Friday, September 20, 2024  

ਪੰਜਾਬ

ਸੁਖਮਨਦੀਪ ਕਲੇਰ ਪਾਵਰ ਲਿਫਟਿੰਗ ਵਿਚ ਜਿੱਤਿਆ ਗੋਲਡ ਮੈਡਲ

September 19, 2024

19 ਸਤੰਬਰ ਅਜਨਾਲਾ (ਪ੍ਰਭਜੋਤ ਅਜਨਾਲਾ, ਅਮਰਜੀਤ ਕਲੇਰ)

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਨੌਜਵਾਨਾਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਉਚੇਚੇ ਤੌਰ ਤੇ ਕੀਤੇ ਜਾ ਰਹੇ ਉਪਰਾਲਿਆਂ ਤਹਿਤ 68 ਵੀਆ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2024-25 ਫੇਸ -2 ਜੋ ਡੀ ਏ ਵੀ ਸਪੋਰਟਸ ਕੰਪਲੈਕਸ ਅੰਮ੍ਰਿਤਸਰ ਵਿਖੇ ਹੋਏ ਮੁਕਾਬਲਿਆਂ ਵਿੱਚ ਪਾਵਰ ਲਿਫਟਿੰਗ ਦੇ ਵੱਖ ਵੱਖ ਭਾਰ ਵਰਗ ਅਤੇ ਉਮਰ ਵਰਗ ਦੇ ਮੁਕਾਬਲੇ ਅੰਡਰ -19 ਵਿੱਚ ਸਾਹਿਬਜਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਦੇ 10+2 ਵਿਦਿਆਰਥੀ ਸੁਖਮਨਦੀਪ ਸਿੰਘ ਕਲੇਰ ਨੇ ਪਾਵਰ ਲਿਫਟਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ । ਇਸ ਖਿਡਾਰੀ ਨੇ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਵਿਰੋਧੀ ਖਿਡਾਰੀਆਂ ਨੂੰ ਪਛਾੜ ਕੇ ਜ਼ਿਲੇ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਸੁਖਮਨਦੀਪ ਕਲੇਰ ਦੇ ਸਕੂਲ ਪਹੁੰਚਣ ਤੇ ਉਸ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਸਹਿਬਜਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ ਪਿ੍ਰੰਸੀਪਲ ਸ਼੍ਰੀਮਤੀ ਗੁਰਪ੍ਰੀਤ ਕੌਰ ਨਿੱਜਰ ਕਿਹਾ ਕਿ ਸੁਖਮਨਦੀਪ ਸਿੰਘ ਕਲੇਰ ਸਪੁੱਤਰ ਮਾਸਟਰ ਗੁਰਮੇਜ ਸਿੰਘ ਕਲੇਰ ਨੇ ਸਕੂਲ ਅਤੇ ਮਾਤਾ - ਪਿਤਾ ਨਾਮ ਇਲਾਕੇ ਵਿਚ ਰੋਸ਼ਨ ਕੀਤਾ। ਇਸ ਮੌਕੇ ਪ੍ਰਭ ਸਿੱਧੂ,ਮੈਡਮ ਮੀਰਾਂ ਕਾਲੀਆਂ, ਸਿਮਰਪ੍ਰੀਤ ਕੌਰ ਹਾਜ਼ਰ ਸਨ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਵੱਚ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਕੱਢੀ ਜਾਗਰੂਕਤਾ ਰੈਲੀ ਸ਼ਹਿਰ ਵਿੱਚ ਪੌਦੇ ਲਾਏ

ਸਵੱਚ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੇ ਸ਼ਹਿਰ ਵਿੱਚ ਕੱਢੀ ਜਾਗਰੂਕਤਾ ਰੈਲੀ ਸ਼ਹਿਰ ਵਿੱਚ ਪੌਦੇ ਲਾਏ

ਪਾਬੰਦੀ ਦੇ ਬਾਵਜੂਦ ਨਹੀਂ ਰੁਕ ਰਹੀ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ

ਪਾਬੰਦੀ ਦੇ ਬਾਵਜੂਦ ਨਹੀਂ ਰੁਕ ਰਹੀ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ

ਚੋਰੀ ਦੇ ਟਰੈਕਟਰ ਸਮੇਤ ਤਿੰਨ ਖਿਲਾਫ ਮਾਮਲਾ ਦਰਜ, ਦੋ ਗਿ੍ਰਫਤਾਰ

ਚੋਰੀ ਦੇ ਟਰੈਕਟਰ ਸਮੇਤ ਤਿੰਨ ਖਿਲਾਫ ਮਾਮਲਾ ਦਰਜ, ਦੋ ਗਿ੍ਰਫਤਾਰ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਸਿੱਖਿਆ ਬੋਰਡ ਵੱਲੋ ਪੰਖੜਿਆ ਤੇ ਪ੍ਰਾਈਮਰੀ ਸਿੱਖਿਆ ਦੇ ਰਸਾਲੇ ਰਲੀਜ਼

ਸਿੱਖਿਆ ਬੋਰਡ ਵੱਲੋ ਪੰਖੜਿਆ ਤੇ ਪ੍ਰਾਈਮਰੀ ਸਿੱਖਿਆ ਦੇ ਰਸਾਲੇ ਰਲੀਜ਼

ਢਕੌਲੀ ਵਿਖੇ ਸਕੂਲ ਦੀ ਕੈਸ਼ੀਅਰ ਦੀ ਚੈਨ ਸਨੈਚ ਕੀਤੀ

ਢਕੌਲੀ ਵਿਖੇ ਸਕੂਲ ਦੀ ਕੈਸ਼ੀਅਰ ਦੀ ਚੈਨ ਸਨੈਚ ਕੀਤੀ

ਬਲਾੜ੍ਹੀ ਖੁਰਦ ਦੀ ਸਹਿਕਾਰੀ ਸਭਾ ਦੀ 30 ਸਾਲ ਵਿੱਚ ਪਹਿਲੀ ਵਾਰ ਹੋਈ ਸਰਬਸੰਮਤੀ ਨਾਲ ਚੋਣ: ਵਿਧਾਇਕ ਰਾਏ 

ਬਲਾੜ੍ਹੀ ਖੁਰਦ ਦੀ ਸਹਿਕਾਰੀ ਸਭਾ ਦੀ 30 ਸਾਲ ਵਿੱਚ ਪਹਿਲੀ ਵਾਰ ਹੋਈ ਸਰਬਸੰਮਤੀ ਨਾਲ ਚੋਣ: ਵਿਧਾਇਕ ਰਾਏ 

ਜਿਲਾ ਹਸਪਤਾਲ ਵਿਖੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ

ਜਿਲਾ ਹਸਪਤਾਲ ਵਿਖੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਲਗਾਇਆ ਗਿਆ ਵਿਸ਼ੇਸ਼ ਕੈਂਪ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਹੁੰਚੀ MH1 ਚੈਨਲ ਦੇ ਟੀਵੀ ਸ਼ੋਅ ਕੰਟੀਨੀ ਮੰਡੀਰ ਦੀ ਟੀਮ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਹੁੰਚੀ MH1 ਚੈਨਲ ਦੇ ਟੀਵੀ ਸ਼ੋਅ ਕੰਟੀਨੀ ਮੰਡੀਰ ਦੀ ਟੀਮ

ਰੂੜੇਕੇ ਕਲਾਂ ਪੁਲਿਸ ਵਲੋਂ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ

ਰੂੜੇਕੇ ਕਲਾਂ ਪੁਲਿਸ ਵਲੋਂ ਪਿਸਤੌਲ (ਦੇਸੀ ਕੱਟਾ) ਅਤੇ 4 ਜਿੰਦਾ ਕਾਰਤੂਸਾਂ ਸਣੇ 1 ਕਾਬੂ