Thursday, November 14, 2024  

ਰਾਜਨੀਤੀ

ਜਨਮ ਦਿਨ ਮਨਾਉਣ ਪਤਨੀ ਪਰਿਣੀਤੀ ਨਾਲ ਬਨਾਰਸ ਦੇ ਦਸ਼ਾਸ਼ਵਮੇਘ ਘਾਟ ਪਹੁੰਚੇ ਸੰਸਦ ਮੈਂਬਰ ਰਾਘਵ ਚੱਢਾ, ਮਾਂ ਗੰਗਾ ਦੀ ਆਰਤੀ 'ਚ ਹੋਏ ਸ਼ਾਮਿਲ

November 11, 2024

ਨਵੀਂ ਦਿੱਲੀ/ਵਾਰਾਣਸੀ

ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣਾ ਜਨਮ ਦਿਨ ਇਸ ਵਾਰ ਰੂਹਾਨੀ ਅਤੇ ਸਭਿਆਚਾਰਕ ਰੰਗ ਵਿੱਚ ਰੰਗੇ ਕਾਸ਼ੀ ਸ਼ਹਿਰ ਵਿੱਚ ਮਨਾਇਆ। ਆਪਣੇ ਜਨਮਦਿਨ ਦੀ ਪੂਰਵ ਸੰਧਿਆ 'ਤੇ, ਸੰਸਦ ਮੈਂਬਰ ਰਾਘਵ ਚੱਢਾ ਨੇ ਆਪਣੀ ਪਤਨੀ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਦੇ ਨਾਲ ਦਸ਼ਾਸ਼ਵਮੇਧ ਘਾਟ ਵਿਖੇ ਵਿਸ਼ਵ ਪ੍ਰਸਿੱਧ ਗੰਗਾ ਆਰਤੀ ਵਿੱਚ ਹਿੱਸਾ ਲਿਆ ਅਤੇ ਆਪਣੇ ਜੀਵਨ ਦੇ ਨਵੇਂ ਸਾਲ ਲਈ ਮਾਂ ਗੰਗਾ ਦਾ ਆਸ਼ੀਰਵਾਦ ਮੰਗਿਆ। 

ਰਾਘਵ ਚੱਢਾ ਨੇ ਆਰਤੀ ਤੋਂ ਬਾਅਦ ਕਿਹਾ, "ਗੰਗੇ ਤਵ ਦਰਸ਼ਨਾਤ ਮੁਕਤੀ" ਆਪਣੇ ਜੀਵਨ ਦੇ ਨਵੇਂ ਸਾਲ ਦੀ ਸ਼ੁਰੂਆਤ ਮੋਕਸ਼,ਦਾਇਨੀ,ਪਤਿਤ ਪਾਵਨੀ ਮਾਂ ਗੰਗਾ ਦੇ ਚਰਨਾਂ ਦਾ ਆਸ਼ੀਰਵਾਦ ਲੈ ਕੇ ਕੀਤੀ। ਮਾਂ ਗੰਗਾ ਅੱਗੇ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਦਸ਼ਾਸ਼ਵਮੇਘ ਘਾਟ ਦੀ ਸ਼ਾਮ ਦੀ ਮਾਂ ਗੰਗਾ ਆਰਤੀ ਵਿਚ ਹਿੱਸਾ ਲੈ ਕੇ ਮੈਂ ਅਨੰਦ ਮਹਿਸੂਸ ਕਰ ਰਿਹਾ ਹਾਂ।ਇੱਥੇ ਦਾ ਅਨੁਭਵ ਅਦਭੁਤ, ਅਧਿਆਤਮਿਕ ਅਤੇ ਅਲੌਕਿਕ ਹੈ।  ਕਾਸ਼ੀ ਦੀ ਊਰਜਾ ਨੂੰ ਮਹਿਸੂਸ ਕਰਦੇ ਹੋਏ, ਮੈਂ ਖ਼ੁਸ਼, ਪ੍ਰਸੰਨ ਅਤੇ ਰੁਮਾਂਚਿਤ ਮਹਿਸੂਸ ਕਰ ਰਿਹਾ ਹਾਂ। ਹਰ ਹਰ ਗੰਗੇ !!"

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੀਪੀਆਈ (ਐਮ) ਦੇ ਦਿੱਗਜ ਆਗੂ ਬਿਮਨ ਬੋਸ ਹਸਪਤਾਲ ਵਿੱਚ ਦਾਖ਼ਲ

ਸੀਪੀਆਈ (ਐਮ) ਦੇ ਦਿੱਗਜ ਆਗੂ ਬਿਮਨ ਬੋਸ ਹਸਪਤਾਲ ਵਿੱਚ ਦਾਖ਼ਲ

ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

ਬਿਹਾਰ ਉਪ ਚੋਣਾਂ: ਨਿਤੀਸ਼ ਕੁਮਾਰ ਤਰਾੜੀ, ਰਾਮਗੜ੍ਹ ਵਿੱਚ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ

ਬਿਹਾਰ ਉਪ ਚੋਣਾਂ: ਨਿਤੀਸ਼ ਕੁਮਾਰ ਤਰਾੜੀ, ਰਾਮਗੜ੍ਹ ਵਿੱਚ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ

ਰਾਹੁਲ ਗਾਂਧੀ ਨੇ ਤੋੜੀ ਚੁੱਪ, ਭਾਜਪਾ ਨੇ ਸੰਵਿਧਾਨ 'ਤੇ ਹਮਲੇ ਕਰਕੇ ਅੰਬੇਡਕਰ ਦਾ ਅਪਮਾਨ ਕੀਤਾ

ਰਾਹੁਲ ਗਾਂਧੀ ਨੇ ਤੋੜੀ ਚੁੱਪ, ਭਾਜਪਾ ਨੇ ਸੰਵਿਧਾਨ 'ਤੇ ਹਮਲੇ ਕਰਕੇ ਅੰਬੇਡਕਰ ਦਾ ਅਪਮਾਨ ਕੀਤਾ

ਰਾਹੁਲ ਗਾਂਧੀ ਨੇ RSS 'ਤੇ ਸੰਵਿਧਾਨ 'ਤੇ 'ਕਰੋੜ ਹਮਲੇ' ਕਰਨ ਦਾ ਦੋਸ਼ ਲਗਾਇਆ

ਰਾਹੁਲ ਗਾਂਧੀ ਨੇ RSS 'ਤੇ ਸੰਵਿਧਾਨ 'ਤੇ 'ਕਰੋੜ ਹਮਲੇ' ਕਰਨ ਦਾ ਦੋਸ਼ ਲਗਾਇਆ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਵਿਗਾੜ ਰਹੀ ਹੈ: ਆਤਿਸ਼ੀ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਵਿਗਾੜ ਰਹੀ ਹੈ: ਆਤਿਸ਼ੀ

ਯੂਐਸ ਚੋਣ: ਮੈਟਾ ਨੇ ਇਸ ਹਫ਼ਤੇ ਦੇ ਅੰਤ ਤੱਕ ਨਵੇਂ ਰਾਜਨੀਤਿਕ ਇਸ਼ਤਿਹਾਰਾਂ 'ਤੇ ਪਾਬੰਦੀ ਵਧਾ ਦਿੱਤੀ ਹੈ

ਯੂਐਸ ਚੋਣ: ਮੈਟਾ ਨੇ ਇਸ ਹਫ਼ਤੇ ਦੇ ਅੰਤ ਤੱਕ ਨਵੇਂ ਰਾਜਨੀਤਿਕ ਇਸ਼ਤਿਹਾਰਾਂ 'ਤੇ ਪਾਬੰਦੀ ਵਧਾ ਦਿੱਤੀ ਹੈ

ਕੇਜਰੀਵਾਲ ਨੇ ਲੋਕਾਂ ਨੂੰ ਦੀਵਾਲੀ 'ਤੇ ਪਟਾਕਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ

ਕੇਜਰੀਵਾਲ ਨੇ ਲੋਕਾਂ ਨੂੰ ਦੀਵਾਲੀ 'ਤੇ ਪਟਾਕਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ

ਅਵਾਜ਼ ਉਠਾਉਣ ਵਾਲੀਆਂ ਔਰਤਾਂ ਨੂੰ ਅਕਸਰ ਦਬਾਇਆ ਜਾਂਦਾ ਹੈ: ਵਿਨੇਸ਼ ਫੋਗਾਟ

ਅਵਾਜ਼ ਉਠਾਉਣ ਵਾਲੀਆਂ ਔਰਤਾਂ ਨੂੰ ਅਕਸਰ ਦਬਾਇਆ ਜਾਂਦਾ ਹੈ: ਵਿਨੇਸ਼ ਫੋਗਾਟ

ਦੇਸ਼ 'ਚ ਸੰਵਿਧਾਨ ਅਤੇ ਮਨੁਸਮ੍ਰਿਤੀ ਵਿਚਾਲੇ ਲੜਾਈ ਹੈ: ਰਾਹੁਲ ਗਾਂਧੀ

ਦੇਸ਼ 'ਚ ਸੰਵਿਧਾਨ ਅਤੇ ਮਨੁਸਮ੍ਰਿਤੀ ਵਿਚਾਲੇ ਲੜਾਈ ਹੈ: ਰਾਹੁਲ ਗਾਂਧੀ