Friday, September 20, 2024  

ਕੌਮਾਂਤਰੀ

16 ਸਤੰਬਰ ਨੂੰ ਗੁ. ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੱਗੇਗਾ 162 ਵਾਂ ਖੂਨਦਾਨ ਕੈਂਪ

September 14, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 14 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)

ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ  ਅਤੇ ਬਾਬਾ ਮੋਤੀ ਰਾਮ ਮਹਿਰਾ ਖੂਨਦਾਨ ਸੁਸਾਇਟੀ ਵੱਲੋਂ ਮਿਤੀ 16 ਸਤੰਬਰ 2024 ਦਿਨ ਸੋਮਵਾਰ ਨੂੰ 162 ਵਾਂ ਖੂਨਦਾਨ ਕੈਂਪ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ।ਉਪਰਕੋਤ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ੇਰ ਸਿੰਘ ਨੇ ਦੱਸਿਆ ਕਿ ਕੈਂਪ ਸੋਮਵਾਰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਹੋਵੇਗਾ ਜਿਸ ਵਿੱਚ ਹੋਮੀ ਬਾਬਾ ਕੈਂਸਰ ਹਸਪਤਾਲ ਅਤੇ ਰਿਸਚਰਚ ਸੈਂਟਰ ਮੁੱਲਾਂਪੁਰ(ਚੰਡੀਗੜ੍ਹ) ਤੋਂ ਡਾ. ਰਾਜਵੀਰ ਚੀਮਾ ਦੀ ਅਗਵਾਈ ਵਾਲੀ ਮੈਡੀਕਲ ਟੀਮ ਖੂਨ ਇਕੱਤਰ ਕਰਨ ਲਈ ਹਾਜ਼ਰ ਰਹੇਗੀ।ਉਨਾਂ ਸਮੂਹ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਸੰਗਰਾਂਦ ਦੇ ਦਿਹਾੜੇ 'ਤੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਾਲੇ ਇਸ ਕਾਰਜ ਵਿੱਚ ਬਣਦਾ ਯੋਗਦਾਨ ਜ਼ਰੂਰ ਪਾਉਣ।ਇਸ ਮੌਕੇ ਸੁਸਾਇਟੀ ਦੇ ਸਕੱਤਰ ਨਿਸ਼ਾਨ ਸਿੰਘ ਚੀਮਾ,ਚਰਨ ਸਿੰਘ,ਕੈਪਟਨ ਸੇਵਾ ਸਿੰਘ ਅਤੇ ਅਤੇ ਸੁਰਿੰਦਰ ਪਾਲ ਸਿੰਘ ਵੀ ਮੌਜ਼ੂਦ ਸਨ।

 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਆਸਟ੍ਰੇਲੀਆਈ ਖੋਜਕਰਤਾਵਾਂ ਨੇ ਗ੍ਰੀਨ ਅਮੋਨੀਆ ਦੇ ਉਤਪਾਦਨ ਵਿੱਚ ਸਫਲਤਾ ਹਾਸਲ ਕੀਤੀ ਹੈ

ਆਸਟ੍ਰੇਲੀਆਈ ਖੋਜਕਰਤਾਵਾਂ ਨੇ ਗ੍ਰੀਨ ਅਮੋਨੀਆ ਦੇ ਉਤਪਾਦਨ ਵਿੱਚ ਸਫਲਤਾ ਹਾਸਲ ਕੀਤੀ ਹੈ

ਉੱਤਰੀ ਕੋਰੀਆ ਦੇ ਕੂੜੇ ਦੇ ਗੁਬਾਰੇ ਸਿਓਲ ਦੇ ਸਰਕਾਰੀ ਕੰਪਲੈਕਸ ਦੇ ਅੰਦਰ ਉਤਰੇ

ਉੱਤਰੀ ਕੋਰੀਆ ਦੇ ਕੂੜੇ ਦੇ ਗੁਬਾਰੇ ਸਿਓਲ ਦੇ ਸਰਕਾਰੀ ਕੰਪਲੈਕਸ ਦੇ ਅੰਦਰ ਉਤਰੇ

ADB ਨੇ ਇੰਡੋਨੇਸ਼ੀਆ ਦੇ ਊਰਜਾ ਪਰਿਵਰਤਨ ਨੂੰ ਹੁਲਾਰਾ ਦੇਣ ਲਈ $500 ਮਿਲੀਅਨ ਦਾ ਕਰਜ਼ਾ ਮਨਜ਼ੂਰ ਕੀਤਾ

ADB ਨੇ ਇੰਡੋਨੇਸ਼ੀਆ ਦੇ ਊਰਜਾ ਪਰਿਵਰਤਨ ਨੂੰ ਹੁਲਾਰਾ ਦੇਣ ਲਈ $500 ਮਿਲੀਅਨ ਦਾ ਕਰਜ਼ਾ ਮਨਜ਼ੂਰ ਕੀਤਾ

ਜਾਪਾਨ: ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਦੋ ਬੁਲੇਟ ਟਰੇਨਾਂ ਨੂੰ ਜੋੜਨ ਦਾ ਕਾਰਨ ਕੀ ਹੈ

ਜਾਪਾਨ: ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਦੋ ਬੁਲੇਟ ਟਰੇਨਾਂ ਨੂੰ ਜੋੜਨ ਦਾ ਕਾਰਨ ਕੀ ਹੈ

ਕਤਰ ਏਅਰਵੇਜ਼ ਨੇ ਲੇਬਨਾਨ ਦੀਆਂ ਉਡਾਣਾਂ ਵਿੱਚ ਪੇਜਰਾਂ, ਵਾਕੀ-ਟਾਕੀਜ਼ 'ਤੇ ਪਾਬੰਦੀ ਲਗਾਈ

ਕਤਰ ਏਅਰਵੇਜ਼ ਨੇ ਲੇਬਨਾਨ ਦੀਆਂ ਉਡਾਣਾਂ ਵਿੱਚ ਪੇਜਰਾਂ, ਵਾਕੀ-ਟਾਕੀਜ਼ 'ਤੇ ਪਾਬੰਦੀ ਲਗਾਈ

ਮਿਆਂਮਾਰ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਦੇ ਨੇੜੇ ਪਹੁੰਚ ਗਈ ਹੈ

ਮਿਆਂਮਾਰ 'ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਦੇ ਨੇੜੇ ਪਹੁੰਚ ਗਈ ਹੈ

ਚਿੱਪ ਦੀ ਪ੍ਰਮੁੱਖ ਕੰਪਨੀ ਕੁਆਲਕਾਮ ਅਮਰੀਕਾ ਵਿੱਚ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕਰੇਗੀ

ਚਿੱਪ ਦੀ ਪ੍ਰਮੁੱਖ ਕੰਪਨੀ ਕੁਆਲਕਾਮ ਅਮਰੀਕਾ ਵਿੱਚ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕਰੇਗੀ

ਸੰਯੁਕਤ ਰਾਸ਼ਟਰ ਮੁਖੀ ਨੇ ਮਾਲੀ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ

ਸੰਯੁਕਤ ਰਾਸ਼ਟਰ ਮੁਖੀ ਨੇ ਮਾਲੀ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ

ਵੈਨੇਜ਼ੁਏਲਾ ਅੰਤਰਰਾਸ਼ਟਰੀ ਪਰਮਾਣੂ ਏਜੰਸੀ ਦੇ ਗਵਰਨਿੰਗ ਬੋਰਡ ਵਿੱਚ ਸ਼ਾਮਲ ਹੋਇਆ

ਵੈਨੇਜ਼ੁਏਲਾ ਅੰਤਰਰਾਸ਼ਟਰੀ ਪਰਮਾਣੂ ਏਜੰਸੀ ਦੇ ਗਵਰਨਿੰਗ ਬੋਰਡ ਵਿੱਚ ਸ਼ਾਮਲ ਹੋਇਆ

ਕਵਾਡ ਅਜੇ ਵੀ ਸਮੁੰਦਰੀ ਸੁਰੱਖਿਆ 'ਤੇ ਕੇਂਦ੍ਰਿਤ ਹੈ, ਯੂਐਸ ਕਹਿੰਦਾ ਹੈ

ਕਵਾਡ ਅਜੇ ਵੀ ਸਮੁੰਦਰੀ ਸੁਰੱਖਿਆ 'ਤੇ ਕੇਂਦ੍ਰਿਤ ਹੈ, ਯੂਐਸ ਕਹਿੰਦਾ ਹੈ