Tuesday, May 21, 2024  

ਖੇਤਰੀ

ਦਿੱਲੀ : ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਨਿੱਜੀ ਸਟਾਫ਼ ’ਤੇ ਲਾਏ ਦੁਰਵਿਵਹਾਰ ਦੇ ਦੋਸ਼

ਦਿੱਲੀ : ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਨਿੱਜੀ ਸਟਾਫ਼ ’ਤੇ ਲਾਏ ਦੁਰਵਿਵਹਾਰ ਦੇ ਦੋਸ਼

ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਸੂਤਰਾਂ ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੀ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਟਾਫ਼ ਖਿਲਾਫ਼ ਸਨਸਨੀਖੇਜ਼ ਦੋਸ਼ ਲਾਏ ਹਨ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਨਿੱਜੀ ਸਟਾਫ਼ ਦੇ ਇਕ ਮੈਂਬਰ ’ਤੇ ਮਾੜਾ ਵਤੀਰਾ ਕਰਨ ਦਾ ਦੋਸ਼ ਲਾਇਆ ਹੈ।

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ’ਚ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ, 7 ਜ਼ਖ਼ਮੀ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ’ਚ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ, 7 ਜ਼ਖ਼ਮੀ

ਪਿੰਡ ਨੌਲੱਖਾ ਦੇ ਇੱਕ ਨੌਜਵਾਨ ਦੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਦੋਂ ਸੋਗ ’ਚ ਬਦਲ ਗਈਆਂ, ਜਦੋਂ ਲਾੜੇ ਦੀ ਮਾਤਾ ਅਤੇ ਰਿਸ਼ਤੇਦਾਰਾਂ ਨੂੰ ਲਿਜਾ ਰਹੀ ਇਨੋਵਾ ਗੱਡੀ ਇੱਕ ਤੇਜ਼ ਰਫਤਾਰ ਕੈਂਟਰ ਦੀ ਲਪੇਟ ’ਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇੱਕ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਸੱਤ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਮੁੰਬਈ ’ਚ ਤੇਜ਼ ਹਵਾਵਾਂ ਨੇ ਮਚ1ਾਈ ਤਬਾਹੀ, 100 ਫੁੱਟ ਉੱਚਾ ਬੋਰਡ ਡਿੱਗਾ 4 ਮੌਤਾਂ, 59 ਜ਼ਖ਼ਮੀ

ਮੁੰਬਈ ’ਚ ਤੇਜ਼ ਹਵਾਵਾਂ ਨੇ ਮਚ1ਾਈ ਤਬਾਹੀ, 100 ਫੁੱਟ ਉੱਚਾ ਬੋਰਡ ਡਿੱਗਾ 4 ਮੌਤਾਂ, 59 ਜ਼ਖ਼ਮੀ

ਮੁੰਬਈ ’ਚ ਸੋਮਵਾਰ ਦੁਪਹਿਰੇ 3 ਵਜੇ ਅਚਾਨਕ ਮੌਸਮ ਦਾ ਮਿਜ਼ਾਜ਼ ਬਦਲ ਗਿਆ। ਇੱਥੇ ਧੂੜ ਭਰੀ ਹਨ੍ਹੇਰੀ ਤੋਂ ਬਾਅਦ ਬਾਰਿਸ਼ ਵੀ ਹੋਈ। ਇੱਥੇ ਤੇਜ਼ ਹਵਾਵਾਂ ਅਤੇ ਹਨ੍ਹੇਰੀ ਕਾਰਨ ਦਿਨ ’ਚ ਹੀ ਰਾਤ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਤੇ ਚਾਰੇ ਪਾਸੇ ਹਨ੍ਹੇਰਾ ਛਾ ਗਿਆ।

ਕਰਨਾਟਕ ਜਿਨਸੀ ਸ਼ੋਸ਼ਣ ਮਾਮਲਾ : ਰੇਵੰਨਾ ਨੂੰ ਮਿਲੀ ਜ਼ਮਾਨਤ

ਕਰਨਾਟਕ ਜਿਨਸੀ ਸ਼ੋਸ਼ਣ ਮਾਮਲਾ : ਰੇਵੰਨਾ ਨੂੰ ਮਿਲੀ ਜ਼ਮਾਨਤ

ਕਰਨਾਟਕ ’ਚ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੀੜਤ ਮਹਿਲਾ ਦੇ ਅਗਵਾ ਮਾਮਲੇ ’ਚ ਸੋਮਵਾਰ ਨੂੰ ਜੇਡੀਐਸ ਆਗੂ ਐਚਡੀ ਰੇਵੰਨਾ ਨੂੰ ਸ਼ਰਤਾਂ ਨਾਲ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਨੂੰ ਪੰਜ ਲੱਖ ਰੁਪਏ ਦੇ ਬਾਂਡ ’ਤੇ ਜ਼ਮਾਨਤ ਦਿੱਤੀ ਗਈ ਹੈ। ਅਦਾਲਤ ’ਚ ਰਵੰਨਾ ਨੂੰ ਦੋ ਨਿੱਜੀ ਜ਼ਮਾਨਤਦਾਰ ਵੀ ਪੇਸ਼ ਕਰਨੇ ਪਏ। ਅਦਾਲਤ ਨੇ ਰੇਵੰਨਾ ਨੂੰ ਸਿਟ ਜਾਂਚ ਵਿੱਚ ਸਹਿਯੋਗ ਕਰਨ ਅਤੇ ਸਬੂਤਾਂ ਨੂੰ ਨਸ਼ਟ ਜਾਂ ਛੇੜਛਾੜ ਨਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਪੁਲਿਸ ਨੇ ਹੋਲੇਨਰਸੀਪੁਰ ਤੋਂ ਜੀਡੀਐਸ ਵਿਧਾਇਕ ਰੇਵੰਨਾ ’ਤੇ ਜਿਨਸੀ ਸ਼ੋਸ਼ਣ ਮਾਮਲੇ ’ਚ ਅਗਵਾ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ।

ਸੀਬੀਐਸਈ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਐਲਾਨੇ ਨਤੀਜੇ

ਸੀਬੀਐਸਈ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਐਲਾਨੇ ਨਤੀਜੇ

ਸੀਬੀਐਸਈ ਨੇ ਸੋਮਵਾਰ ਨੂੰ 12ਵੀਂ ਦਾ ਨਤੀਜਾ ਐਲਾਨ ਕਰਨ ਤੋਂ ਬਾਅਦ 10ਵੀਂ ਦਾ ਨਤੀਜਾ ਜਾਰੀ ਕਰ ਦਿੱਤਾ । ਸੀਬੀਐਸਈ ਦੇ ਰੀਜ਼ਨਲ ਦਫਤਰ ਪੰਚਕੂਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਸੀਬੀਐਸਈ 10ਵੀਂ ਦਾ ਨਤੀਜਾ 93.60 ਫੀਸਦੀ ਰਿਹਾ । ਨਤੀਜਾ ਪਿਛਲੇ ਸਾਲ ਨਾਲੋਂ 0.48 ਫੀਸਦੀ ਵੱਧ ਰਿਹਾ ਹੈ। ਪਿਛਲੇ ਸਾਲ 93.12 ਫੀਸਦੀ ਬੱਚਿਆਂ ਨੇ 10ਵੀਂ ਜਮਾਤ ਪਾਸ ਕੀਤੀ ਸੀ। 

ਸੀਪੀਆਈ (ਐਮ) ਤੇ ਸੀਪੀਆਈ ਦੇ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੇ ਜਲੰਧਰ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਕਾਗ਼ਜ਼

ਸੀਪੀਆਈ (ਐਮ) ਤੇ ਸੀਪੀਆਈ ਦੇ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੇ ਜਲੰਧਰ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਕਾਗ਼ਜ਼

ਸੀਪੀਆਈ (ਐਮ) ਅਤੇ ਸੀਪੀਆਈ ਦੇ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੇ ਜਲੰਧਰ ਚੋਣ ਦਫ਼ਤਰ ਵਿਖੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਗਏ। ਦੋਵੇਂ ਖੱਬੇ ਪੱਖੀ ਪਾਰਟੀਆਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਚੋਣਾਂ ਸਬੰਧੀ ਵਿਸ਼ਾਲ ਰੈਲੀ ਕਰਕੇ ‘ਮੋਦੀ ਹਰਾਓ ਦੇਸ਼ ਬਚਾਓ’ ਦੇ ਨਾਅਰੇ ਨਾਲ ਚੋਣ ਮੁਹਿੰਮ ਤੇਜ਼ ਕੀਤੀ ਗਈ ।

ਆਂਧਰਾ ਪ੍ਰਦੇਸ਼ 'ਚ ਮਤਦਾਨ ਨੂੰ ਲੈ ਕੇ ਛਿਟਪੁਟ ਹਿੰਸਾ

ਆਂਧਰਾ ਪ੍ਰਦੇਸ਼ 'ਚ ਮਤਦਾਨ ਨੂੰ ਲੈ ਕੇ ਛਿਟਪੁਟ ਹਿੰਸਾ

ਆਂਧਰਾ ਪ੍ਰਦੇਸ਼ ਵਿੱਚ ਸੋਮਵਾਰ ਨੂੰ ਰਾਜ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਇੱਕੋ ਸਮੇਂ ਦੀਆਂ ਚੋਣਾਂ ਲਈ ਵਾਈਐਸਆਰਸੀਪੀ ਦੇ ਇੱਕ ਵਿਧਾਇਕ ਅਤੇ ਇੱਕ ਵੋਟਰ ਦੇ ਵਿਚਕਾਰ ਹਿੰਸਾ ਦੀਆਂ ਛਿਟਕਿਆਂ ਘਟਨਾਵਾਂ ਨੇ ਮਤਦਾਨ ਨੂੰ ਪ੍ਰਭਾਵਿਤ ਕੀਤਾ। ਸੱਤਾਧਾਰੀ ਵਾਈਐਸਆਰ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਅਤੇ ਵਿਰੋਧੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸਮਰਥਕਾਂ ਵਿੱਚ ਕੁਝ ਥਾਵਾਂ 'ਤੇ ਝੜਪ ਹੋ ਗਈ। ਹਿੰਸਾ ਦੇ ਕਾਰਨ ਕੁਝ ਪੋਲਿੰਗ ਕੇਂਦਰਾਂ 'ਤੇ ਕੁਝ ਸਮੇਂ ਲਈ ਪੋਲਿੰਗ ਪ੍ਰਕਿਰਿਆ ਵਿਚ ਵਿਘਨ ਪਿਆ। ਗੁੰਟੂਰ ਜ਼ਿਲ੍ਹੇ ਦੇ ਤੇਨਾਲੀ ਵਿੱਚ, YSRCP ਵਿਧਾਇਕ ਅਤੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ, ਏ. ਸ਼ਿਵਕੁਮਾਰ ਨੇ ਇੱਕ ਪੋਲਿੰਗ ਸਟੇਸ਼ਨ 'ਤੇ ਇੱਕ ਵੋਟਰ 'ਤੇ ਹਮਲਾ ਕੀਤਾ। ਵੋਟਰ ਨੇ ਇਤਰਾਜ਼ ਉਠਾਇਆ ਜਦੋਂ YSRCP ਵਿਧਾਇਕ ਨੇ ਕਥਿਤ ਤੌਰ 'ਤੇ ਲਾਈਨ ਨੂੰ ਛਾਲ ਮਾਰ ਦਿੱਤਾ। ਗਰਮਾ-ਗਰਮੀ ਤੋਂ ਬਾਅਦ ਵਾਈਐਸਆਰਸੀਪੀ ਆਗੂ ਨੇ ਉਸ ਨੂੰ ਥੱਪੜ ਮਾਰ ਦਿੱਤਾ। ਜਦੋਂ ਵੋਟਰ ਨੇ ਵਿਧਾਇਕ ਨੂੰ ਪਿੱਠ ਮਾਰੀ ਤਾਂ ਵਿਧਾਇਕ ਦੇ ਸਮਰਥਕਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਘਟਨਾ ਨੇ ਔਰਤਾਂ ਸਮੇਤ ਵੋਟਰਾਂ ਵਿੱਚ ਦਹਿਸ਼ਤ ਫੈਲਾ ਦਿੱਤੀ। ਪੁਲਿਸ ਨੇ ਦਖਲ ਦੇ ਕੇ ਸਥਿਤੀ ਨੂੰ ਕਾਬੂ ਕੀਤਾ।

ਧੂੜ ਭਰੀ ਤੂਫਾਨ ਨੇ ਮੁੰਬਈ ਨੂੰ ਆਪਣੀ ਲਪੇਟ 'ਚ ਲਿਆ, ਏਅਰਪੋਰਟ 'ਤੇ ਕੰਮਕਾਜ ਪ੍ਰਭਾਵਿਤ

ਧੂੜ ਭਰੀ ਤੂਫਾਨ ਨੇ ਮੁੰਬਈ ਨੂੰ ਆਪਣੀ ਲਪੇਟ 'ਚ ਲਿਆ, ਏਅਰਪੋਰਟ 'ਤੇ ਕੰਮਕਾਜ ਪ੍ਰਭਾਵਿਤ

ਧੂੜ ਦੇ ਤੂਫਾਨ ਨੇ ਮੁੰਬਈ ਅਤੇ ਉਪਨਗਰਾਂ ਤੋਂ ਇਲਾਵਾ ਠਾਣੇ ਅਤੇ ਨਵੀਂ ਮੁੰਬਈ ਦੇ ਨਾਲ ਲੱਗਦੇ ਵੱਡੇ ਹਿੱਸਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਸੋਮਵਾਰ ਨੂੰ ਇੱਥੇ ਮੁੰਬਈ ਹਵਾਈ ਅੱਡੇ 'ਤੇ ਕੰਮਕਾਜ ਬੰਦ ਕਰਨ ਲਈ ਵਿਜ਼ੀਬਿਲਟੀ ਵਿਚ ਭਾਰੀ ਗਿਰਾਵਟ ਆਈ। ਧੂੜ ਦਾ ਤੂਫਾਨ, ਤੱਟਵਰਤੀ ਮੁੰਬਈ ਲਈ ਕੁਝ ਦੁਰਲੱਭ ਹੈ, ਦੁਪਹਿਰ 3 ਵਜੇ ਦੇ ਆਸ-ਪਾਸ ਤੇਜ਼ ਤੇਜ਼ ਹਵਾਵਾਂ ਨਾਲ ਅਚਾਨਕ ਆਇਆ ਅਤੇ ਕੁਝ ਹੀ ਮਿੰਟਾਂ ਵਿੱਚ ਲਗਭਗ ਪੂਰੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਦ੍ਰਿਸ਼ਟੀ ਨੂੰ ਘਟਾ ਦਿੱਤਾ, ਮਾਹੌਲ ਨੂੰ ਹਨੇਰਾ ਕਰ ਦਿੱਤਾ ਅਤੇ ਆਵਾਜਾਈ ਅਤੇ ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਵਿੱਚ ਰੁਕਾਵਟ ਆਈ।

ਜੈਪੁਰ ਦੇ 35 ਸਕੂਲਾਂ ਨੂੰ 2008 ਦੇ ਧਮਾਕਿਆਂ ਦੀ ਵਰ੍ਹੇਗੰਢ 'ਤੇ ਬੰਬ ਦੀ ਧਮਕੀ ਮਿਲੀ

ਜੈਪੁਰ ਦੇ 35 ਸਕੂਲਾਂ ਨੂੰ 2008 ਦੇ ਧਮਾਕਿਆਂ ਦੀ ਵਰ੍ਹੇਗੰਢ 'ਤੇ ਬੰਬ ਦੀ ਧਮਕੀ ਮਿਲੀ

ਰਾਜਸਥਾਨ ਦੀ ਰਾਜਧਾਨੀ ਨੂੰ ਹਿਲਾ ਕੇ ਰੱਖ ਦੇਣ ਵਾਲੇ ਲੜੀਵਾਰ ਬੰਬ ਧਮਾਕਿਆਂ ਦੀ 16ਵੀਂ ਵਰ੍ਹੇਗੰਢ ਮਨਾ ਰਹੇ ਜੈਪੁਰ ਵਿਚ ਸੋਮਵਾਰ ਨੂੰ 35 ਸਕੂਲਾਂ ਨੂੰ ਬੰਬ ਧਮਾਕਿਆਂ ਦੀ ਧਮਕੀ ਮਿਲੀ, ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।

ਚੰਡੀਗੜ੍ਹ ਦੇ ਨਾਲ ਵਸਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ

ਚੰਡੀਗੜ੍ਹ ਦੇ ਨਾਲ ਵਸਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨੇੜੇ ਵਸਦੇ ਕੰਢੀ ਏਰੀਏ ਦੇ ਤਕਰੀਬਨ ਪੰਜ ਪਿੰਡਾ ਦੀਆ ਪੰਚਾਇਤਾਂ ਵੱਲੋਂ ਆਪਣੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਿੰਡ ਬਘਿੰਡੀ,ਕਰੋਦੇਂਵਾਲਾ ਅਤੇ ਕਸੌਲੀ ਦੇ ਵਸਨੀਕਾਂ ਨੇ ਦੱਸਿਆ ਕਿ ਸਾਡੇ ਕੰਡੀ ਏਰੀਆ ਦੇ ਤਕਰੀਬਨ ਪੰਜ ਪਿੰਡਾ ਦੇ ਲੋਕਾਂ ਵੱਲੋਂ ਆਪਣੇ ਆਪਣੇ ਪਿੰਡ ਵਿੱਚ ਇਕੱਠ ਕੀਤਾ ਗਿਆ ਸੀ।

ਜ਼ਿਲ੍ਹਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ 

ਜ਼ਿਲ੍ਹਾ ਬਰਨਾਲਾ ਵਿਖੇ ਕੌਮੀ ਲੋਕ ਅਦਾਲਤ ਦਾ ਆਯੋਜਨ 

ਬੰਗਾਲ PDS ਮਾਮਲਾ: ED ਨੇ ਖੁਰਾਕ ਵਿਭਾਗ ਤੋਂ ਸਰਗਰਮ ਕਾਰਡ ਧਾਰਕਾਂ ਦੀ ਗਿਣਤੀ ਮੰਗੀ

ਬੰਗਾਲ PDS ਮਾਮਲਾ: ED ਨੇ ਖੁਰਾਕ ਵਿਭਾਗ ਤੋਂ ਸਰਗਰਮ ਕਾਰਡ ਧਾਰਕਾਂ ਦੀ ਗਿਣਤੀ ਮੰਗੀ

ਜੰਮੂ-ਕਸ਼ਮੀਰ: ਪੀਸੀ ਨੇ ਆਪਣੇ ਮੁਖੀ ਦੁਆਰਾ ਸਾਂਝੇ ਕੀਤੇ ਗੀਤ ਬਾਰੇ ਚੋਣ ਕਮਿਸ਼ਨ ਦੇ ਨੋਟਿਸ ਦੀ ਨਿੰਦਾ ਕੀਤੀ

ਜੰਮੂ-ਕਸ਼ਮੀਰ: ਪੀਸੀ ਨੇ ਆਪਣੇ ਮੁਖੀ ਦੁਆਰਾ ਸਾਂਝੇ ਕੀਤੇ ਗੀਤ ਬਾਰੇ ਚੋਣ ਕਮਿਸ਼ਨ ਦੇ ਨੋਟਿਸ ਦੀ ਨਿੰਦਾ ਕੀਤੀ

ਤਾਮਿਲਨਾਡੂ ਪੁਲਿਸ ਨੇ ਯੂਟਿਊਬਰ ਫੇਲਿਕਸ ਗੇਰਾਲਡ ਨੂੰ ਨੋਇਡਾ ਤੋਂ ਕੀਤਾ ਗ੍ਰਿਫਤਾਰ 

ਤਾਮਿਲਨਾਡੂ ਪੁਲਿਸ ਨੇ ਯੂਟਿਊਬਰ ਫੇਲਿਕਸ ਗੇਰਾਲਡ ਨੂੰ ਨੋਇਡਾ ਤੋਂ ਕੀਤਾ ਗ੍ਰਿਫਤਾਰ 

ਬੇਂਗਲੁਰੂ ਵਿੱਚ ਭਾਰੀ ਮੀਂਹ, ਤੂਫ਼ਾਨ

ਬੇਂਗਲੁਰੂ ਵਿੱਚ ਭਾਰੀ ਮੀਂਹ, ਤੂਫ਼ਾਨ

ਪੱਛਮੀ ਬੰਗਾਲ ਵਿੱਚ ਕਈ ਵਾਹਨਾਂ ਦੀ ਟੱਕਰ ਵਿੱਚ ਪੰਜ ਮੌਤਾਂ

ਪੱਛਮੀ ਬੰਗਾਲ ਵਿੱਚ ਕਈ ਵਾਹਨਾਂ ਦੀ ਟੱਕਰ ਵਿੱਚ ਪੰਜ ਮੌਤਾਂ

ਜੰਮੂ-ਕਸ਼ਮੀਰ: ਕੁਲਗਾਮ ਵਿੱਚ ਤੇਜ਼ ਰਫ਼ਤਾਰ ਵਾਹਨ ਨੇ 60 ਭੇਡਾਂ ਨੂੰ ਮਾਰਿਆ, 40 ਜ਼ਖ਼ਮੀ

ਜੰਮੂ-ਕਸ਼ਮੀਰ: ਕੁਲਗਾਮ ਵਿੱਚ ਤੇਜ਼ ਰਫ਼ਤਾਰ ਵਾਹਨ ਨੇ 60 ਭੇਡਾਂ ਨੂੰ ਮਾਰਿਆ, 40 ਜ਼ਖ਼ਮੀ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਬੱਚਿਆਂ ਨੂੰ ਡੀਸੀ ਨੇ ਦਿੱਤਾ ਆਸ਼ੀਰਵਾਦ

ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਬੱਚਿਆਂ ਨੂੰ ਡੀਸੀ ਨੇ ਦਿੱਤਾ ਆਸ਼ੀਰਵਾਦ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨਸ਼ਿਆਂ ਦੀ ਰੋਕਥਾਮ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕੀਤੀ ਸ਼ਿਰਕਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨਸ਼ਿਆਂ ਦੀ ਰੋਕਥਾਮ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕੀਤੀ ਸ਼ਿਰਕਤ

ਸੜਕ ਹਾਦਸੇ ’ਚ 1 ਦੀ ਮੌਤ, 1 ਗੰਭੀਰ ਜ਼ਖ਼ਮੀ

ਸੜਕ ਹਾਦਸੇ ’ਚ 1 ਦੀ ਮੌਤ, 1 ਗੰਭੀਰ ਜ਼ਖ਼ਮੀ

ਜ਼ਿਲ੍ਹਾ ਮਾਨਸਾ ’ਚ ਮੀਂਹ ਪੈਣ ਕਾਰਨ ਕਿਸਾਨ ਖੁਸ਼

ਜ਼ਿਲ੍ਹਾ ਮਾਨਸਾ ’ਚ ਮੀਂਹ ਪੈਣ ਕਾਰਨ ਕਿਸਾਨ ਖੁਸ਼

ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹਿੰਦ ਫ਼ਤਹਿ ਦਿਵਸ ਗੁ. ਫ਼ਤਹਿ-ਏ-ਜੰਗ ਸਾਹਿਬ ਚੱਪੜ ਚਿੜੀ ਵਿਖੇ ਮਨਾਇਆ ਜਾ ਰਿਹੈ

ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹਿੰਦ ਫ਼ਤਹਿ ਦਿਵਸ ਗੁ. ਫ਼ਤਹਿ-ਏ-ਜੰਗ ਸਾਹਿਬ ਚੱਪੜ ਚਿੜੀ ਵਿਖੇ ਮਨਾਇਆ ਜਾ ਰਿਹੈ

ਛੱਤੀਸਗੜ੍ਹ : ਬੀਜਾਪੁਰ ’ਚ ਸੁਰੱਖਿਆ ਬਲਾਂ ਹੱਥੋਂ 12 ਨਕਸਲੀ ਹਲਾਕ

ਛੱਤੀਸਗੜ੍ਹ : ਬੀਜਾਪੁਰ ’ਚ ਸੁਰੱਖਿਆ ਬਲਾਂ ਹੱਥੋਂ 12 ਨਕਸਲੀ ਹਲਾਕ

ਕੇ.ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਹਾਈਕੋਰਟ ਨੇ ਈਡੀ-ਸੀਬੀਆਈ ਤੋਂ ਮੰਗਿਆ ਜਵਾਬ

ਕੇ.ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਹਾਈਕੋਰਟ ਨੇ ਈਡੀ-ਸੀਬੀਆਈ ਤੋਂ ਮੰਗਿਆ ਜਵਾਬ

Back Page 3