Wednesday, November 27, 2024  

ਪੰਜਾਬ

ਦੋਆਬਾ ਪੇਂਡੂ ਲੀਗ ਕਬੱਡੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

August 30, 2024

ਮੱਲਪਰ ਅੜਕਾ 30 ਅਗਸਤ 2024 (ਜਗਤਾਰ ਸਿੰਘ ਜੱਬੋਵਾਲ)

ਪਿੰਡ ਜੱਬੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਜੱਬੋਵਾਲ ਵੱਲੋ ਵਿੱਚ ਦੋਆਬਾ ਪੇਂਡੂ ਲੀਗ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਨੇ ਰਿਬਨ ਕੱਟਣ ਉਪਰੰਤ ਕੀਤਾ ਜਿਸ ਦੇ ਵਿਚ ਸਭ ਤੋਂ ਵੱਡਾ ਯੋਗਦਾਨ ਪਿੰਡ ਦੇ ਐੱਨ.ਆਰ.ਆਈ ਵੀਰਾਂ ਦੇ ਵੱਲੋਂ ਕੀਤਾ ਗਿਆਂ। ਜਿਸ ਵਿੱਚ ਵੱਖ-ਵੱਖ ਭਾਰ ਦੀਆਂ 08 ਟੀਮਾ ਨੇ ਭਾਗ ਲਿਆਂ। ਕਬੱਡੀ ਕੱਪਾ ਦੇ ਫਾਈਨਲ ਮੁਕਾਬਲੇ ਕਰਬਾਏ ਗਏ। ਜਿਸ ਵਿੱਚ ਸ਼ਾਹਕੋਟ ਜੇਤੂ ਕੱਪ ਅਤੇ ਕੈਸ਼ ਇਨਾਮ ਕਬਜਾ ਰਿਹਾ ਦੂਸਰਾ ਸਥਾਨ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਜੱਬੋਵਾਲ ਨੂੰ ਕੱਪ ਅਤੇ ਕੈਸ਼ ਇਨਾਮ। ਬੈਸਟ ਰੇਡਰ ਗੁਰੀ ਮੱਧੋਪੁਰ ਨਾਲ ਦੋਵਾਂ ਦੇ 11 ਰੇਡਾ 11 ਨੰਬਰ ਬੈਸਟ ਸਟੋਪਰ ਲਵੀ ਚੱਕ ਕਲਾਂ 07 ਟੱਚ 04 ਜੱਫੇ ਅਤੇ ਬੈਸਟਾਂ ਨੂੰ ਕੱਪ +25*2500 ਨਗਦ ਰਾਸ਼ੀ ਨਾਲ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਸਨਮਾਨ ਕੀਤਾ ਓਪਨ ਦੀਆਂ 08 ਟੀਮਾਂ ਦੇ ਮੁਕਾਬਲੇ ਹੋਏ ਪਹਿਲਾ ਮੈਚ ਸ਼ਾਹਕੋਟ ਤੇ ਔੜ ਵਿਚਕਾਰ ਕਰਵਾਇਆ ਗਿਆ। ਜਿਸ ਵਿਚੋਂ ਸ਼ਾਹਕੋਟ ਜੇਤੂ ਦੂਸਰਾ ਮੈਚ ਪੁਰੇਵਾਲ ਹਕੀਮ ਪੁਰ ਮੈਚ ਰਹੀਮ ਪੁਰ ਵਿਚਕਾਰ ਕਰਵਾਇਆ ਗਿਆ। ਜਿਸ ਵਿਚੋਂ ਪੁਰੇਵਾਲ ਹਕੀਮ ਪੁਰ ਜੇਤੂ ਤੀਸਟਾ ਰਾਏਪੁਰ ਬੱਲਾ ਮੈਚ ਮਾਣਕ ਫਗਵਾੜਾ ਵਿਚਕਾਰ ਕਰਵਾਇਆ ਗਿਆ। ਜਿਸ ਵਿਚੋਂ ਮਾਣਕ ਫਗਵਾੜਾ ਜੇਤੂ ਚੌਥਾ ਮੂਚ ਪਡੋਰੀ ਤੇ ਜੱਬੋਵਾਲ ਵਿਚਕਾਰ ਕਰਵਾਇਆ ਗਿਆ। ਜਿਸ ਵਿਚੋਂ ਜੱਬੋਵਾਲ ਜੇਤੂ ਇਸ ਵਿਚੋ ਪਹਿਲਾ ਸੈਮੀ ਮੈਂਚ ਮਾਣਕ ਫਗਵਾੜਾ ਤੇ ਸ਼ਾਹਕੋਟ ਵਿਚਕਾਰ ਕਰਵਾਇਆ ਗਿਆ। ਜਿਸ ਵਿਚੋਂ ਸ਼ਾਹਕੋਟ ਜੇਤੂ। ਦੂਸਰਾਂ ਸੈਮੀ ਮੈਂਚ ਜੱਬੋਵਾਲ ਤੇ ਪੁਰੇਵਾਲ ਹਕੀਮ ਪੁਰ ਵਿਚਕਾਰ ਕਰਵਾਇਆ ਗਿਆ। ਜਿਸ ਵਿਚੋਂ ਜੱਬੋਵਾਲ ਜੇਤੂ। ਇਸ ਦੇ ਨਾਲ ਸੋ ਮੈਚ 55 ਕਿਲੋ ਦਾ ਮੈਂਚ ਕਰਵਾਇਆ ਗਿਆ। ਜਿਸ ਵਿਚੋਂ ਜੱਬੋਵਾਲ ਦਾ ਕਰੀਹੇ ਨਾਲ ਕਰਵਾਇਆਂ ਗਿਆਂ ਜੱਬੋਵਾਲ ਜੇਤੂ। ਆਰ ਆਈ ਵੀਰਾਂ ਦਾ ਪਿੰਡ ਦੀ ਗ੍ਰਾਮ ਪੰਚਾਇਤ ਦੇ ਵੱਲੋਂ ਅਤੇ ਪਿੰਡ ਦੇ ਮੋਹਤਬਰਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਇੱਥੇ ਰਸ਼ਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਛੋਟੀਆਂ ਟੀਮਾਂ ਪਿੰਡ ਜੱਬੋਵਾਲ ਦੇ ਲਈ ਵੱਡੀਆਂ ਮੱਲਾਂ ਮਾਰਦੇ ਹਨ। ਉਸ ਸਮੇ ਮਨ ਬਾਗੋ ਬਾਗ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਕਿ ਨੌਜਵਾਨ ਵੱਧ ਤੋਂ ਵੱਧ ਖੇਡ ਜਗਤ ਦੇ ਨਾਲ ਜੋੜਨ ਆਏ ਹੋਏ ਖੇਡ ਪ੍ਰੇਮੀਆਂ ਦਾ ਕਬੱਡੀ ਮੈਚ ਦੇਖਣ ਤੇ ਵੀ ਸਰਪੰਚ ਬੀਬੀ ਜਸਵਿੰਦਰ ਕੌਰ ਨੇ ਧੰਨਵਾਦ ਕੀਤਾ। ਲਲਿਤ ਮੋਹਨ ਪਾਠਕ ਨਵਾਂਸ਼ਹਿਰ ਦਾ ਵੀ ਵਿਸ਼ੇਸ ਧੰਨਵਾਦ ਕੀਤਾ। ਡੀ.ਐੱਸ.ਪੀ ਰਾਜ ਕੁਮਾਰ ਐਸ ਐਚ ਓ ਸਦਰ ਮਨਜੀਤ ਸਿੰਘ ਨਵਾਂਸ਼ਹਿਰ ਟੂਰਨਾਮੈਟ ਸਹਿਜੋਗੀ ਸੱਜਣ ਰਸ਼ਪਾਲ ਸਿੰਘ,ਕਰਨੈਲ ਸਿੰਘ ਨਾਗਰਾ,ਰਣਜੀਤ ਸਿੰਘ (ਰਿਟ )ਇੰਨਸਪੈਕਟਰ ,ਰਘਵੀਰ ਸਿੰਘ,ਜਗਤਾਰ ਸਿੰਘ,ਸੁਰਜੀਤ ਸਿੰਘ,ਸਤਨਾਮ ਸਿੰਘ, ਬਲਜੀਤ ਸਿੰਘ ਪੰਚ,ਹਰਪਾਲ ਸਿੰਘ ਪੰਚ,ਦਦਾਰ ਸਿੰਘ,ਗੁਰਨੇਕ ਸਿੰਘ ਨੇਕਾ, ਉਪਕਾਰ ਸਿੰਘ ਪੰਚ,ਜੋਗਾ ਸਿੰਘ,ਗਿਆਨੀ ਜੋਗਾ ਸਿੰਘ ,ਸੁਖਦੀਪ ਸਿੰਘ ,ਕੁਲਦੀਪ ਸਿੰਘ ਦੀਪਾ,ਗੁਰਪ੍ਰੀਤ ਚੋਪੜਾ, ਸਪੈਸ਼ਲ ਕਮੈਟਰ ਰਾਜਨ ਕਲਿਆਣ ਤੇ ਅਮਨ ਚਿੱਟੀ ਸਪੈਸ਼ਲ ਧੰਨਵਾਦ ਰੈਫਰੀ ਚਾਚਾ ਲੱਖਣਕੇ ਪੱਡਾ ਬਿਟੂ ਨਿਮਾਜੀਪੁਰ,ਪਰਮਜੀਤ ਪੰਮਾ ਨਿਮਾਜੀਪੁਰ,ਮੰਗਾ ਨਾਗ,ਮੇਹਰ ਈਸੇਵਾਲ ਜਿਨਾ ਨੇ ਦੇਖ ਰੇਖ ਕੀਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਪੰਜਾਬ ਪੁਲਿਸ ਨੇ ਇੱਕ ਹੋਰ ਚੋਟੀ ਦੇ ਨਸ਼ਾ ਤਸਕਰ ਨੂੰ ਰੋਕਥਾਮ ਲਈ ਹਿਰਾਸਤ ਵਿੱਚ ਲਿਆ ਹੈ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸੜਕ ਸੁਰੱਖਿਆ ਮੁਲਾਜ਼ਮਾਂ ਕੋਲੋਂ ਸ਼ਹਿਰੀ ਟਰੈਫਿਕ ਡਿਊਟੀ ਲਈ ਜਾਵੇ:- ਲੋਕ ਸੇਵਾ ਸਿਟੀ ਕਲੱਬ ਭਿੱਖੀਵਿੰਡ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 13 ਲੱਖ ਰੁਪਏ ਠੱਗੇ: ਮਾਮਲਾ ਦਰਜ

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਮਾਤਾ ਗੁਜਰੀ ਕਾਲਜ ਦੇ ਰਾਜਨੀਤੀ ਵਿਗਿਆਨ ਵਿਭਾਗ ਨੇ ਮਨਾਇਆ 75ਵਾਂ ਸੰਵਿਧਾਨ ਦਿਵਸ 

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਭਾਰਤੀ ਸੰਵਿਧਾਨ ‘ਤੇ ਵਿਸ਼ੇਸ਼ ਲੈਕਚਰ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਨਸ਼ੇ ਵਾਲੀਆਂ ਗੋਲੀਆਂ ਰੱਖਣ ਦੇ ਮਾਮਲੇ 'ਚ ਤਿੰਨ ਔਰਤਾਂ ਸਣੇ ਚਾਰ ਜਣਿਆਂ ਨੂੰ ਕੈਦ ਤੇ ਜੁਰਮਾਨਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਪੰਜਾਬ 'ਬਾਲ ਵਿਆਹ ਮੁਕਤ ਭਾਰਤ' ਮੁਹਿੰਮ ਦੀ ਮੇਜ਼ਬਾਨੀ ਕਰੇਗਾ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ