ਕੌਮਾਂਤਰੀ

ਅਮਰੀਕਾ ’ਚ ਪੁਲਿਸ ਦੀ ਗੋਲੀ ਨਾਲ ਭਾਰਤੀ ਮੂਲ ਦਾ ਨਾਗਰਿਕ ਹਲਾਕ

April 26, 2024

ਏਜੰਸੀਆਂ
ਨਿਊਯਾਰਕ/26 ਅਪ੍ਰੈਲ : 42 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਂ ਐਂਟੋਨੀਓ ਵਿੱਚ ਪੁਲਿਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਉਸ ਨੂੰ ਗੋਲੀ ਉਦੋਂ ਮਾਰੀ ਗਈ ਜਦੋਂ ਉਸ ਫੜਨ ਗਏ ਦੋ ਅਧਿਕਾਰੀਆਂ ਨੂੰ ਉਸ ਨੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਸਚਿਨ ਸਾਹੂ ਨੂੰ 21 ਅਪ੍ਰੈਲ ਨੂੰ ਪੁਲਿਸ ਅਧਿਕਾਰੀ ਟਾਈਲਰ ਟਰਨਰ ਵੱਲੋਂ ਗੋਲੀ ਮਾਰਨ ਤੋਂ ਬਾਅਦ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸਾਹੂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਸੂਤਰਾਂ ਨੇ ਕਿਹਾ ਕਿ ਉਹ ਅਮਰੀਕਾ ਦਾ ਨਾਗਰਿਕ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸਾਹੂ ਨੂੰ ਮਾਨਸਿਕ ਬਿਮਾਰੀ ਸੀ ਤੇ ਉਸ ਨੂੰ ਗਲਤ ਠੀਕ ਦੀ ਸਮਝ ਨਹੀਂ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ 300 ਮੌਤਾਂ

ਅਫ਼ਗਾਨਿਸਤਾਨ ’ਚ ਹੜ੍ਹਾਂ ਕਾਰਨ 300 ਮੌਤਾਂ

ਅਫਗਾਨਿਸਤਾਨ 'ਚ ਬਾਰੂਦੀ ਸੁਰੰਗ ਧਮਾਕੇ 'ਚ ਬੱਚੇ ਦੀ ਮੌਤ, 5 ਜ਼ਖਮੀ

ਜੰਗਲ ਦੀ ਅੱਗ ਨੇ ਕੈਨੇਡਾ ਵਿੱਚ ਦੋ ਭਾਈਚਾਰਿਆਂ ਲਈ ਐਮਰਜੈਂਸੀ ਚੇਤਾਵਨੀ ਦਿੱਤੀ

ਅਫਗਾਨਿਸਤਾਨ 'ਚ ਤੂਫਾਨ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 150 ਤੱਕ ਪਹੁੰਚ ਗਈ

ਇਜ਼ਰਾਈਲੀ ਫੌਜ ਨੇ ਰਫਾਹ ਦੇ ਹੋਰ ਹਿੱਸਿਆਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ

ਪੂਰੇ ਜਰਮਨੀ ਵਿੱਚ ਦੁਰਲੱਭ ਡਿਸਪਲੇ ਵਿੱਚ ਉੱਤਰੀ ਲਾਈਟਾਂ ਦਿਖਾਈ ਦਿੰਦੀਆਂ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਰਫਾਹ ਹਮਲੇ ਨੂੰ ਜਾਰੀ ਨਾ ਰੱਖੇ

ਫਰਾਂਸ ਨੇ ਇਜ਼ਰਾਈਲ ਨੂੰ ਰਫਾਹ 'ਤੇ ਹਮਲੇ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ

ਇਜ਼ਰਾਈਲ ਯੁੱਧ ਕੈਬਨਿਟ ਨੇ ਆਈਡੀਐਫ ਨੂੰ ਸਿਨਵਰ, ਮੁਹੰਮਦ ਦੇਈਫ ਨੂੰ ਸੁਰੱਖਿਅਤ ਕਰਨ ਦਾ ਆਦੇਸ਼ ਦਿੱਤਾ

ਲੁਹਾਂਸਕ ਤੇਲ ਡਿਪੂ 'ਤੇ ਯੂਕਰੇਨ ਦੇ ਮਿਜ਼ਾਈਲ ਹਮਲੇ 'ਚ 3 ਦੀ ਮੌਤ ਹੋ ਗਈ