26 ਅਪ੍ਰੈਲ ਮਲਕੀਤ ਸਿੰਘ
ਮਾਨਯੋਗ ਐਸ.ਐਸ.ਪੀ ਸਾਹਿਬ ਸ੍ਰੀ ਸੰਦੀਪ ਕੁਮਾਰ ਮਲਿਕ 9PS ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਇਲਾਕਾ ਥਾਣਾ ਵਿੱਚ ਵੱਧ ਰਹੀਆ ਲੱਟਾ, ਖੋਹਾਂ, ਠੱਗੀਆ ਅਤੇ ਨਸਿਆ ਨੂੰ ਠੱਲ ਪਾਉਣ ਲਈ ਚਲਾਈ ਸਪੈਸਲ ਮੁਹਿੰਮ ਤਹਿਤ ਸ੍ਰੀ ਮੁਕੇਸ਼ ਕੁਮਾਰ ਪੀ.ਪੀ.ਐਸ ਐਸ.ਪੀ (ਤਫਤੀਸ) ਜੀ ਦੀ ਰਹਿਨੁਮਾਈ ਹੇਠ ਅਤੇ ਸ੍ਰੀ ਦਵਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ-ਡਵੀਜਨ ਟਾਂਡਾ ਜੀ ਦੀਆ ਹਦਾਇਤਾ ਮੁਤਾਬਿਕ ਐਸ.ਆਈ ਸਤਪਾਲ ਸਿੰਘ ਮੁੱਖ ਅਫਸਰ ਥਾਣਾ ਗੜਦੀਵਾਲਾ ਦੀ ਨਿਗਰਾਨੀ ਹੇਠ ਥਾਣਾ ਗੜਦੀਵਾਲਾ ਦੇ ਇਲਾਕਾ ਵਿੱਚ ਚੱਲ ਰਹੀ ਚੈਕਿੰਗ ਦੌਰਾਨ ਏ.ਐਸ.ਆਈ ਕੁਲਦੀਪ ਸਿੰਘ ਥਾਣਾ ਗੜਦੀਵਾਲਾ ਸਮੇਤ ਪੁਲਿਸ ਪਾਰਟੀ ਗੜਦੀਵਾਲਾ ਤੋਂ ਪਿੰਡ ਮਸਤੀਵਾਲ ਨੂੰ ਗਸ਼ਤ ਕਰਨ ਜਾ ਰਹੇ ਸੀ ਤਾ ਜਦ ਪੁਲਿਸ ਪਾਰਟੀ ਬੱਸ ਅੱਡਾ ਗੜਦੀਵਾਲਾ ਪੁਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੰਡਾਲੀਆ ਮੋੜ ਸੜਕ ਦੇ ਕਿਨਾਰੇ ਕਸੇ ਪਾਸੇ ਭੰਗ ਵਿਚ ਅਮਿਤ ਉਰਫ ਲਾਲ ਸਿੰਘ ਪੁਤਰ ਮੁਨਸੀ ਲਾਲ ਵਾਸੀ ਭਟੋਲੀ ਥਾਣਾ ਗੜਦੀਵਾਲਾ ਭਾਰੀ ਮਾਤਰਾ ਵਿਚ ਸਰਾਬ ਦੇਸੀ ਠੇਕਾ ਰੱਖ ਕੇ ਉਪਰ ਬੈਠਾ ਹੈ ਅਤੇ ਸ਼ਰਾਬ ਨੂੰ ਕੀਤੇ ਲੈ ਕੇ ਜਾਣ ਲਈ ਕਿਸੇ ਵਹਿਕਲ ਦੀ ਉਡੀਕ ਕਰ ਰਿਹਾ ਹੈ ਜਿਸ ਤੇ ਏ.ਐਸ.ਆਈ ਕੁਲਦੀਪ ਸਿੰਘ ਥਾਣਾ ਗੜਦੀਵਾਲਾ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਵੱਲ ਸੱਦੀ ਗਈ ਜਗ?ਹਾ ਪਰ ਰੇਡ ਕੀਤਾ ਤਾ ਸੜਕ ਕਿਨਾਰੇ ਇਕ ਮੋਨਾ ਵਿਅਕਤੀ ਸ਼ਰਾਬ ਦੀਆਂ ਪੇਟੀਆ ਪਰ ਬੈਠਾ ਦਿਖਾਈ ਦਿੱਤਾ ਜਿਸ ਨੂੰ ਮੋਕਾ ਪਰ ਸਰਾਬ ਦੀਆ 4 ਪੇਟੀਆ (48 ਬੋਤਲਾ) ਸਮੇਤ ਕਾਬੂ ਕੀਤਾ ਜਿਸ ਨੇ ਆਪਣਾ ਨਾਮ ਅਮਿਤ ਉਹਫ ਲਾਲ ਸਿੰਘ ਪੁਤਰ ਮੁਨਸ਼ੀ ਲਾਲ ਵਾਸੀ ਭਟੋਲੀ ਥਾਣਾ ਗੜਦੀਵਾਲਾ ਦੱਸਿਆ ਜਿਸ ਪਾਸ ਦੇਸੀ ਸਰਾਬ ਠੇਕਾ ਮਾਰਕਾ ਪੰਜਾਬ ਕਲੱਬ ਗੋਲਡ XXX ਰੰਮ ਬ੍ਰਾਮਦ ਹੋਣ ਪਰ ਮੁਕੱਦਮਾ ਨੰਬਰ 36 ਮਿਤੀ 25.04.2025 ਅਧ 61-1-14 5xcise 1ct ਥਾਣਾ ਗੜਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ