Sunday, November 24, 2024  

ਪੰਜਾਬ

ਸੜਕ ਹਾਦਸਿਆਂ ਵਿੱਚ ਪੀੜਤ ਬੱਚੇ ਦਾ ਜਾਣਿਆ ਹਾਲਚਾਲ।

October 26, 2024

ਸਮਾਣਾ 26 ਅਕਤੂਬਰ (ਸੁਭਾਸ਼ ਪਾਠਕ)

ਜਿਲਾ ਪਟਿਆਲਾ ਹਲਕਾ ਸ਼ੁਤਰਾਣਾ ਦੇ ਪਿੰਡ ਘੱਗਾ ਵਿਖੇ ਡਾ.ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾਈ ਅਗੂ ਸਰਦਾਰਾ ਸਿੰਘ ਗੱਜੂ ਮਾਜਰਾ ਸੂਬਾ ਪ੍ਰਧਾਨ ਡਾ.ਜਤਿੰਦਰ ਸਿੰਘ ਮੱਟੂ ਸਰਪ੍ਰਸਤੀ ਹੇਠ ਸੜਕ ਹਾਦਸੇ ਦਾ ਪੀੜਤ ਹੋਏ ਗਰੀਬ ਪਰਿਵਾਰ ਮਜ਼ਦੂਰ ਜਰਨੈਲ ਸਿੰਘ ਘੱਗਾ ਦੇ ਬਾਰਾਂ ਸਾਲਾ ਬੱਚੇ ਦਾ ਹਾਲ ਚਾਲ ਪੁੱਛਣ ਲਈ ਉਨਾ ਦੇ ਨਿਵਾਸ ਸਥਾਨ ਪਹੁੰਚ ਕਰਕੇ ਉਨਾ ਦੇ ਦੁੱਖ ਦਰਦ ਸਾਝਾ ਕੀਤਾ ਬੱਚੇ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪਹਿਲਾ ਹੀ ਮੇਰੇ ਸਿਰ ਤੋ ਮਾਂ ਬਾਪ ਦਾ ਛਾਇਆ ਉਡੱ ਗਿਆ ਤੇ ਕੁਝ ਸਾਲ ਪਹਿਲਾ ਬੱਚਿਆ ਦੀ ਮਾ ਬੱਚਿਆ ਦੂਰ ਕਰਕੇ ਚਲੀ ਗਈ ਸੀ ਬੱਚੇ ਮਾ ਦੇ ਸੰਸਕਾਰ ਅਧੂਰੇ ਹੋਣ ਕਰਕੇ ਸੜਕ ਕਿਨਾਰੇ ਖੇਡਣ ਚਲੇ ਗਏ ਰੋਡ ਤੇ ਚਲਦੀ ਹੋਈ ਜੇ ਸੀ ਵੀ ਨੇ ਟੱਕਰ ਮਾਰ ਕੇ ਫੱਟੜ ਕਰ ਦਿਤਾ ਤੇ ਪੈਰ ਦੇ ਪੱਜੇ ਦੀ ਹੱਡੀ ਕਰੈਂਕ ਤੇ ਲੱਤ ਨੂੰ ਪਲੱਸਤਰ ਕਰਵਾਣਾ ਪਿਆ ਅਜਿਹੇ ਹਲਾਤਾ ਵਿੱਚ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਸੀ ਸਾਡੇ ਸਮਾਜ ਦਾ ਦੁੱਖ ਦਰਦ ਸਮਝਣ ਵਾਲਾ ਸਮਾਜ ਸੇਵੀ ਆਗੂ ਹਲਕਾ ਸਮਾਣਾ ਤੋ ਕਾਰਜਕਾਰੀ ਪ੍ਰਧਾਨ ਸਾਬਕਾ ਸੂਬੇਦਾਰ ਸ੍ਰ ਜਗਦੇਵ ਸਿੰਘ ਸਦਰਪੁਰ ਭੇਜੀ ਸਹਾਇਤਾ ਰਾਸੀ ਅਦਾ ਕੀਤੀ ਤੇ ਅਸੀ ਸਰਕਾਰ ਨੂੰ ਅਪੀਲ ਕਰਦੇ ਹਾ ਰੋਜਾਨਾ ਰੋਡ ਐਕਸੀਡੈਂਟ, ਮੌਤ,ਬਹੁਤ ਵੱਧ ਰਹੀਆ ਹਨ, ਪੰਜਾਬ ਸਰਕਾਰ ਦੇ ਕੋਲ ਇੰਨਾਂ ਵੱਡਾ ਮਹਿਕਮਾ ਕਿਰਤ ਵਿਭਾਗ ਹੈ ਪਰ ਆਖਿਰ ਸੜਕ ਹਾਦਸÇਆਂ ਵਿੱਚ ਦਰੜੇ, ਮਾਰੇ ਜਾ ਰਹੇ ਮਜ਼ਦੂਰਾਂ ਦੇ ਬੇਵਸ ਤੇ ਲਾਚਾਰ ਪਰਿਵਾਰਾਂ ਵੱਲ ਪੰਜਾਬ ਸਰਕਾਰ ਦਾ ਕਦੋਂ ਰੁਖ਼ ਹੋਵੇਗਾ ਇੰਨਾਂ ਦੇ ਰੋਂਦੇ ਬਿਲਖਦੇ ਪਰਿਵਾਰਾਂ ਦੀ ਸੰਭਾਲ ਕਦੋਂ ਕਰੇਗੀ ਸਰਕਾਰ ਇਸ ਮੌਕੇ ਹਲਕਾ ਘਨੌਰ ਦੇ ਸੀਨੀਅਰ ਆਗੂ ਤਰਸੇਮ ਸਿੰਘ ਤੇ ਹਲਕਾ ਘਨੌਰ ਦੇ ਪਿੰਡ ਸੇਖੂਪੁਰ ਤੋ ਵਾਲਮੀਕਿ ਕਮੇਟੀ ਪ੍ਰਧਾਨ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

'ਆਮ ਆਦਮੀ ਪਾਰਟੀ' ਨੇ ਹਿੰਦੂ ਚਿਹਰੇ ਅਮਨ ਅਰੋੜਾ ਨੂੰ 'ਆਪ' ਪੰਜਾਬ ਦਾ ਪ੍ਰਧਾਨ ਕੀਤਾ ਨਿਯੁਕਤ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਪੰਜਾਬ ਪੁਲਿਸ ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼; ਛੇ ਗ੍ਰਿਫਤਾਰ

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਮਾਤਾ ਗੁਜਰੀ ਕਾਲਜ ਦੇ ਇਨੋਵੇਸ਼ਨ ਸੈੱਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਨੇ ਕਰਵਾਇਆ 'ਸਟਾਰਟਅੱਪ ਸਪਲੈਸ਼' 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਰੈੱਡ ਰਿਬਨ ਕਲੱਬ ਨੇ ਪਿੰਡ ਸੈਂਪਲਾ ਵਿਖੇ ਕੱਢੀ ਜਾਗਰੂਕਤਾ ਰੈਲੀ 

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਦੇਸ਼ ਭਗਤ ਯੂਨੀਵਰਸਿਟੀ ਨੇ ਬਿਹਾਰ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਸਲਾਹਕਾਰ ਸੈੱਲ ਦੀ ਕੀਤੀ ਸ਼ੁਰੂਆਤ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਸ਼ਾ-ਜਾਗਰੂਕਤਾ ਲਈ ਸਮੁਦਾਇਕ ਮੁਹਿੰਮ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ

ਜਲੰਧਰ ਤੋਂ ਲੰਡਾ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ

ਜ਼ਿਲ੍ਹੇ ਦੇ 54 ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ: ਡਾ. ਸੋਨਾ ਥਿੰਦ

ਜ਼ਿਲ੍ਹੇ ਦੇ 54 ਪਿੰਡਾਂ ਵਿੱਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਦੇ ਕੰਮ ਮੁਕੰਮਲ: ਡਾ. ਸੋਨਾ ਥਿੰਦ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਖਣਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਨਾਜਾਇਜ਼ ਮਾਈਨਿੰਗ ’ਤੇ ਕੱਸਿਆ ਸ਼ਿਕੰਜਾ

ਕੌਮਾਂਤਰੀ ਪੱਧਰ ਤੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਦੂਸਰੀ ਵਾਰ ਰਚਿਆ ਇਤਿਹਾਸ : ਪ੍ਰੋ. ਬਡੂੰਗਰ 

ਕੌਮਾਂਤਰੀ ਪੱਧਰ ਤੇ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਦੂਸਰੀ ਵਾਰ ਰਚਿਆ ਇਤਿਹਾਸ : ਪ੍ਰੋ. ਬਡੂੰਗਰ