Friday, May 17, 2024  

ਕੌਮਾਂਤਰੀ

ਅਮਰੀਕਾ ’ਚ ਪੁਲਿਸ ਦੀ ਗੋਲੀ ਨਾਲ ਭਾਰਤੀ ਮੂਲ ਦਾ ਨਾਗਰਿਕ ਹਲਾਕ

April 26, 2024

ਏਜੰਸੀਆਂ
ਨਿਊਯਾਰਕ/26 ਅਪ੍ਰੈਲ : 42 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਂ ਐਂਟੋਨੀਓ ਵਿੱਚ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਉਸ ਨੂੰ ਗੋਲੀ ਉਦੋਂ ਮਾਰੀ ਗਈ ਜਦੋਂ ਉਸ ਫੜਨ ਗਏ ਦੋ ਅਧਿਕਾਰੀਆਂ ਨੂੰ ਉਸ ਨੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਸਚਿਨ ਸਾਹੂ ਨੂੰ 21 ਅਪ੍ਰੈਲ ਨੂੰ ਪੁਲਿਸ ਅਧਿਕਾਰੀ ਟਾਈਲਰ ਟਰਨਰ ਵੱਲੋਂ ਗੋਲੀ ਮਾਰਨ ਤੋਂ ਬਾਅਦ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸਾਹੂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਸੂਤਰਾਂ ਨੇ ਕਿਹਾ ਕਿ ਉਹ ਅਮਰੀਕਾ ਦਾ ਨਾਗਰਿਕ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸਾਹੂ ਨੂੰ ਮਾਨਸਿਕ ਬਿਮਾਰੀ ਸੀ ਤੇ ਉਸ ਨੂੰ ਗਲਤ ਠੀਕ ਦੀ ਸਮਝ ਨਹੀਂ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਇੰਡੋਨੇਸ਼ੀਆ ਦੇ ਇਲੇ ਲੇਵੋਟੋਲੋਕ ਜਵਾਲਾਮੁਖੀ ਫਟਣ ਕਾਰਨ ਫਲਾਈਟ ਨੂੰ ਲੈਂਡਿੰਗ ਰੱਦ ਕਰਨੀ ਪਈ

ਨਿਊਜ਼ੀਲੈਂਡ ਫਰਾਂਸੀਸੀ ਖੇਤਰ ਨਿਊ ​​ਕੈਲੇਡੋਨੀਆ ਵਿੱਚ ਸਥਿਤੀ ਨੂੰ ਲੈ ਕੇ 'ਗੰਭੀਰਤਾ ਨਾਲ ਚਿੰਤਤ'

ਗ੍ਰੀਸ ਵਿੱਚ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਕਾਰਨ ਤਿੰਨ ਲਾਪਤਾ

ਗਾਜ਼ਾ ਵਿੱਚ ਇਜ਼ਰਾਈਲੀ ਟੈਂਕ ਦੀ ਗਲਤ ਗੋਲਾਬਾਰੀ ਨਾਲ ਪੰਜ ਇਜ਼ਰਾਈਲੀ ਸੈਨਿਕ ਮਾਰੇ ਗਏ

ਇਜ਼ਰਾਈਲ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਗੜ੍ਹਾਂ ਉੱਤੇ ਹਮਲਾ ਕੀਤਾ

ਜ਼ੇਲੇਨਸਕੀ ਨੇ ਖਾਰਕਿਵ ਵਿੱਚ ਸਥਿਤੀ ਵਿਗੜਨ ਕਾਰਨ ਵਿਦੇਸ਼ੀ ਯਾਤਰਾਵਾਂ ਰੱਦ ਕਰ ਦਿੱਤੀਆਂ

ਕ੍ਰੀਮੀਆ 'ਤੇ ਮਿਜ਼ਾਈਲਾਂ ਮਾਰੀਆਂ: ਰੂਸ

ਕ੍ਰੀਮੀਆ 'ਤੇ ਮਿਜ਼ਾਈਲਾਂ ਮਾਰੀਆਂ: ਰੂਸ

ਯੂਕਰੇਨ ਨੇ ਖਾਰਕਿਵ ਦੀਆਂ ਕੁਝ ਅਹੁਦਿਆਂ ਤੋਂ ਫੌਜਾਂ ਨੂੰ ਹਟਾ ਲਿਆ

ਇੰਡੋਨੇਸ਼ੀਆ 'ਚ ਲਾਵਾ ਦੇ ਹੜ੍ਹ 'ਚ ਮਰਨ ਵਾਲਿਆਂ ਦੀ ਗਿਣਤੀ 58 ਹੋ ਗਈ, ਬਚਾਅ ਕਾਰਜ ਜਾਰੀ

ਲੇਬਨਾਨ ਹਵਾਈ ਹਮਲੇ ਵਿੱਚ ਹਿਜ਼ਬੁੱਲਾ ਦੇ ਸੀਨੀਅਰ ਨੇਤਾ ਦੀ ਮੌਤ: ਇਜ਼ਰਾਈਲ