Friday, October 18, 2024  

ਚੰਡੀਗੜ੍ਹ

ਬਹੁਜਨ ਸਮਾਜ ਪਾਰਟੀ ਚੰਡੀਗੜ ਦੇ ਵਰਕਰਾਂ ਵੱਲੋਂ ਡਾ. ਰਿਤੂ ਸਿੰਘ ਦੇ ਹੱਕ 'ਚ ਚੋਣ ਪ੍ਰਚਾਰ

May 22, 2024

ਚੰਡੀਗੜ੍ਹ, 22 ਮਈ

ਅੱਜ ਬਹੁਜਨ ਸਮਾਜ ਪਾਰਟੀ ਚੰਡੀਗੜ ਦੇ ਵਰਕਰਾਂ ਵੱਲੋਂ ਸੂਬਾ ਪ੍ਰਧਾਨ ਸ, ਵਰਿਆਮ ਸਿੰਘ ਅਤੇ ਪ੍ਰਦੇਸ ਇੰਚਾਰਜ ਐਡਵੋਕੇਟ ਸੁਦੇਸ਼ ਕੁਮਾਰ ਖੁਰਚਾ ਦੀ ਅਗਵਾਈ ਵਿਚ ਬਸਪਾ ਉਮੀਦਵਾਰ ਡਾਕਟਰ ਰਿਤੂ ਸਿੰਘ ਦੇ ਹੱਕ ਵਿੱਚ ਪਿੰਡ ਡੱਡੂ ਮਾਜਰਾ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸ਼ਾਮਲ ਹੋਏ। ਇਸ ਮੋਕੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਸਪਾ ਉਮੀਦਵਾਰ ਡਾਕਟਰ ਰਿਤੂ ਸਿੰਘ ਇਕ ਇਮਾਨਦਾਰ,ਪੜ੍ਹੀ ਲਿਖੀ ਅਤੇ ਜੁਝਾਰੂ ਨੇਤਾ ਹੈ ਇਸ ਨੂੰ ਵੋਟ ਪਾ ਕੇ ਕਾਮਯਾਬ ਕੀਤਾ ਜਾਵੇ ਤਾਂ ਜੋ ਚੰਡੀਗੜ੍ਹ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਚੋਣ ਪ੍ਰਚਾਰ ਵਿੱਚ ਪਾਰਟੀ ਦੇ ਉਪ ਪ੍ਰਧਾਨ ਮਨੋਜ ਕੁਮਾਰ, ਮਹਿਲਾ ਵਿੰਗ ਪ੍ਰਧਾਨ ਨਿਰਮਲਾ ਬੋਧ, ਜਨਰਲ ਸਕੱਤਰ ਗਿਰਵਰ ਸਿੰਘ ਸੁਰਿੰਦਰ ਸਿੰਘ, ਰਾਓ ਵਿਰੇਂਦਰ, ਸਾਬਕਾ ਪ੍ਰਧਾਨ ਸੁਖਦੇਵ ਸਿੰਘ, ਸੁਰਿੰਦਰ ਸਿੰਘ ਸੋਢੀ , ਹੀਰਾ ਲਾਲ, ਸ਼ਿਮਲਾ ਦੇਵੀ, ਰਮੇਸ਼ ਨਰਵਾਲ ਆਦਿ ਸ਼ਾਮਿਲ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਵਿੱਚ ਰਾਤਾਂ ਠੰਡੀਆਂ ਹੋ ਗਈਆਂ ਹਨ, ਤਾਪਮਾਨ ਵਿੱਚ ਗਿਰਾਵਟ ਆਈ ਹੈ

2005 ਕੇਡਰ ਦੇ ਪੰਜਾਬ ਆਈ.ਏ.ਐਸ. ਚੰਡੀਗੜ੍ਹ ਦੇ ਨਵੇਂ ਵਿੱਤ ਸਕੱਤਰ ਹੋਣਗੇ

ਚੰਡੀਗੜ੍ਹ ਹਵਾਈ ਅੱਡੇ ਤੋਂ ਛੇਤੀ ਹੀ ਹਾਂਗਕਾਂਗ-ਸ਼ਾਰਜਾਹ ਉਡਾਣ ਸ਼ੁਰੂ ਹੋ ਸਕਦੀ ਹੈ

ਚੰਡੀਗੜ੍ਹ ਪੁਲਿਸ ਦੀ ਕਾਰਵਾਈ, ਨਸ਼ਾ ਤਸਕਰੀ ਦੇ ਭਗੌੜੇ ਮੁਲਜ਼ਮ ਦੀ 3 ਕਰੋੜ ਦੀ ਜਾਇਦਾਦ ਕੁਰਕ

ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਦੇ ਬਾਹਰ ਚੱਲੀਆਂ ਗੋਲੀਆਂ, 2 ਨੌਜਵਾਨ ਜ਼ਖਮੀ

ਐਲਾਂਟੇ ਮਾਲ 'ਚ ਹਾਦਸਾ, 13 ਸਾਲਾ ਲੜਕੀ, ਉਸ ਦੀ ਮਾਸੀ ਜ਼ਖਮੀ, ਮੈਨੇਜਮੈਂਟ ਨੇ ਪੀੜਤਾਂ ਅਤੇ ਅਧਿਕਾਰੀਆਂ ਨੂੰ ਜਾਂਚ ਅਤੇ ਸਹਿਯੋਗ ਦੇਣ ਦਾ ਦਿੱਤਾ ਭਰੋਸਾ

ਸਾਂਸਦ ਮਲਵਿੰਦਰ ਕੰਗ ਨੇ ਗਿਣਾਏ ਅੰਕੜੇ, ਕਿਹਾ- ਭਗਵੰਤ ਮਾਨ ਨੇ ਰਿਸ਼ਵਤਖੋਰੀ ਤੇ ਸਿਆਸੀ ਸਿਫਾਰਿਸ਼ਾਂ ਦੀ ਰਵਾਇਤ ਖਤਮ ਕੀਤੀ

ਔਰਤਾਂ ਨੂੰ ਪੀਜੀਆਈ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਵੀ ਦਾਖ਼ਲ ਕਰਵਾਇਆ ਜਾਵੇਗਾ

ਜੱਜਾਂ ਦੀ ਸੁਰੱਖਿਆ ਦੀ ਹੋਵੇਗੀ ਸਮੀਖਿਆ - ਪੰਜਾਬ ਹਰਿਆਣਾ ਹਾਈਕੋਰਟ

ਯੂਟੀ ਪ੍ਰਸ਼ਾਸਕ ਕਟਾਰੀਆ ਦੇ ਭਰੋਸੇ ਤੋਂ ਬਾਅਦ ਵਪਾਰੀਆਂ ਦੀ ਹੜਤਾਲ ਮੁਲਤਵੀ