Saturday, September 21, 2024  

ਪੰਜਾਬ

ਦਸਮੇਸ਼ ਸਕੂਲਾਂ ਸਰਦੂਲਗੜ੍ਹ ਦੀਆ ਵਾਲੀਬਾਲ ਖਿਡਾਰਨਾਂ ਨੇ ਜਿਲ੍ਹਾ ਖੇਡਾਂ ਵਿੱਚੋਂ ਜਿੱਤੇ 2 ਸੋਨ ਤਗਮੇ 

September 11, 2024

ਸਰਦੂਲਗੜ੍ਹ 11 ਸਤੰਬਰ (ਧਰਮ ਚੰਦ ਸਿੰਗਲਾ ):-

ਦਸਮੇਸ਼ ਕਾਨਵੈਂਟ ਸੀਨੀ: ਸੈਕੰਡਰੀ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੀਆ ਖਿਡਾਰਨਾਂ ਨੇ 68ਵੀਆਂ ਜਿਲ੍ਹਾ ਪੱਧਰੀ ੂ-19 ਵਾਲੀਬਾਲ ਮੁਕਾਬਲੇ ਜੋ ਕਿ ਰੈਨੇਸਾ ਸਕੂਲ ਮਾਨਸਾ ਵਿਖੇ ਹੋਏ ਸਖਤ ਮੁਕਾਬਲਿਆ ਵਿੱਚੋ ਬਰੇਟਾ ਜੋਨ ਅਤੇ ਜੋਗਾ ਜੋਨ ਨੂੰ ਇੱਕਪਾਸੜ ਮੁਕਾਬਲਿਆ ਵਿੱਚ ਹਰਾਉਦਿਆ ਫਾਈਨਲ ਮੈਚ ਬੁਢਲਾਡਾ ਜੋਨ ਨਾਲ ਹੋਇਆ ਜਿਸ ਵਿੱਚ ਵਿੱਚ ਦਸਮੇਸ ਸਕੂਲ ਦੀਆ ਵਾਲੀਬਾਲ ਖਿਡਾਰਨਾਂ ਨੇ ਪਹਿਲਾ ਸੈੱਟ 25-5 ਅਤੇ ਦੂਜਾ ਸੈੱਟ 25-4 ਨਾਲ ਜਿੱਤ ਕੇ ਜਿਲੇ ਵਿੱਚ ਪਹਿਲੇ ਨੰਬਰ ਤੇ ਰਹਿੰਦਿਆ ਸੋਨ ਤਗਮਾ ਜਿੱਤ ਕੇ ਖੁਸਪ੍ਰੀਤ ਕੌਰ, ਪਰਦੀਪ ਕੌਰ ਅਤੇ ਜਸ਼ਨਪ੍ਰੀਤ ਕੌਰ ਦੀ ਪੰਜਾਬ ਸਟੇਟ ਖੇਡਣ ਲਈ ਚੋਣ ਹੋਈ । ਇਸੇ ਤਰ੍ਹਾ ੂ-17 ਵਾਲੀਬਾਲ ਟੀਮ ਦੀਆ ਖਿਡਾਰਨਾਂ ਨੇ ਫਾਈਨਲ ਵਿੱਚ ਬੁਢਲਾਡਾ ਜੋਨ ਨੂੰ 25-13 ਅਤੇ 25-15 ਦੇ ਸੈੱਟਾ ਨਾਲ ਕੇ ਜਿੱਤ ਕੇ ਜਿਲੇ ਵਿੱਚ ਪਹਿਲੇ ਨੰਬਰ ਤੇ ਰਹਿੰਦਿਆ ਸੋਨ ਤਗਮਾ ਹਾਸਿਲ ਕਰ ਕੇ ਜੈਸਮੀਨ ਕੌਰ, ਭੁਪਿੰਦਰ ਕੌਰ , ਰਸਪ੍ਰੀਤ ਕੌਰ, ਰਾਜਵੀਰ ਕੌਰ, ਰਮਨਦੀਪ ਕੌਰ, ਮਨਜੌਤ ਕੌਰ ,ਅਤੇ ਰਘੁਦੀਪ ਕੌਰ ਦੀ ਪੰਜਾਬ ਸਟੇਟ ਖੇਡਣ ਲਈ ਚੋਣ ਹੋਈ ।ਇਸ ਤਰ੍ਹਾਂ ਦਸਮੇਸ਼ ਸਕੂਲਾਂ ਦੀਆ 10 ਵਾਲੀਬਾਲ ਖਿਡਾਰਨਾਂ ਸਟੇਟ ਖੇਡਣ ਲਈ ਜਾਣਗੀਆਂ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਜ਼ਿਲ੍ਹਾ ਫਤਹਿਗੜ੍ਹ ਵਿੱਚ ਤੇਂਦੂਆ ਮੌਜੂਦ ਨਹੀਂ: ਵਣ ਰੇਂਜ ਅਫ਼ਸਰ

ਜ਼ਿਲ੍ਹਾ ਫਤਹਿਗੜ੍ਹ ਵਿੱਚ ਤੇਂਦੂਆ ਮੌਜੂਦ ਨਹੀਂ: ਵਣ ਰੇਂਜ ਅਫ਼ਸਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਰਾਸ਼ਟਰੀ ਸਿਨੇਮਾ ਦਿਵਸ 'ਤੇ ਇੱਕ ਵਿਸ਼ੇਸ਼ ਲੈਕਚਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਰਾਸ਼ਟਰੀ ਸਿਨੇਮਾ ਦਿਵਸ 'ਤੇ ਇੱਕ ਵਿਸ਼ੇਸ਼ ਲੈਕਚਰ

ਨਜਾਇਜ਼ ਅਸਲਾ ਅਤੇ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਅਦਾਲਤ ਨੇ ਚਾਰ ਨੌਜਵਾਨਾਂ ਨੂੰ ਸੁਣਾਈ ਕੈਦ,ਇੱਕ ਬਰੀ

ਨਜਾਇਜ਼ ਅਸਲਾ ਅਤੇ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਅਦਾਲਤ ਨੇ ਚਾਰ ਨੌਜਵਾਨਾਂ ਨੂੰ ਸੁਣਾਈ ਕੈਦ,ਇੱਕ ਬਰੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਪੰਜਾਬ: BSF, ਪੰਜਾਬ ਪੁਲਿਸ ਨੇ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ; ਸਰਹੱਦ ਨੇੜੇ 2.8 ਕਿਲੋ ਹੈਰੋਇਨ ਬਰਾਮਦ

ਪੰਜਾਬ: BSF, ਪੰਜਾਬ ਪੁਲਿਸ ਨੇ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ; ਸਰਹੱਦ ਨੇੜੇ 2.8 ਕਿਲੋ ਹੈਰੋਇਨ ਬਰਾਮਦ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਖਰੜ ਤੋਂ ਦਾਦਾ ਪੋਤੇ ਦਾ ਖੇਡ ਮੁਕਾਬਲਾ ਦੇਖਣ ਆਇਆ ਦਿਲ ਦਾ ਦੌਰਾ ਪੈਣ ਕਾਰਨ ਦਾਦੇ ਦੀ ਹੋਈ ਮੌਤ

ਖਰੜ ਤੋਂ ਦਾਦਾ ਪੋਤੇ ਦਾ ਖੇਡ ਮੁਕਾਬਲਾ ਦੇਖਣ ਆਇਆ ਦਿਲ ਦਾ ਦੌਰਾ ਪੈਣ ਕਾਰਨ ਦਾਦੇ ਦੀ ਹੋਈ ਮੌਤ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ