Saturday, February 22, 2025  

ਰਾਜਨੀਤੀ

ਪਾਣੀਪਤ ਨਗਰ ਨਿਗਮ ਦੀ ਵਾਰਡ ਵਾਇਜ ਵੋਟਰ ਸੂਚੀ ਦਾ ਹੋਇਆ ਆਖੀਰੀ ਪ੍ਰਕਾਸ਼ਨ - ਰਾਜ ਚੋਣ ਕਮਿਸ਼ਨਰ ਧਨਪਤ ਸਿੰਘ

February 21, 2025

ਚੰਡੀਗੜ੍ਹ, 21 ਫਰਵਰੀ -

ਹਰਿਆਣਾ ਦੇ ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਕਿਹਾ ਕਿ ਪਾਣੀਪਤ ਨਗਰ ਨਿਗਮ ਦੀ ਵਾਰਡ ਵਾਇਜ ਵੋਟਰ ਲਿਸਟ ਦਾ ਆਖੀਰੀ ਪ੍ਰਕਾਸ਼ਨ 19 ਫਰਵਰੀ ਨੂੰ ਕਰ ਦਿੱਤਾ ਗਿਆ ਹੈ। ਇਹ ਲਿਸਟ ਪਾਣੀਪਤ ਜਿਲ੍ਹਾ ਪ੍ਰਸਾਸ਼ਨ ਦੀ ਵੈਬਸਾਇਟ panipat.gov.in 'ਤੇ ਉਪਲਬਧ ਹੈ। ਸਬੰਧਿਤ ਵੋਟਰ ਆਪਣਾ ਨਾਂਅ ਇਸ ਵੋਟਰ ਲਿਸਟ ਵਿਚ ਦੇਖ ਸਕਦੇ ਹਨ।

ਰਾਜ ਚੋਣ ਕਮਿਸ਼ਨਰ ਸ੍ਰੀ ਧਨਪਤ ਸਿੰਘ ਨੇ ਦਸਿਆ ਕਿ ਅਜਿਹੇ ਵਿਅਕਤੀ ਜਿਨ੍ਹਾਂ ਦਾ ਨਾਂਅ ਵਿਧਾਨਸਭਾ ਚੋਣ ਖੇਤਰ ਦੀ ਵੋਟਰ ਲਿਸਟ ਵਿਚ ਹੈ ਪਰ ਨਗਰ ਨਿਗਮ ਦੀ ਵਾਰਡ ਵਾਇਜ ਆਖੀਰੀ ਪ੍ਰਕਾਸ਼ਿਤ ਲਿਸਟ ਵਿਚ ਸ਼ਾਮਿਲ ਨਹੀਂ ਹੈ ਉਹ ਵਿਅਕਤੀ ਫਾਰਮ ਏ ਭਰ ਕੇ ਰਿਟਰਨਿੰਗ ਅਧਿਕਾਰੀ ਦੇ ਕੋਲ ਨਾਮਜਦਗੀ ਭਰਨ ਦੇ ਆਖੀਰੀ ਦਿਨ ਤੱਕ ਯਾਨੀ 27 ਫਰਵਰੀ, 2025 ਤੱਕ ਵੋਟਰ ਲਿਸਟ ਵਿਚ ਆਪਣਾ ਨਾਂਅ ਦਰਜ ਕਰਵਾ ਸਕਦਾ ਹੈ।

ਉਨ੍ਹਾਂ ਨੇ ਅੱਗੇ ਇਹ ਵੀ ਦਸਿਆ ਕਿ ਨਾਮਜਦਗੀ ਦਾਖਲ ਕਰਨ ਦੇ ਆਖੀਰੀ ਦਿਨ ਆਪਣਾ ਨਾਂਅ ਦਰਜ ਕਰਵਾਉਣ ਵਾਲੇ ਵਿਅਕਤੀਆਂ ਵਿੱਚੋਂ ਜੇਕਰ ਕੋਈ ਵਿਅਕਤੀ ਚੋਣ ਲੜਨਾ ਚਾਹੁੰਦਾ ਹੈ ਤਾਂ ਉਸ ਨੂੰ ਨਾਮਜਦਗੀ ਭਰਨ ਦੀ ਮੰਜੂਰੀ ਦਿੱਤੀ ਜਾਵੇਗੀ। ਰਿਟਰਨਿੰਗ ਅਧਿਕਾਰੀ ਨਾਮਜਦਗੀ ਕਰਨ ਦੀ ਆਖੀਰੀ ਮਿੱਤੀ ਤੱਕ ਵੋਟਰ ਲਿਸ ਵਿਚ ਨਾਂਅ ਸ਼ਾਮਿਲ ਕਰਨ ਲਈ ਸਮਰੱਥ ਅਧਿਕਾਰੀ ਹੋਵੇਗਾ। ਰਿਟਰਨਿੰਗ ਅਧਿਕਾਰੀ ਵੱਲੋਂ ਦਿੱਤਾ ਗਿਆ ਫੈਸਲਾ ਆਖੀਰੀ ਹੋਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਯੋਜਨਾਵਾਂ ਲਈ ਲੇਆਉਟ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਯੋਜਨਾਵਾਂ ਲਈ ਲੇਆਉਟ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਗੁਰੂਗ੍ਰਾਮ: ਭਾਜਪਾ 24 ਫਰਵਰੀ ਨੂੰ ਨਗਰ ਨਿਗਮ ਚੋਣਾਂ ਲਈ 'ਸੰਕਲਪ ਪੱਤਰ' ਜਾਰੀ ਕਰੇਗੀ

ਗੁਰੂਗ੍ਰਾਮ: ਭਾਜਪਾ 24 ਫਰਵਰੀ ਨੂੰ ਨਗਰ ਨਿਗਮ ਚੋਣਾਂ ਲਈ 'ਸੰਕਲਪ ਪੱਤਰ' ਜਾਰੀ ਕਰੇਗੀ

ਔਰਤਾਂ ਨੂੰ ਜਲਦੀ ਤੋਂ ਜਲਦੀ 2,500 ਰੁਪਏ ਪ੍ਰਤੀ ਮਹੀਨਾ ਦਿਓ, ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ; ਵਿਰੋਧੀ ਧਿਰ ਨੇ ਗੁਪਤਾ ਨੂੰ ਸਹਿਯੋਗ ਦਾ ਭਰੋਸਾ ਦਿੱਤਾ

ਔਰਤਾਂ ਨੂੰ ਜਲਦੀ ਤੋਂ ਜਲਦੀ 2,500 ਰੁਪਏ ਪ੍ਰਤੀ ਮਹੀਨਾ ਦਿਓ, ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਕਿਹਾ; ਵਿਰੋਧੀ ਧਿਰ ਨੇ ਗੁਪਤਾ ਨੂੰ ਸਹਿਯੋਗ ਦਾ ਭਰੋਸਾ ਦਿੱਤਾ

ਯੂਪੀ ਬਜਟ ਦਿਸ਼ਾਹੀਣ, ਗੰਨਾ ਉਤਪਾਦਕ ਮੁਸ਼ਕਲਾਂ ਵਿੱਚ ਫਸੇ: ਅਖਿਲੇਸ਼ ਯਾਦਵ

ਯੂਪੀ ਬਜਟ ਦਿਸ਼ਾਹੀਣ, ਗੰਨਾ ਉਤਪਾਦਕ ਮੁਸ਼ਕਲਾਂ ਵਿੱਚ ਫਸੇ: ਅਖਿਲੇਸ਼ ਯਾਦਵ

ਦਿੱਲੀ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਐਨਡੀਏ ਦੇ ਮੁੱਖ ਮੰਤਰੀਆਂ ਦੀ ਮੀਟਿੰਗ; ਪ੍ਰਧਾਨ ਮੰਤਰੀ ਮੋਦੀ ਨੇ ਸ਼ਿਰਕਤ ਕੀਤੀ

ਦਿੱਲੀ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਐਨਡੀਏ ਦੇ ਮੁੱਖ ਮੰਤਰੀਆਂ ਦੀ ਮੀਟਿੰਗ; ਪ੍ਰਧਾਨ ਮੰਤਰੀ ਮੋਦੀ ਨੇ ਸ਼ਿਰਕਤ ਕੀਤੀ

ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮਹਾਕੁੰਭ ਵਿਚ ਕੀਤਾ ਇਸ਼ਨਾਨ 

ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਮਹਾਕੁੰਭ ਵਿਚ ਕੀਤਾ ਇਸ਼ਨਾਨ 

ਰਾਹੁਲ ਗਾਂਧੀ ਕੱਲ੍ਹ ਆਪਣੇ ਹਲਕੇ ਰਾਏਬਰੇਲੀ ਦਾ ਦੌਰਾ ਕਰਨਗੇ

ਰਾਹੁਲ ਗਾਂਧੀ ਕੱਲ੍ਹ ਆਪਣੇ ਹਲਕੇ ਰਾਏਬਰੇਲੀ ਦਾ ਦੌਰਾ ਕਰਨਗੇ

ਅਕਾਲੀ ਦਲ ਵੱਲੋਂ ਧਾਮੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ

ਅਕਾਲੀ ਦਲ ਵੱਲੋਂ ਧਾਮੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਲਿਟਰੇਚਰ ਦੀ ਮਾਨਦ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਲਿਟਰੇਚਰ ਦੀ ਮਾਨਦ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

ਸਾਡਾ ਦ੍ਰਿਸ਼ਟੀਕੋਣ 2047 ਤੱਕ ਭਾਰਤ ਨੂੰ 'ਜਲ-ਸੁਰੱਖਿਅਤ ਰਾਸ਼ਟਰ' ਬਣਾਉਣਾ ਹੈ: ਕੇਂਦਰੀ ਮੰਤਰੀ

ਸਾਡਾ ਦ੍ਰਿਸ਼ਟੀਕੋਣ 2047 ਤੱਕ ਭਾਰਤ ਨੂੰ 'ਜਲ-ਸੁਰੱਖਿਅਤ ਰਾਸ਼ਟਰ' ਬਣਾਉਣਾ ਹੈ: ਕੇਂਦਰੀ ਮੰਤਰੀ