Tuesday, May 14, 2024  

ਖੇਡਾਂ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

April 22, 2024

ਏਜੰਸੀਆਂ
ਟੋਰਾਂਟੋ/22 ਅਪ੍ਰੈਲ : ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਤੇ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਲਈ ਸਭ ਤੋਂ ਘੱਟ ਉਮਰ ਦਾ ਚੈਲੇਂਜਰ ਬਣ ਗਿਆ। ਉਸ ਨੇ ਗੈਰੀ ਕਾਸਪਾਰੋਵ ਦਾ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗੁਕੇਸ਼ ਨੇ 14ਵੇਂ ਅਤੇ ਆਖਰੀ ਦੌਰ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ। ਚੇਨਈ ਦੇ ਰਹਿਣ ਵਾਲੇ ਗੁਕੇਸ਼ ਨੇ ਕਾਸਪਾਰੋਵ ਦਾ ਰਿਕਾਰਡ ਤੋੜ ਦਿੱਤਾ ਹੈ। ਕਾਸਪਾਰੋਵ 1984 ਵਿੱਚ 22 ਸਾਲਾਂ ਦਾ ਸੀ, ਜਦੋਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਰੂਸ ਦੇ ਅਨਾਤੋਲੀ ਕਾਰਪੋਵ ਨੂੰ ਚੁਣੌਤੀ ਦਿੱਤੀ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਾਬਕਾ ਮੁੱਖ ਕੋਚ ਮੂਡੀ ਨੇ ਪੰਜਾਬ ਕਿੰਗਜ਼ ਦੇ ਲਗਾਤਾਰ ਸੰਘਰਸ਼ ਨੂੰ 'ਅਗਵਾਈ 'ਚ ਅਸੰਗਤਤਾ' 'ਤੇ ਲਗਾਇਆ ਦੋਸ਼

ਮੂਡੀ ਨੇ ਰੋਹਿਤ ਅਤੇ ਹਾਰਦਿਕ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਫਾਰਮ ਮੁੜ ਹਾਸਲ ਕਰਨ ਦਾ ਸਮਰਥਨ ਕੀਤਾ

ਕਾਮਰਾਨ ਅਕਮਲ ਨੇ ਪਾਕਿਸਤਾਨੀ ਖਿਡਾਰੀਆਂ 'ਤੇ ਆਇਰਲੈਂਡ ਖਿਲਾਫ ਹਾਰ ਤੋਂ ਬਾਅਦ

ਕਾਮਰਾਨ ਅਕਮਲ ਨੇ ਪਾਕਿਸਤਾਨੀ ਖਿਡਾਰੀਆਂ 'ਤੇ ਆਇਰਲੈਂਡ ਖਿਲਾਫ ਹਾਰ ਤੋਂ ਬਾਅਦ "ਨਿੱਜੀ ਟੀਚਿਆਂ ਨੂੰ ਤਰਜੀਹ" ਦੇਣ ਦਾ ਦੋਸ਼ ਲਗਾਇਆ

IPL 2024: ਰਿਸ਼ਭ ਪੰਤ ਹੌਲੀ-ਓਵਰ ਰੇਟ ਦੀ ਮੁਅੱਤਲੀ ਕਾਰਨ RCB ਦੇ ਖਿਲਾਫ DC ਦੇ ਮੁਕਾਬਲੇ ਤੋਂ ਖੁੰਝ ਜਾਵੇਗਾ

ਡਾਇਮੰਡ ਲੀਗ 'ਚ ਦੂਜੇ ਸਥਾਨ 'ਤੇ ਰਹਿਣ ਤੋਂ ਬਾਅਦ ਨੀਰਜ ਚੋਪੜਾ 'ਖੁਸ਼ ਨਹੀਂ' ਹਨ

ਵੈਸਟਇੰਡੀਜ਼ 2024 ਵਿੱਚ ਦੱਖਣੀ ਅਫਰੀਕਾ, ਇੰਗਲੈਂਡ ਅਤੇ ਬੰਗਲਾਦੇਸ਼ ਦੀ ਮੇਜ਼ਬਾਨੀ ਕਰੇਗਾ

'ਹਾਰਦਿਕ ਉਸ ਵਿਸ਼ਵ ਕੱਪ ਮੁਹਿੰਮ 'ਚ ਨਹੀਂ ਹੋਵੇਗਾ': ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਰੋਹਿਤ-ਹਾਰਦਿਕ 'ਬੀਫ' 'ਤੇ ਕਲਾਰਕ

ਨੇਮਾਰ ਕੋਪਾ ਅਮਰੀਕਾ ਲਈ ਬ੍ਰਾਜ਼ੀਲ ਦੀ ਟੀਮ ਤੋਂ ਬਾਹਰ

ਕੈਮਰੂਨ ਨੇ ਵਿਸ਼ਵ ਕੱਪ ਕੁਆਲੀਫਾਇਰ ਲਈ 31-ਮੈਂਬਰੀ ਰੋਸਟਰ ਦਾ ਐਲਾਨ ਕੀਤਾ

ਲੀਵਰਕੁਸੇਨ ਨੇ ਯੂਰੋਪਾ ਲੀਗ ਦਾ ਫਾਈਨਲ ਬੁੱਕ ਕਰਨ ਲਈ ਚਾਰ ਗੋਲਾਂ ਵਾਲੇ ਰੋਮਾਂਚ ਵਿੱਚ ਰੋਮਾ ਨੂੰ ਪਕੜ ਕੇ ਰੱਖਿਆ