Friday, October 18, 2024  

ਪੰਜਾਬ

ਕਚੈਹਿਰੀਆਂ ਤੋਂ ਬਾਹਰ ਗੈਰ ਕਾਨੂੰਨੀ ਤੋਰ ਤੇ ਮੋਟਰਸਾਈਕਲ ਖੜ੍ਹੇ ਕਰਨ ਕਾਰਨ ਠੇਕੇਦਾਰ ਪਰੇਸ਼ਾਨ

October 18, 2024

ਸ਼੍ਰੀ ਅਨੰਦਪੁਰ ਸਾਹਿਬ 18 ਅਕਤੂਬਰ( ਬਲਵੀਰ ਸੰਧੂ)

ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀਆਂ ਕਚਹਿਰੀਆਂ ਤੋਂ ਬਾਹਰ ਗੈਰ ਕਾਨੂੰਨੀ ਤੌਰ ਤੇ ਵਾਹਨਾਂ ਦੀਆਂ ਦੀਆਂ ਲਾਈਨਾਂ ਲੱਗਣ ਕਾਰਨ ਫੌਜੀ ਚਰਨ ਸਿੰਘ ਠੇਕੇਦਾਰ ਡਾਢਾ ਪਰੇਸ਼ਾਨ ਹੈ ਠੇਕੇਦਾਰ ਮੈਂ ਦੱਸਿਆ ਹੈ ਕਿ ਅਸੀਂ ਇਕ ਲੱਖ 60 ਹਜਾਰ ਦੀ ਮੋਟੀ ਰਕਮ ਦਾ ਠੇਕਾ ਭਰ ਕੇ ਸਲਾਨਾ ਸਰਕਾਰ ਤੋਂ ਟੈਡਰ ਲਿਆ ਹੋਇਆ ਹੈ ਪਰ ਅਨੰਦਪੁਰ ਸਾਹਿਬ ਦੀਆਂ ਕਚੈਹਿਰੀਆਂ ਵਿੱਚ ਆਪੋ ਆਪਣੇ ਕੰਮਾਂ ਨੂੰ ਆਉਣ ਵਾਲੇ ਲੋਕ ਆਪੋ ਆਪਣੇ ਦੋ ਪਈਆ ਵਾਹਨ ਅਤੇ ਕਾਰਾਂ ਬਾਹਰ ਹੀ ਅਸੀਂ ਖੜ੍ਹੀਆ ਕਰ ਦਿੰਦੇ ਹਨ ਅਤੇ ਨਾ ਹੀ ਪਰਚੀ ਕਟਾਂਦੇ ਹਨ ਜਿਸ ਕਾਰਨ ਠੇਕੇਦਾਰ ਨੂੰ ਆਪਣਾ ਅਤੇ ਆਪਣੇ ਕਰਿੰਦਿਆਂ ਦਾ ਟੱਬਰ ਪਾਲਨਾ ਔਖਾ ਹੋਇਆ ਪਿਆ ਹੈ। ਠੇਕੇਦਾਰ ਚਰਨ ਸਿੰਘ ਫੌਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਐਸਡੀਐਮ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਡੀਐਸਪੀ ਤੋਂ ਮੰਗ ਕੀਤੀ ਹੈ ਕਿ ਕਿ ਵਾਹਨਾਂ ਨੂੰ ਕਚਹਿਰੀ ਰੋਡ ਦੇ ਬਾਹਰ ਖੜੇ ਕਰਨ ਤੇ ਰੋਕ ਲਗਾਈ ਜਾਵੇ ਤਾਂ ਕਿ ਠੇਕੇਦਾਰ ਆਪਣਾ ਅਤੇ ਆਪਣੇ ਕਰਿੰਦਿਆਂ ਦਾ ਪਰਿਵਾਰ ਪਾਲ ਸਕੇ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਿਜੀਲੈਂਸ ਵੱਲੋਂ ਦੁਰਘਟਨਾ ਮਾਮਲੇ ‘ਚ ਕਾਰਵਾਈ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਵਿਜੀਲੈਂਸ ਵੱਲੋਂ ਦੁਰਘਟਨਾ ਮਾਮਲੇ ‘ਚ ਕਾਰਵਾਈ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਪ੍ਰੋਜੈਕਟ ਦਾ ਐਲਾਨ ਜਲਦ:  ਤਰੁਨਪ੍ਰੀਤ ਸਿੰਘ ਸੌਂਦ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਪ੍ਰੋਜੈਕਟ ਦਾ ਐਲਾਨ ਜਲਦ:  ਤਰੁਨਪ੍ਰੀਤ ਸਿੰਘ ਸੌਂਦ

ਗਲੋਬਲ ਸਿਟੀ ਹਰਲਾਲਪੁਰ ਵਿਖੇ ਚੋਰਾਂ ਨੇ ਘਰ ਵਿਚ ਕੀਤੀ ਚੋਰੀ

ਗਲੋਬਲ ਸਿਟੀ ਹਰਲਾਲਪੁਰ ਵਿਖੇ ਚੋਰਾਂ ਨੇ ਘਰ ਵਿਚ ਕੀਤੀ ਚੋਰੀ

ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਕੀਤੇ ਜਾਣ ਪਿੰਡਾਂ ਦੇ ਵਿਕਾਸ ਕਾਰਜ: ਵਿਧਾਇਕ ਲਖਬੀਰ ਸਿੰਘ ਰਾਏ

ਪਾਰਟੀਬਾਜ਼ੀ ਦੇ ਉੱਪਰ ਉੱਠ ਕੇ ਕੀਤੇ ਜਾਣ ਪਿੰਡਾਂ ਦੇ ਵਿਕਾਸ ਕਾਰਜ: ਵਿਧਾਇਕ ਲਖਬੀਰ ਸਿੰਘ ਰਾਏ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਾਰ ਸੌ ਨੱਬਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸੰਗੀਤ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਾਰ ਸੌ ਨੱਬਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸੰਗੀਤ ਸਮਾਗਮ

ਰੇਲ ਗੱਡੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

ਰੇਲ ਗੱਡੀ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸਬੰਧੀ ਕੀਤਾ ਸਰਵੇ-

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸਬੰਧੀ ਕੀਤਾ ਸਰਵੇ-

ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਹਾਦਸਾ , ਲੱਖਾਂ ਦਾ ਹੋਇਆ ਨੁਕਸਾਨ

ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਹਾਦਸਾ , ਲੱਖਾਂ ਦਾ ਹੋਇਆ ਨੁਕਸਾਨ

‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਕੀਤਾ ਜਾਗਰੂਕ

‘ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ’ ਮੁਹਿੰਮ ਤਹਿਤ ਕੀਤਾ ਜਾਗਰੂਕ

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ