Wednesday, November 27, 2024  

ਪੰਜਾਬ

ਜਾਅਲੀ ਪਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਦੇ ਕੇਸ ਚੋਂ ਮੁਲਜਮ ਬਾਇੱਜਤ ਬਰੀ

August 21, 2024

ਧਨੌਲਾ ਮੰਡੀ, ਬਰਨਾਲਾ 21 ਅਗਸਤ:

ਮਾਨਯੋਗ ਅਦਾਲਤ ਸ੍ਰੀ ਬਲ ਬਹਾਦੁਰ ਸਿੰਘ ਤੇਜੀ, ਜਿਲ੍ਹਾ ਸੈਸਨ ਜੱਜ, ਬਰਨਾਲਾ ਵੱਲੋਂ ਮੁਲਜਮ ਲਖਵੀਰ ਖਾਨ ਉਰਫ ਖਾਨ ਪੁੱਤਰ ਅਮਰਪਾਲ ਖਾਨ ਵਾਸੀ ਰਾਮਪੁਰਾ, ਜਿਲ੍ਹਾ ਬਠਿੰਡਾ ਨੂੰ ਐਫ ਆਈ ਆਰ ਨੰਬਰ 62 ਮਿਤੀ 11.07 2022, ਜੋਰ ਧਾਰਾ 379-ਬੀ, 411, 34, ਆਈ.ਪੀ.ਸੀ. ਐਂਡ 25,54,59 ਆਰਮਜ ਐਕਟ ਥਾਣਾ ਤਪਾ, ਵਕੀਲ ਸਾਹਿਬਾਨ ਸ੍ਰੀ ਬਲਰਾਜ ਸਿੰਘ ਧਨੌਲਾ, ਸ੍ਰੀ ਪਰਮਜੀਤ ਸਿੰਘ ਤਪਾ ਅਤੇ ਸੁਖਵਿੰਦਰ ਸਿੰਘ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਮੁਲਜਮ ਨੂੰ ਬਾਇੱਜਤ ਬਰੀ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ ਹੈ । ਜਿਕਰਯੋਗ ਹੈ ਕਿ ਕੇਸ ਵਿੱਚ ਮੁਦਈ ਸੁਖਦੇਵ ਸਿੰਘ ਪੁੱਤਰ ਕਿਸਨ ਸਿੰਘ ਵਾਸੀ 38 ਆਲੀਕੇ, ਤਹਿਸੀਲ ਫੂਲ, ਜਿਲ੍ਹਾ ਬਠਿੰਡਾ ਆਪਣੇ ਬਿਆਨ ਪੁਲਿਸ ਪਾਸ ਦਰਜ ਕਰਵਾਇਆ ਸੀ ਕੇ ਮੁਲਜਮ ਲਖਵੀਰ ਖਾਨ ਉਰਫ ਖਾਨ ਪੁੱਤਰ ਅਮਰਪਾਲ ਖਾਂਨ ਵਾਸੀ ਰਾਮਪੁਰਾ, ਜਿਲ੍ਹਾ ਬਠਿੰਡਾ ਨੇ ਮਿਤੀ 11.07.2022 ਨੂੰ ਪਿੰਡ ਰਾਮਪੁਰੇ ਬੱਸ ਵਿੱਚ ਲੁੱਟ ਖੋਹ ਕੀਤੀ ਗਈ ਸੀ ਮੁਕਦਮੇ ਦੀ ਸੁਣਵਾਈ ਦੌਰਾਨ ਮਾਨਯੋਗ ਅਦਾਲਤ ਸ੍ਰੀ ਬਲ ਬਹਾਦੁਰ ਸਿੰਘ ਤੇਜੀ, ਜਿਲ੍ਹਾ ਸੈਸਨ ਜੱਜ, ਬਰਨਾਲਾ ਵੱਲੋਂ ਮੁਲਜਮ ਦੇ ਵਕੀਲ ਬਲਰਾਜ ਸਿੰਘ ਧਨੌਲਾ, ਪਰਮਜੀਤ ਸਿੰਘ ਤਪਾ ਅਤੇ ਸੁਖਵਿੰਦਰ ਸਿੰਘ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੁਲਜਮ ਲਖਵੀਰ ਖਾਨ ਉਰਫ ਖਾਨ ਪੁੱਤਰ ਅਮਰਪਾਲ ਖਾਨ ਨੂੰ ਉਕਤ ਕੇਸ ਵਿੱਚੋਂ ਅੱਜ ਬਾਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ‘ਤੇ ਵਿਸ਼ੇਸ਼ ਲੈਕਚਰ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ 