Friday, May 10, 2024  

ਕੌਮੀ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

April 26, 2024

ਏਜੰਸੀਆਂ
ਨਵੀਂ ਦਿੱਲੀ/ 26 ਅਪ੍ਰੈਲ : ਮੈਸਜਿੰਗ ਸੇਵਾ ਪਲੇਟਫਾਰਮ ਵਟਸਐਪ ਨੇ ਵੀਰਵਾਰ ਨੂੰ ਦਿੱਲੀ ਹਾਈਕੋਰਟ ’ਚ ਕਿਹਾ ਕਿ ਜੇ ਉਸ ਨੂੰ ਸੁਨੇਹਿਆਂ ਦੀ ਗੁੱਪਤ ਭਾਸ਼ਾ ਤੋੜਨ ਲਈ ਮਜ਼ਬੂਰ ਕੀਤਾ ਗਿਆ ਤਾਂ ਉਹ ਭਾਰਤ ’ਚ ਇਹ ਕੰਮ ਬੰਦ ਕਰ ਦੇਵੇਗਾ। ਕਾਰਜਕਾਰੀ ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਅੱਗੇ ਵੱਟਸਐਪ ਅਤੇ ਫੇਸਬੂਕ ਨੂੰ ਸੋਧ ਕੀਤੇ ਆਈਟੀ ਨਿਯਮਾਂ ਨੂੰ ਚੁਣੋਤੀ ਦੇਣ ਵਾਲੀ ਅਰਜ਼ੀ ’ਤੇ ਸੁਣਵਾਈ ਦੌਰਾਨ ਇਹ ਦਲੀਲ ਦਿੱਤੀ ਗਈ। ਵੱਟਸਐਪ ਵੱਲੋਂ ਪੇਸ਼ ਹੋਈ ਵਕੀਲ ਨੇ ਕਿਹਾ ਕਿ ਇਕ ਪਲੇਟਫਾਰਮ ਦੇ ਰੂਪ ’ਚ ਅਸੀਂ ਕਹਿ ਰਹੇ ਹਾਂ ਕਿ ਜੇਕਰ ਸਾਨੂੰ ਗੁੱਪਤ ਭਾਸ਼ਾ ਤੋੜਨ ਲਈ ਕਿਹਾ ਜਾਂਦਾ ਹੈ ਤਾਂ ਵੱਟਸਐਪ ਚਲਾ ਜਾਵੇਗਾ। ਵੱਟਸਐਪ ਨੇ ਆਈਟੀ ਨਿਯਮਾਂ ’ਚ ਸੋਧ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਉਪਭੋਗਤਾਵਾਂ ਦੀ ਗੁਪਤਤਾ ਦੇ ਵਿਰੁਧ ਸੀ ਅਤੇ ਇਹ ਨਿਯਮ ਬਿਨਾਂ ਕਿਸੇ ਸਲਾਹ ਦੇ ਲਾਗੂ ਕੀਤਾ ਗਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ

ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ

ਸੈਂਸੈਕਸ 466 ਅੰਕ ਚੜ੍ਹਿਆ, ਨਿਫਟੀ 22,050 ਦੇ ਉੱਪਰ ਚੜ੍ਹਿਆ

ਸੈਂਸੈਕਸ 466 ਅੰਕ ਚੜ੍ਹਿਆ, ਨਿਫਟੀ 22,050 ਦੇ ਉੱਪਰ ਚੜ੍ਹਿਆ

ਸੈਂਸੈਕਸ 1,062 ਅੰਕ ਡਿੱਗਿਆ, 7 ਲੱਖ ਕਰੋੜ ਰੁਪਏ ਨਿਵੇਸ਼ਕਾਂ ਦੀ ਦੌਲਤ ਖਤਮ ਹੋ ਗਈ

ਸੈਂਸੈਕਸ 1,062 ਅੰਕ ਡਿੱਗਿਆ, 7 ਲੱਖ ਕਰੋੜ ਰੁਪਏ ਨਿਵੇਸ਼ਕਾਂ ਦੀ ਦੌਲਤ ਖਤਮ ਹੋ ਗਈ

ਸੈਂਸੈਕਸ 800 ਅੰਕਾਂ ਤੋਂ ਵੱਧ ਡਿੱਗਿਆ, L&T ਨਿਫਟੀ ਨੂੰ ਖਿੱਚਿਆ

ਸੈਂਸੈਕਸ 800 ਅੰਕਾਂ ਤੋਂ ਵੱਧ ਡਿੱਗਿਆ, L&T ਨਿਫਟੀ ਨੂੰ ਖਿੱਚਿਆ

ਸੈਂਸੈਕਸ, ਨਿਫਟੀ ਫਲੈਟ ਖੁੱਲਣ ਤੋਂ ਬਾਅਦ ਲਗਭਗ 0.3 ਫੀਸਦੀ ਡਿੱਗਿਆ

ਸੈਂਸੈਕਸ, ਨਿਫਟੀ ਫਲੈਟ ਖੁੱਲਣ ਤੋਂ ਬਾਅਦ ਲਗਭਗ 0.3 ਫੀਸਦੀ ਡਿੱਗਿਆ

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ’ਤੇ ਫੈਸਲਾ ਭਲਕੇ

ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ’ਤੇ ਫੈਸਲਾ ਭਲਕੇ

ਸ਼ਿਮਲਾ ਤੋਂ ਦਿੱਲੀ ਪਰਤੇ ਰਾਸ਼ਟਰਪਤੀ ਮੁਰਮੂ

ਸ਼ਿਮਲਾ ਤੋਂ ਦਿੱਲੀ ਪਰਤੇ ਰਾਸ਼ਟਰਪਤੀ ਮੁਰਮੂ

ਏਅਰ ਇੰਡੀਆ ਐਕਸਪ੍ਰੈਸ ਮੁੜ ਸੰਕਟ ’ਚ, 80 ਉਡਾਣਾਂ ਰੱਦ

ਏਅਰ ਇੰਡੀਆ ਐਕਸਪ੍ਰੈਸ ਮੁੜ ਸੰਕਟ ’ਚ, 80 ਉਡਾਣਾਂ ਰੱਦ

ਪ੍ਰਧਾਨ ਮੰਤਰੀ ਨੇ ਚੋਣ ਪ੍ਰਚਾਰ ’ਚ ਅੰਬਾਨੀ-ਅਡਾਨੀ ਲਿਆਂਦੇ

ਪ੍ਰਧਾਨ ਮੰਤਰੀ ਨੇ ਚੋਣ ਪ੍ਰਚਾਰ ’ਚ ਅੰਬਾਨੀ-ਅਡਾਨੀ ਲਿਆਂਦੇ

ਨਗਰ ਪਾਲਿਕਾਵਾਂ ਦੇ ਚੁਣੇ ਹੋਏ ਮੈਂਬਰਾਂ ਨੂੰ ਸਰਕਾਰੀ ਕਰਮਚਾਰੀਆਂ ਜਾਂ ਉਨ੍ਹਾਂ ਦੇ ਰਾਜਨੀਤਿਕ ਆਕਾਵਾਂ ਦੀ ਇੱਛਾ ਅਤੇ ਸ਼ੌਕ ਨਾਲ ਨਹੀਂ ਹਟਾਇਆ ਜਾ ਸਕਦਾ: SC

ਨਗਰ ਪਾਲਿਕਾਵਾਂ ਦੇ ਚੁਣੇ ਹੋਏ ਮੈਂਬਰਾਂ ਨੂੰ ਸਰਕਾਰੀ ਕਰਮਚਾਰੀਆਂ ਜਾਂ ਉਨ੍ਹਾਂ ਦੇ ਰਾਜਨੀਤਿਕ ਆਕਾਵਾਂ ਦੀ ਇੱਛਾ ਅਤੇ ਸ਼ੌਕ ਨਾਲ ਨਹੀਂ ਹਟਾਇਆ ਜਾ ਸਕਦਾ: SC