ਨਾਭਾ 28 ਨਵੰਬਰ (ਅਮਰਦੀਪ ਆਹੂਜਾ)
ਡਾ ਨਾਨਕ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਮਾਜ ਵਿਰੋਧੀ ਅੰਸਰਾਂ ਵਿਰੁੱਧ ਚਲਾਈ ਗਈ ਮਹਿਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਮਿਤੀ 25 /11/2024 ਨੂੰ ਨਾਭਾ ਤੋਂ ਲੁੱਟੀ ਥਾਰ ਵਾਲੇ ਕੇਸ ਵਿੱਚ ਲੋੜੀਦੇ ਦੋਸ਼ੀ ਸਰੋਵਰ ਸਿੰਘ ਉਰਫ ਲਵਲੀ ਪੁੱਤਰ ਜਤਿੰਦਰ ਸਿੰਘ ਵਾਸੀ ਰੋਹਟੀ ਬਸਤਾ ਥਾਣਾ ਸਦਰ ਨਾਭਾ ਜ਼ਿਲਾ ਪਟਿਆਲਾ ਨੂੰ ਪੁਲਿਸ ਇਨਕਾਊਂਟਰ ਦੌਰਾਨ ਕਾਬੂ ਕੀਤਾ ਸੀ ਜੋ ਜੇਰੇ ਇਲਾਜ ਰਜਿੰਦਰ ਹਸਪਤਾਲ ਵਿੱਚ ਦਾਖਲ ਹੈ ਇਸ ਸੰਬੰਧ ਵਿੱਚ ਮੁਕਦਮਾ ਨੰਬਰ 203/2024 ਥਾਣ ਪਸਿਆਣਾ ਦਰਜ ਕੀਤਾ ਗਿਆ ਇਸੇ ਤਹਿਤ ਥਾਰ ਵਾਲੇ ਕੇਸ ਬਾਕੀ ਲੁੜਿੰਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਲਈ ਸ਼੍ਰੀ ਜੋਗੇਸ਼ ਸ਼ਰਮਾ PPS,SP, P“L ਸ਼੍ਰੀ ਵੈਭਵ ਚੌਧਰੀ 9PS ,1SP ਡਿਡਕਟਿਵ ਪਟਿਆਲਾ ਸ਼੍ਰੀਮਤੀ ਮਨਦੀਪ ਕੌਰ PPS ਉਪ ਕਪਤਾਨ ਪੁਲਿਸ ਸਰਕਲ ਨਾਭਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇਨਚਾਰਜ ਸੀਆਈਏ ਪਟਿਆਲਾ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਕਤਵਾਲੀ ਨਾਭਾ ਦੀ ਟੀਮ ਵੱਲੋਂ ਮਿਤੀ 27/11/2024 ਨੂੰ 4 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਜਿਸ ਵਿੱਚ ਦੋਸ਼ੀ ਵੀਰੂ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਜੈਮਲ ਸਿੰਘ ਕਲੋਨੀ ਨੇੜੇ ਨਹਿਰੂ ਪਾਰਕ ਨਾਭਾ ਕਤਵਾਲੀ ਜ਼ਿਲ?ਾ ਪਟਿਆਲਾ ਰਾਹੁਲ ਉਰਫ ਪੁੱਤਰ ਰੂਲਾ ਪੁੱਤਰ ਕਪਿਲ ਚੰਦ ਵਾਸੀ ਧੋਬੀਕਾਟ ਬੈਕ ਸਾਈਡ ਸਿਨਮਾ ਰੋਡ ਨਾਭਾ ਥਾਣਾ ਕੋਤਵਾਲੀ ਨਾਭਾ ਕਰਨ ਭਾਰਤਵਾਜ ਉਰਫ ਕਰਨ ਪੁੱਤਰ ਕਪਿਲ ਚੰਦ ਵਾਸੀ ਜਸਪਾਲ ਕਲੋਨੀ ਗਲੀ ਨੰਬਰ 9 ਥਾਣਾ ਕਤਵਾਲੀ ਨਾਭਾ ਅਤੇ ਇੱਕ ਜਬਨਾਈਲ ਨੂੰ ਮਿਤੀ 27/11/2024 ਨੂੰ ਪੁਰਾਣਾ ਕਿਲਾ ਨੇੜੇ ਬੰਦ ਹੋਈ ਲਾਈਬਰੇਰੀ ਨਾਭਾ ਤੋਂ ਗਿ੍ਰਫਤਾਰ ਕਰਨ ਦੀ ਵਿੱਚ ਸਫਲਤਾ ਹਾਸਿਲ ਕੀਤੀ ਇਸ ਵਾਰਦਾਤ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਰਾਹੁਲ ਉਰਫ ਰੂਲਾ ਅਤੇ ਕਰਨ ਭਾਰਤਵਾਜ ਦੋਵੇਂ ਹੀ ਭਰਾ ਹਨ ਅੱਗੇ ਦੱਸਿਆ ਹੈ ਕਿ ਮੁਦਾਈ ਚਿਰਾਗ ਛਾਵੜਾ ਪੁੱਤਰ ਜਗਦੀਸ਼ ਕੁਮਾਰ ਵਾਸੀ ਮਕਾਨ ਨੰਬਰ। 221 ਵਾਰਡ ਨੰਬਰ 21 ਨੇੜੇ ਗੌਰਮੈਂਟ ਗਰਲ ਸਕੂਲ ਪੁਰਾਣਾ ਹਾਈ ਕੋਰਟ ਅਲੋਹਰਾ ਗੇਟ ਨਾਭਾ ਥਾਣਾ ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ ਨੇ ਆਪਣੀ ਥਾਰ P21146275 ਨੂੰ ਸੇਲ ਪਰਚੇਜ ਕਰਨ ਲਈ ਸੋਸ਼ਲ ਮੀਡੀਆ ਤੇ ਪਾਇਆ ਹੋਇਆ ਸੀ ਜਿਸ ਦੇ ਆਧਾਰ ਤੇ ਦੋਸ਼ੀਅਨ ਉਕਤਾਨ ਨੇ ਮੁਦਈ ਚਿਰਾਗ ਛਾਬੜਾ ਨਾਲ ਥਾਰ ਦਾ ਸੌਦਾ ਕਰਕੇ ਮਿਤੀ 21/11/2024 ਨੂੰ ਟਰਾਈ ਲੈਣ ਦੇ ਬਹਾਨੇ ਰੋਟੀ ਤੋਂ ਜੋੜੇ ਪੁੱਲ ਵਾਲੀ ਰੋਡ ਤੇ ਲੈ ਗਏ ਚਿਰਾਗ ਛਾਪੜਾ ਦੇ ਸੱਟਾਂ ਮਾਰ ਕੇ ਥਾਰ ਦੀ ਖੋਹ ਕੀਤੀ ਇਸ ਸਬੰਧੀ ਮੁਕਦਮਾ ਨੰਬਰ 168 ਮਿਤੀ 22/11/2024 ਅ/ਧ 103 (4) 309 (6),61 (2) ਬੀ ਐਲ ਐਸ ਥਾਣਾ ਕਤਵਾਲੀ ਨਾਭਾ ਦਰਜਾ ਰਜਿਸਟਰ ਹੋਇਆ ਹੈ