ਰਾਜਨੀਤੀ

ਯੂਪੀ ਵਿੱਚ ਸਵੇਰੇ 11 ਵਜੇ ਤੱਕ 25.2 ਫੀਸਦੀ ਪੋਲਿੰਗ ਹੋਈ

April 19, 2024

ਲਖਨਊ, 19 ਅਪ੍ਰੈਲ

ਇੱਥੇ ਮੁੱਖ ਚੋਣ ਅਧਿਕਾਰੀ ਵੱਲੋਂ ਜਾਰੀ ਬਿਆਨ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਸਵੇਰੇ 11 ਵਜੇ ਤੱਕ ਅੱਠ ਲੋਕ ਸਭਾ ਸੀਟਾਂ ’ਤੇ ਔਸਤਨ 25.2 ਫੀਸਦੀ ਵੋਟਾਂ ਪਈਆਂ।

ਸਹਾਰਨਪੁਰ ਵਿੱਚ ਸਭ ਤੋਂ ਵੱਧ 29. 84 ਫੀਸਦੀ ਵੋਟਾਂ ਪਈਆਂ ਜਦੋਂਕਿ ਸਭ ਤੋਂ ਘੱਟ 20. 71 ਫੀਸਦੀ ਵੋਟਾਂ ਰਾਮਪੁਰ ਵਿੱਚ ਪਈਆਂ।

ਸੀਈਓ ਅਨੁਸਾਰ ਪੋਲਿੰਗ ਸ਼ਾਂਤੀਪੂਰਵਕ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਕੁਝ ਥਾਵਾਂ 'ਤੇ ਈ.ਵੀ.ਐਮਜ਼ ਵਿੱਚ ਖ਼ਰਾਬੀ ਵੀ ਸਾਹਮਣੇ ਆਈ ਹੈ ਪਰ ਇਸ ਨੂੰ ਤੁਰੰਤ ਠੀਕ ਕਰ ਲਿਆ ਗਿਆ ਅਤੇ ਪੋਲਿੰਗ ਵਿੱਚ ਕੋਈ ਵਿਘਨ ਨਹੀਂ ਪਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕ ਸਭਾ ਚੋਣਾਂ : ਕਾਂਗਰਸ 50 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕਦੀ : ਮੋਦੀ

ਮੋਦੀ ਜਿੱਤੇ ਤਾਂ ਸਾਰੇ ਵਿਰੋਧੀ ਨੇਤਾ ਜੇਲ੍ਹਾਂ ’ਚ ਹੋਣਗੇ : ਕੇਜਰੀਵਾਲ

ਲੋਕ ਸਭਾ ਚੋਣਾਂ : ਚੌਥੇ ਗੇੜ ਲਈ ਚੋਣ ਪ੍ਰਚਾਰ ਬੰਦ, ਵੋਟਾਂ ਭਲਕੇ

ਪੱਛਮੀ ਬੰਗਾਲ ਵਿੱਚ ਚੌਥੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਭਾਰਤ-ਬੰਗਲਾ ਸਰਹੱਦ ਸੀਲ ਕਰ ਦਿੱਤੀ ਗਈ

ਭਾਜਪਾ ਦੇ ਤਰਨਜੀਤ ਸਿੰਘ ਸਮੁੰਦਰੀ ਨੇ ਦਾਖ਼ਲ ਕੀਤੇ ਕਾਗਜ਼

ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ 

ਰਾਹੁਲ, ਅਖਿਲੇਸ਼, ਸੰਜੇ ਸਿੰਘ ਨੇ ਭਾਰਤ ਬਲਾਕ ਦੀ ਪਹਿਲੀ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ

ਦਿੱਲੀ ਹਾਈ ਕੋਰਟ ਨੇ ਬੀਆਰਐਸ ਨੇਤਾ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ 

ਸੈਮ ਪਿਤਰੋਦਾ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਪਾਰਟੀ ਨੇ ਕੀਤਾ ਮਨਜ਼ੂਰ

ਦਿੱਲੀ ਹਾਈਕੋਰਟ ਨੇ CM ਕੇਜਰੀਵਾਲ ਨੂੰ ਜੇਲ੍ਹ 'ਚੋਂ ਸ਼ਾਸਨ ਚਲਾਉਣ ਦੀ ਇਜਾਜ਼ਤ ਮੰਗਣ ਵਾਲੇ ਪਟੀਸ਼ਨਰ 'ਤੇ ਲਗਾਇਆ ਜੁਰਮਾਨਾ