Saturday, September 21, 2024  

ਪੰਜਾਬ

ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਕੀਤੀ ਵਿਸ਼ੇਸ਼ ਮੀਟਿੰਗ

September 11, 2024

ਗੜ੍ਹਦੀਵਾਲਾ 10 ਸਤੰਬਰ (ਮਲਕੀਤਸਿੰਘ) :

ਅੱਜ ਭਗਵਾਨ ਵਾਲਮੀਕਿ ਮੰਦਰ ਗੜ੍ਹਦੀਵਾਲਾ ਵਿਖੇ ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਸਮਾਜ ਦੇ ਆਹੁਦੇਦਾਰਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਹ ਸ਼ੋਭਾ ਯਾਤਰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਵਾਲੇ ਦਿਨ ਮਿਤੀ 17/10/24 ਦਿਨ ਵੀਰਵਾਰ ਕੱਢੀ ਜਾਵੇਗੀ। ਇਸ ਮੌਕੇ ਵੱਖ ਵੱਖ ਸੁੰਦਰ ਝਾਕੀਆਂ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਹੋਰ ਵਧਾਉਣਗੀਆਂ।ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਤੋ ਸ਼ੂਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚੋ ਲੰਘਦੀ ਹੋਈ ਟਾਂਡਾ ਰੋਡ ਗੜ੍ਹਦੀਵਾਲਾ ਤੋ ਹੰਦੀ ਹੋਏ ਭਗਵਾਨ ਵਾਲਮੀਕਿ ਮੰਦਰ ਗੜ੍ਹਦੀਵਾਲਾ ਵਿਖੇ ਸਮਾਪਤ ਹੋਵੇਗੀ ।ਸਮੂਹ ਵਾਲਮੀਕਿ ਸਮਾਜ ਵੱਲੋ ਸਾਰੇ ਹੀ ਸ਼ਹਿਰ ਵਾਸੀਆ ਨੂੰ ਬੇਨਤੀ ਹੈ ਕਿ ਸ਼ੋਭ ਯਾਤਰਾ ਵਿੱਚ ਹੁੰਮ ਹੁੰਮਾ ਕੇ ਪਹੁੰਚੋ। ਇਸ ਮੌਕੇ ਬਿੰਦਰ ਪਾਲ ਬਿੱਲਾ ਕੌਸ਼ਲਰ, ਨੰਬਰਦਾਰ ਧਰਮਿੰਦਰ ਕਲਿਆਣ, ਤਜਿੰਦਰ ਕੰਡਾ, ਸਾਬੀ ਮਲਿਕ, ਪੰਕਜ ਸਿੱਧੂ, ਸੁਨੀਲ ਕਲਿਆਣ, ਮਨੋਹਰ ਲਾਲ ਮਲਿਕ, ਰਾਹੁਲ ਮਲਿਕ, ਸਾਗਰ ਮੋਗਾ, ਅਮਰ ਮਲਿਕ, ਵਿੱਕੀ ਸਿੱਧੂ ਸਾਬਕਾ ਕੌਂਸਲਰ, ਵਰਿੰਦਰ ਸਿੱਧੂ, ਜਸਪਾਲ ਸੋਨੂੰ, ਸ਼ਾਲੂ ਮਲਿਕ, ਰਵੀ ਮਲਿਕ, ਸ਼ੇਖਰ ਮਲਿਕ, ਜੋਸਵ ਮਲਿਕ, ਪਵਨ ਕੁਮਾਰ, ਅੰਕੁਸ਼ ਸਿੱਧੂ, ਕਾਲਾ ਸਿੱਧੂ, ਸੋਨੂੰ ਸਿੱਧੂ, ਕਿਸ਼ਨ ਸਿੱਧੂ, ਗੋਸ਼ਾ, ਸਲੀਮ ਮਲਿਕ, ਦੀਪੂ ਸਹੋਤਾ, ਵਿਰਾਟ ਰਾਜ ਸਿੱਧੂ, ਨਰਿੰਦਰ ਸਿੱਧੂ, ਰਿੰਕੂ ਸਭਰਵਾਲ, ਕਾਲਾ ਸਿੱਧੂ, ਰਾਜਵੀਰ ਰਾਜੂ ਮਲਹੋਤਰਾ, ਰਿੰਕੂ ਮਲਹੋਤਰਾ, ਅਜੇ ਕਲਿਆਣ, ਵਿੱਕੀ ਮਲਹੋਰਤਾ, ਪਿੰਕਾ ਆਦਿ ਹਾਜਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ

ਸਿਹਤ ਵਿਭਾਗ ਵੱਲੋਂ ਮੇਲੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਜਾ ਰਹੇ ਹਨ ਸੈਂਪਲ : ਸਿਵਲ ਸਰਜਨ ਡਾ. ਕੱਕੜ

ਪਿੱਕਅਪ ਗੱਡੀ ਨੇ ਤਿੰਨ ਵਿਦਿਆਰਥਣਾਂ ਨੂੰ ਮਾਰੀ ਟੱਕਰ ਦੋ ਦੀ ਹਾਲਤ ਗੰਭੀਰ

ਪਿੱਕਅਪ ਗੱਡੀ ਨੇ ਤਿੰਨ ਵਿਦਿਆਰਥਣਾਂ ਨੂੰ ਮਾਰੀ ਟੱਕਰ ਦੋ ਦੀ ਹਾਲਤ ਗੰਭੀਰ

ਬੇਲਾ ਕਾਲਜ ਵਿੱਚ ਹੋਈ ਕੰਟੀਨੀ ਮੰਡੀਰ ਦੀ ਸ਼ੂਟਿੰਗ

ਬੇਲਾ ਕਾਲਜ ਵਿੱਚ ਹੋਈ ਕੰਟੀਨੀ ਮੰਡੀਰ ਦੀ ਸ਼ੂਟਿੰਗ

250 ਲੀਟਰ ਲਾਹਨ, 1 ਚਾਲੂ ਭੱਠੀ, 10 ਗ੍ਰਾਮ ਹੈਰੋਇਨ ਸਮੇਤ 03 ਵਿਅਕਤੀ ਕਾਬੂ

250 ਲੀਟਰ ਲਾਹਨ, 1 ਚਾਲੂ ਭੱਠੀ, 10 ਗ੍ਰਾਮ ਹੈਰੋਇਨ ਸਮੇਤ 03 ਵਿਅਕਤੀ ਕਾਬੂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਪਿੰਡ ਮੰਡੋਫਲ ਵਿਖੇ ਕਰਵਾਇਆ ਖਾਣ-ਪੀਣ ਚੇਤਨਾ ਪ੍ਰੋਗਰਾਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਪਿੰਡ ਮੰਡੋਫਲ ਵਿਖੇ ਕਰਵਾਇਆ ਖਾਣ-ਪੀਣ ਚੇਤਨਾ ਪ੍ਰੋਗਰਾਮ

ਪਲੇਸਮੈਂਟ ਡਰਾਈਵ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਦੇ 14 ਵਿਦਿਆਰਥੀਆਂ ਨੂੰ ਮਿਲੀ ਨੌਕਰੀ  

ਪਲੇਸਮੈਂਟ ਡਰਾਈਵ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਦੇ 14 ਵਿਦਿਆਰਥੀਆਂ ਨੂੰ ਮਿਲੀ ਨੌਕਰੀ  

ਜ਼ਿਲ੍ਹਾ ਫਤਹਿਗੜ੍ਹ ਵਿੱਚ ਤੇਂਦੂਆ ਮੌਜੂਦ ਨਹੀਂ: ਵਣ ਰੇਂਜ ਅਫ਼ਸਰ

ਜ਼ਿਲ੍ਹਾ ਫਤਹਿਗੜ੍ਹ ਵਿੱਚ ਤੇਂਦੂਆ ਮੌਜੂਦ ਨਹੀਂ: ਵਣ ਰੇਂਜ ਅਫ਼ਸਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਰਾਸ਼ਟਰੀ ਸਿਨੇਮਾ ਦਿਵਸ 'ਤੇ ਇੱਕ ਵਿਸ਼ੇਸ਼ ਲੈਕਚਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਰਾਸ਼ਟਰੀ ਸਿਨੇਮਾ ਦਿਵਸ 'ਤੇ ਇੱਕ ਵਿਸ਼ੇਸ਼ ਲੈਕਚਰ

ਨਜਾਇਜ਼ ਅਸਲਾ ਅਤੇ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਅਦਾਲਤ ਨੇ ਚਾਰ ਨੌਜਵਾਨਾਂ ਨੂੰ ਸੁਣਾਈ ਕੈਦ,ਇੱਕ ਬਰੀ

ਨਜਾਇਜ਼ ਅਸਲਾ ਅਤੇ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਅਦਾਲਤ ਨੇ ਚਾਰ ਨੌਜਵਾਨਾਂ ਨੂੰ ਸੁਣਾਈ ਕੈਦ,ਇੱਕ ਬਰੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ