂ ਪੂਰੀਆਂ ਨਹੀ ਹੁੰਦੀਆਂ ਤਾਂ ਦੁੱਖੀ ਹੋ ਜਾਂਦਾ ਹੈ। ਮਨੁੱਖ ਬਿਰਤੀ ਦੀ ਇਕ ਵੱਡੀ ਬੁਰਾਈ ਇਹ ਹੈ ਕਿ ਮਨੁੱਖ ਸਮੁੱਚੀ ਦੁਨੀਆ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਅਤੇ ਲੋਕਾਂ ਦਾ ਮੂਲਅੰਕਣ ਆਪਣੇ ਸੁਭਾਅ ਅਨੁਸਾਰ ਕਰਦਾ ਹੈ। ਆਪਣੀ ਸੋਚ ਅਨੁਸਾਰ ਲੋਕਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਸਹੀ ਗਲਤ ਸਾਬਤ ਕਰਨ ਤੇ ਲੱਗਾ ਰਹਿੰਦਾ ਹੈ ਅਤੇ ਉਸ ਨੂੰ ਸਮਾਜ ਤੇ ਆਪਣਾ ਪਰਿਵਾਰ ਬਹੁਤ ਕੁਝ ਗਲਤ ਤੇ ਫਜ਼ੂਲ ਕਰਦਾ ਪ੍ਰਤੀਤ ਹੁੰਦਾ ਹੈ।

ਬਣਾਉਟੀ ਬੁੱਧੀ ਮਨੁੱਖਤਾ ਲਈ ਵਰ ਵੀ ਤੇ ਸਰਾਪ ਵੀ

ਬਣਾਉਟੀ ਬੁੱਧੀ ਮਨੁੱਖਤਾ ਲਈ ਵਰ ਵੀ ਤੇ ਸਰਾਪ ਵੀ

ਆਰਟੀਫਿਸ਼ਲ ਇੰਟੇਲੀਜੈਂਸੀ, ਬਣਾਵਟੀ ਬੁੱਧੀ ਜਾਂ ਮਨਸੂਈ ਬੁੱਧੀ ਪੰਜਾਬੀ ਵਿਆਕਰਣ ਦੇ ਨਵੇਂ ਸ਼ਬਦ ਜਿੰਨ੍ਹਾਂ ਬਾਰੇ ਅੱਜਕਲ ਮੀਡੀਆ ਦੇ ਸਾਰੇ ਪਲੇਟਫਾਰਮਾਂ ਤੇ ਸਬ ਤੋਂ ਵੱਧ ਚਰਚਾ ਹੋ ਰਹੀ ਹੈ। ਕੀ ਇਹ ਸਮੇਂ ਅੁਨਸਾਰ ਵਿਗਿਆਨ ਦਾ ਨਵਾਂ ਵਰਤਾਰਾ ਹੈ ਜਾਂ ਇਹ ਸਾਡੇ ਲਈ ਨਵਾਂ ਚੈਲੇਂਜ ਹੈ।ਅਸੀਂ ਹੇਰਾਨ ਹੁੰਦੇ ਸੀ ਜਦੋਂ ਗੂਗਲ ਤੇ ਆਪਣਾ ਲਿੱਖਣ ਤੇ ਸਬ ਕੁਝ ਸਾਹਮਣੇ ਆ ਜਾਦਾਂ ਹੈ।ਜਦੋਂ ਗੂਗਲ ਪਹਿਲਾਂ ਤੋਂ ਹੀ ਆਪਣਾ ਕੰਮ ਕਰ ਰਿਹਾ ਸੀ ਫੇਰ ਆਰਟੀਫਿਸ਼ਲ ਏਟੰਲੈਜੇਸੀ ਕੀ ਨਵੀ ਚੀਜ਼ ਹੈ।

ਦਲਬਦਲੂਆਂ ਨੂੰ ਸਬਕ ਸਿਖਾਉਣ ਲੋਕ

ਦਲਬਦਲੂਆਂ ਨੂੰ ਸਬਕ ਸਿਖਾਉਣ ਲੋਕ

ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਨੂੰ ਯਾਦ ਕਰਦਿਆਂ...

ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਨੂੰ ਯਾਦ ਕਰਦਿਆਂ...

ਭਾਰਤੀ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਪ੍ਰਚਾਰ ਹੋਰ ਭਖ਼ਾਇਆ ਜਾਵੇ

ਭਾਰਤੀ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਪ੍ਰਚਾਰ ਹੋਰ ਭਖ਼ਾਇਆ ਜਾਵੇ

ਸਿਆਸੀ ਪਾਰਟੀਆਂ ਸੱਭਿਆਚਾਰਕ ਪ੍ਰਦੂਸ਼ਣ ਨੂੰ ਚੋਣ ਮੁੱਦਾ ਬਣਾਉਣ ਬਾਰੇ ਖਾਮੋਸ਼!

ਸਿਆਸੀ ਪਾਰਟੀਆਂ ਸੱਭਿਆਚਾਰਕ ਪ੍ਰਦੂਸ਼ਣ ਨੂੰ ਚੋਣ ਮੁੱਦਾ ਬਣਾਉਣ ਬਾਰੇ ਖਾਮੋਸ਼!

ਮੂਲ ਨਾਲੋਂ ਵਿਆਜ ਪਿਆਰਾ

ਮੂਲ ਨਾਲੋਂ ਵਿਆਜ ਪਿਆਰਾ

ਮਲੇਰੀਏ ਦੇ ਖ਼ਾਤਮੇ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ

ਮਲੇਰੀਏ ਦੇ ਖ਼ਾਤਮੇ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ

ਆਵਾਰਾ ਕੁੱਤਿਆਂ ਦੀ ਮਾਰੂ ਸਮੱਸਿਆ

ਆਵਾਰਾ ਕੁੱਤਿਆਂ ਦੀ ਮਾਰੂ ਸਮੱਸਿਆ

ਪਸਰ ਰਹੀ ਮੋਬਾਇਲ ਦੀ ਦੁਨੀਆ ਬਾਰੇ ਜਾਗਰੂਕ ਹੋਣ ਦੀ ਲੋੜ

ਪਸਰ ਰਹੀ ਮੋਬਾਇਲ ਦੀ ਦੁਨੀਆ ਬਾਰੇ ਜਾਗਰੂਕ ਹੋਣ ਦੀ ਲੋੜ

ਬੇਲੋੜੀ ਇਸ਼ਤਿਹਾਰਬਾਜ਼ੀ ਵੀ ਚੋਣ ਮੁੱਦਾ ਬਣੇ

ਬੇਲੋੜੀ ਇਸ਼ਤਿਹਾਰਬਾਜ਼ੀ ਵੀ ਚੋਣ ਮੁੱਦਾ ਬਣੇ

ਭਾਰਤੀ ਵੋਟਰਾਂ ਲਈ 2024 ਦੀਆਂ ਆਮ ਚੋਣਾਂ ਅਗਨ-ਪ੍ਰੀਖਿਆ ਸਮਾਨ

ਭਾਰਤੀ ਵੋਟਰਾਂ ਲਈ 2024 ਦੀਆਂ ਆਮ ਚੋਣਾਂ ਅਗਨ-ਪ੍ਰੀਖਿਆ ਸਮਾਨ

ਜ਼ਿੰਦਗੀ ਵਿੱਚ ਫ਼ੈਸਲਿਆਂ ਦਾ ਮਹੱਤਵ

ਜ਼ਿੰਦਗੀ ਵਿੱਚ ਫ਼ੈਸਲਿਆਂ ਦਾ ਮਹੱਤਵ

ਸ਼ਹੀਦ ਗ਼ਦਰੀ ਭਾਈ ਰਾਮ ਸਿੰਘ ਧੁਲੇਤਾ ਦਾ ਜੀਵਨ ਅਧਿਆਇ

ਸ਼ਹੀਦ ਗ਼ਦਰੀ ਭਾਈ ਰਾਮ ਸਿੰਘ ਧੁਲੇਤਾ ਦਾ ਜੀਵਨ ਅਧਿਆਇ

ਦਇਆ ਦੀ ਮੂਰਤ ਗੁਰੂ ਤੇਗ ਬਹਾਦਰ

ਦਇਆ ਦੀ ਮੂਰਤ ਗੁਰੂ ਤੇਗ ਬਹਾਦਰ

ਪੰਜਾਬੀ ਨਾਟਕਾਂ ਦਾ ਸ਼ਾਹ ਅਸਵਾਰ ਤੇ ਬਹੁਪੱਖੀ ਸ਼ਖ਼ਸੀਅਤ : ਬਲਵੰਤ ਗਾਰਗੀ

ਪੰਜਾਬੀ ਨਾਟਕਾਂ ਦਾ ਸ਼ਾਹ ਅਸਵਾਰ ਤੇ ਬਹੁਪੱਖੀ ਸ਼ਖ਼ਸੀਅਤ : ਬਲਵੰਤ ਗਾਰਗੀ

ਜੇ ਹੁਣ ਨਾ ਸੰਭਲੇ ਤਾਂ ਫਿਰ ਨਹੀਂ ਮਿਲੇਗਾ ਮੌਕਾ!

ਜੇ ਹੁਣ ਨਾ ਸੰਭਲੇ ਤਾਂ ਫਿਰ ਨਹੀਂ ਮਿਲੇਗਾ ਮੌਕਾ!

Back Page 1