Friday, May 17, 2024  

ਖੇਡਾਂ

ਮੋਹਾਲੀ ਦੇ ਜ਼ੋਰਾਵਰ ਨੇ ਸਕੇਟਿੰਗ ’ਚ ਕੌਮੀ ਪੱਧਰ ’ਤੇ ਪੰਜਾਬ ਦਾ ਨਾਂ ਕੀਤਾ ਰੌਸ਼ਨ

April 30, 2024

ਕੌਮੀ ਪੱਧਰ ਦੇ ਮੁਕਾਬਲੇ ’ਚ 2 ਗੋਲਡ ਤੇ 1 ਕਾਂਸੀ ਦਾ ਤਮਗਾ ਜਿੱਤਿਆ

ਹਰਬੰਸ ਬਾਗੜੀ
ਮੋਹਾਲੀ/30 ਅਪ੍ਰੈਲ : ਸ੍ਰੀ ਅੰਮ੍ਰਿਤਸਰ ਵਿਖੇ ਹੋਈ 5ਵੀਂ ਨੈਸ਼ਨਲ ਓਪਨ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਮੋਹਾਲੀ ਦੇ ਜ਼ੋਰਾਵਰ ਸਿੰਘ ਨੇ ਮੋਹਾਲੀ ਜਿਲ੍ਹੇ ਦਾ ਨਾਮ ਰੌਸ਼ਨ ਕਰਦੇ ਹੋਏ 2 ਗੋਲਡ ਤੇ 1 ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਰ?ਾਵਰ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਨੈਸ਼ਨਲ ਲੈਵਲ ਦੇ ਇਸ ਸਕੇਟਿੰਗ ਮੁਕਾਬਲੇ ਵਿੱਚ ਪੂਰੇ ਦੇਸ਼ ਵਿਚੋਂ ਚੋਟੀ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। ਜ਼ੋਰਾਵਰ ਸਿੰਘ ਨੇ ਇਨ੍ਹਾਂ ਚੋਟੀ ਦੇ ਖਿਡਾਰੀਆਂ ਨੂੰ ਪਛਾੜਦੇ ਹੋਏ ਰਿੰਕ-2 ਅਤੇ 3 ਮੁਕਾਬਲੇ ਵਿੱਚ ਗੋਲਡ ਅਤੇ ਰੋਡ-1 ਵਰਗ ਵਿੱਚ ਕਾਂਸੀ ਦਾ ਤਮਗਾ ਪ੍ਰਾਪਤ ਕਰਕੇ ਆਪਣੇ ਕੋਚ, ਸਕੂਲ ਅਤੇ ਪੰਜਾਬ ਦਾ ਨਾਮ ਉੱਚਾ ਚੁੱਕਿਆ ਹੈ। ਇਨਫੈਂਟ ਜੀਸਜ ਸਕੂਲ ਫੇਜ-11 ਵਿੱਚ ਪੜ੍ਹਦੇ ਜੋਰਾਵਰ ਨੇ ਇਸ ਤੋਂ ਪਹਿਲਾਂ ਵੀ ਜਿਲ੍ਹਾ ਪੱਧਰ ਅਤੇ ਪੰਜਾਬ ਪੱਧਰ ਤੇ ਸੋਨ ਤਮਗੇ ਜਿੱਤ ਕੇ ਨਾਮਣਾ ਖੱਟਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

T20 WC: ਐਜਬੈਸਟਨ ਸਟੇਡੀਅਮ IND v PAK ਬਲਾਕਬਸਟਰ ਲਈ ਫੈਨ ਪਾਰਕ ਦੀ ਮੇਜ਼ਬਾਨੀ ਕਰੇਗਾ

T20 WC: ਐਜਬੈਸਟਨ ਸਟੇਡੀਅਮ IND v PAK ਬਲਾਕਬਸਟਰ ਲਈ ਫੈਨ ਪਾਰਕ ਦੀ ਮੇਜ਼ਬਾਨੀ ਕਰੇਗਾ

ਪ੍ਰੀਮੀਅਰ ਲੀਗ: ਚੇਲਸੀ ਨੇ ਬ੍ਰਾਈਟਨ ਨੂੰ ਹਰਾ ਕੇ ਯੂਰਪੀਅਨ ਉਮੀਦਾਂ ਨੂੰ ਹੁਲਾਰਾ ਦਿੱਤਾ

ਪ੍ਰੀਮੀਅਰ ਲੀਗ: ਚੇਲਸੀ ਨੇ ਬ੍ਰਾਈਟਨ ਨੂੰ ਹਰਾ ਕੇ ਯੂਰਪੀਅਨ ਉਮੀਦਾਂ ਨੂੰ ਹੁਲਾਰਾ ਦਿੱਤਾ

ਲੀਗ 1: ਬਾਰਕੋਲਾ ਨੇ PSG ਨੂੰ ਨਾਇਸ 'ਤੇ 2-1 ਦੀ ਜਿੱਤ ਨਾਲ ਅੱਗੇ ਕੀਤਾ

ਲੀਗ 1: ਬਾਰਕੋਲਾ ਨੇ PSG ਨੂੰ ਨਾਇਸ 'ਤੇ 2-1 ਦੀ ਜਿੱਤ ਨਾਲ ਅੱਗੇ ਕੀਤਾ

ਅਡਾਨੀ ਸਪੋਰਟਸਲਾਈਨ ਦੇ ਅਥਲੀਟ ਗੁਜਰਾਤ ਸਟੇਟ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਚਮਕੇ

ਅਡਾਨੀ ਸਪੋਰਟਸਲਾਈਨ ਦੇ ਅਥਲੀਟ ਗੁਜਰਾਤ ਸਟੇਟ ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਚਮਕੇ

ਪਹਿਲਵਾਨ ਪੈਰਿਸ 2024 ਕੋਟਾ ਹਾਸਲ ਕਰਨ ਤੋਂ ਬਾਅਦ ਸਾਕਸ਼ੀ ਮਲਿਕ ਨੇ ਦਿੱਲੀ ਵਿੱਚ ਨਿਸ਼ਾ ਦਾਹੀਆ ਦਾ ਨਿੱਘਾ ਸਵਾਗਤ ਕੀਤਾ

ਪਹਿਲਵਾਨ ਪੈਰਿਸ 2024 ਕੋਟਾ ਹਾਸਲ ਕਰਨ ਤੋਂ ਬਾਅਦ ਸਾਕਸ਼ੀ ਮਲਿਕ ਨੇ ਦਿੱਲੀ ਵਿੱਚ ਨਿਸ਼ਾ ਦਾਹੀਆ ਦਾ ਨਿੱਘਾ ਸਵਾਗਤ ਕੀਤਾ

ਬਾਰਸੀਲੋਨਾ ਨੇ ਰੀਅਲ ਸੋਸੀਡਾਡ ਨੂੰ ਹਰਾ ਕੇ ਲਾਲੀਗਾ ਵਿੱਚ ਦੂਜੇ ਸਥਾਨ 'ਤੇ ਵਾਪਸੀ ਕੀਤੀ

ਬਾਰਸੀਲੋਨਾ ਨੇ ਰੀਅਲ ਸੋਸੀਡਾਡ ਨੂੰ ਹਰਾ ਕੇ ਲਾਲੀਗਾ ਵਿੱਚ ਦੂਜੇ ਸਥਾਨ 'ਤੇ ਵਾਪਸੀ ਕੀਤੀ

ਬਾਰਡਰ-ਗਾਵਸਕਰ ਟਰਾਫੀ 2024-25 ਲਈ ਕ੍ਰਿਕਟ ਆਸਟ੍ਰੇਲੀਆ ਸਾਰੇ ਸਥਾਨਾਂ 'ਤੇ ਇੰਡੀਆ ਫੈਨ ਜ਼ੋਨ ਬਣਾਏਗਾ

ਬਾਰਡਰ-ਗਾਵਸਕਰ ਟਰਾਫੀ 2024-25 ਲਈ ਕ੍ਰਿਕਟ ਆਸਟ੍ਰੇਲੀਆ ਸਾਰੇ ਸਥਾਨਾਂ 'ਤੇ ਇੰਡੀਆ ਫੈਨ ਜ਼ੋਨ ਬਣਾਏਗਾ

ਸਾਬਕਾ ਮੁੱਖ ਕੋਚ ਮੂਡੀ ਨੇ ਪੰਜਾਬ ਕਿੰਗਜ਼ ਦੇ ਲਗਾਤਾਰ ਸੰਘਰਸ਼ ਨੂੰ 'ਅਗਵਾਈ 'ਚ ਅਸੰਗਤਤਾ' 'ਤੇ ਲਗਾਇਆ ਦੋਸ਼

ਸਾਬਕਾ ਮੁੱਖ ਕੋਚ ਮੂਡੀ ਨੇ ਪੰਜਾਬ ਕਿੰਗਜ਼ ਦੇ ਲਗਾਤਾਰ ਸੰਘਰਸ਼ ਨੂੰ 'ਅਗਵਾਈ 'ਚ ਅਸੰਗਤਤਾ' 'ਤੇ ਲਗਾਇਆ ਦੋਸ਼

ਮੂਡੀ ਨੇ ਰੋਹਿਤ ਅਤੇ ਹਾਰਦਿਕ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਫਾਰਮ ਮੁੜ ਹਾਸਲ ਕਰਨ ਦਾ ਸਮਰਥਨ ਕੀਤਾ

ਮੂਡੀ ਨੇ ਰੋਹਿਤ ਅਤੇ ਹਾਰਦਿਕ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਫਾਰਮ ਮੁੜ ਹਾਸਲ ਕਰਨ ਦਾ ਸਮਰਥਨ ਕੀਤਾ

ਕਾਮਰਾਨ ਅਕਮਲ ਨੇ ਪਾਕਿਸਤਾਨੀ ਖਿਡਾਰੀਆਂ 'ਤੇ ਆਇਰਲੈਂਡ ਖਿਲਾਫ ਹਾਰ ਤੋਂ ਬਾਅਦ

ਕਾਮਰਾਨ ਅਕਮਲ ਨੇ ਪਾਕਿਸਤਾਨੀ ਖਿਡਾਰੀਆਂ 'ਤੇ ਆਇਰਲੈਂਡ ਖਿਲਾਫ ਹਾਰ ਤੋਂ ਬਾਅਦ "ਨਿੱਜੀ ਟੀਚਿਆਂ ਨੂੰ ਤਰਜੀਹ" ਦੇਣ ਦਾ ਦੋਸ਼ ਲਗਾਇਆ