Saturday, April 05, 2025  

ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੇਣੀ ਕੱਲ ਕਰਣਗੇ ਸੂਬਾ ਪੱਧਰੀ ਸਾਈਕਲੋਥਾਨ ਦੀ ਸ਼ੁਰੂਆਤ

April 04, 2025

ਚੰਡੀਗੜ੍ਹ, 4 ਅਪ੍ਰੈਲ -

ਹਰਿਆਣਾ ਤੋਂ ਨਸ਼ੇ ਦੇ ਖਾਤਮੇ ਲਈ ਕੱਲ 5 ਅਪ੍ਰੈਲ ਨੂੰ ਹਿਸਾਰ ਤੋਂ ਸੂਬਾ ਪੱਧਰੀ ਨਸ਼ਾ ਮੁਕਤ ਹਰਿਆਣਾ ਸਾਈਕਲੋਥਾਨ 2.0 ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਕਰਣਗੇ।

ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਸ਼ਾ ਮੁਕਤ ਹਰਿਆਣਾ ਸਾਈਕਲੋਥਾਨ 2.0 ਮੁਹਿੰਮ ਲਈ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਗੇਟ ਨੰਬਰ ਇੱਕ ਤੋਂ ਫਲੇਚਰ ਭਵਨ (ਐਚਏਯੂ ਪ੍ਰਸਾਸ਼ਨਿਕ ਬਲਾਕ) ਦਾ ਮਾਰਗ ਚੁਣਿਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਹਿਸਾਰ ਜਿਲ੍ਹਾ ਪ੍ਰਸਾਸ਼ਨ ਵੱਲੋਂ ਰਾਜ ਪੱਧਰੀ ਸਾਈਕਲੋਥਾਨ ਦੇ ਪ੍ਰਬੰਧ ਲਈ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ।

ਉਨ੍ਹਾਂ ਨੇ ਦਸਿਆ ਕਿ ਹਿਸਾਰ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਭਿਵਾਨੀ ਜਿਲ੍ਹੇ ਵਿੱਚ ਦਾਖਲ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਾਈਕਲੋਥਾਨ ਮਹਿਜ ਇੱਕ ਖੇਡ ਜਾਂ ਇਵੇਂਟ ਨਹੀਂ ਹੈ, ਸਗੋ ਇਹ ਇੱਕ ਸਮਾਜਿਕ ਬੁਰਾਈ ਦੀ ਸ਼ੁਰੂਆਤ ਹੈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱੀ ਨੌਜੁਆਨ, ਵਿਦਿਆਰਥੀ, ਪੁਲਿਸ, ਸੇਨਾ, ਐਨਸੀਸੀ, ਐਨਐਸਐਸ ਅਤੇ ਸਮਾਜ ਦੇ ਸਾਰੇ ਵਰਗਾਂ ਤੋਂ ਲੋਕ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਬੰਧ ਹਰਿਆਣਾ ਨੂੰ ਨਸ਼ਾ ਮੁਕਤ ਬਨਾਉਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਕਦਮ ਸਾਬਤ ਹੋਵੇਗਾ।

ਬੁਲਾਰੇ ਨੇ ਦਸਿਆ ਕਿ ਹੁਣ ਤੱਕ ਇਸ ਸਾਈਕਲੋਥਾਨ ਵਿੱਚ ਹਿਸਾਰ ਜਿਲ੍ਹੇ ਤੋਂ 43 ਹਜਾਰ ਤੋਂ ਵੱਧ ਸਾਈਕਲਿਸਟ ਜੁੜ ਚੁੱਕੇ ਹਨ ਅਤੇ ਇਸ ਜਿਲ੍ਹੇ ਵਿੱਚ ਆਂਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਲੋਕਾਂ ਦੀ ਇਹ ਸਹਿਭਾਗਤਾ ਸਾਨੂੰ ਰਿਕਾਰਡ ਦੀ ਦਿਸ਼ਾ ਵਿੱਚ ਲੈ ਜਾ ਰਹੀ ਹੈ। ਕੱਲ ਦਾ ਪ੍ਰਬੰਧ ਪੂਰੇ ਸੂਬੇ ਵਿੱਚ ਇੱਕ ਨਵੀਂ ਉਰਜਾ ਅਤੇ ਪ੍ਰੇਰਣਾ ਦਾ ਸੰਚਾਰ ਕਰੇਗਾ।

ਹਿਸਾਰ ਤੋਂ ਸ਼ੁਰੂ ਹੋਣ ਵਾਲੀ ਇਹ ਯਾਦਰਾ 27 ਅਪ੍ਰੈਲ ਤੱਕ ਚੱਲੇਗੀ ਅਤੇ ਰਾਜ ਦੇ ਵੱਖ-ਵੱਖ ਜਿਲ੍ਹਿਆਂ ਤੋਂ ਲੰਘਦੇ ਹੋਏ ਸਿਰਸਾ ਵਿਚ ਖਤਮ ਹੋਵੇਗੀ। ਕੱਲ ਯਾਤਰਾ ਹਿਸਾਰ ਤੋਂ ਭਿਵਾਨੀ ਜਿਲ੍ਹੇ ਵੱਲ ਵਧੇਗੀ ਅਤੇ ਲਾਡਵਾ, ਸੁਲਤਾਨਪੁਰ, ਉਮਰਾ, ਰਤੇਰਾ, ਢਾਣੀ ਕਿਰਵਾਰ, ਤੋਸ਼ਾਮ, ਸਾਗਬਾਨ ਤੇ ਬਾਪੋੜ ਹੁੰਦੇ ਹੋਏ ਅੱਗੇ ਵਧੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਲਾ ਦੇ ਖੇਤਰ ਵਿੱਚ ਵੀ ਹਰਿਆਣਾ ਸਥਾਪਿਤ ਕਰੇਗਾ ਨਵੇਂ ਰਿਕਾਰਡ - ਖੇਡ ਮੰਤਰੀ ਗੌਰਵ ਗੌਤਮ

ਕਲਾ ਦੇ ਖੇਤਰ ਵਿੱਚ ਵੀ ਹਰਿਆਣਾ ਸਥਾਪਿਤ ਕਰੇਗਾ ਨਵੇਂ ਰਿਕਾਰਡ - ਖੇਡ ਮੰਤਰੀ ਗੌਰਵ ਗੌਤਮ

ਝੋਨੇ ਦੀ ਸੀਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਸ਼ ਵਿੱਚ ਸਬ ਤੋਂ ਜਿਆਦਾ ਦਿੱਤੀ ਜਾ ਰਹੀ ਸਬਸਿਡੀ-ਸ਼ਿਆਮ ਸਿੰਘ ਰਾਣਾ

ਝੋਨੇ ਦੀ ਸੀਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਸ਼ ਵਿੱਚ ਸਬ ਤੋਂ ਜਿਆਦਾ ਦਿੱਤੀ ਜਾ ਰਹੀ ਸਬਸਿਡੀ-ਸ਼ਿਆਮ ਸਿੰਘ ਰਾਣਾ

ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਦੀ ਸੁਣਵਾਈ ਲਈ 15 ਅਪ੍ਰੈਲ ਤੱਕ ਕਰਣ ਕਮੇਟੀ ਦਾ ਗਠਨ-ਵਿਪੁਲ ਗੋਇਲ

ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਦੀ ਸੁਣਵਾਈ ਲਈ 15 ਅਪ੍ਰੈਲ ਤੱਕ ਕਰਣ ਕਮੇਟੀ ਦਾ ਗਠਨ-ਵਿਪੁਲ ਗੋਇਲ

ਮੁੱਖ ਸਕੱਤਰ ਰਸਤੋਗੀ ਨੈ ਕੀਤੀ ਸੀਡੀਐਸ ਅਤੇ ਐਨਡੀਏ ਪ੍ਰੀਖਿਆ ਦੀ ਤਿਆਰੀਆਂ ਦੀ ਸਮੀਖਿਆ

ਮੁੱਖ ਸਕੱਤਰ ਰਸਤੋਗੀ ਨੈ ਕੀਤੀ ਸੀਡੀਐਸ ਅਤੇ ਐਨਡੀਏ ਪ੍ਰੀਖਿਆ ਦੀ ਤਿਆਰੀਆਂ ਦੀ ਸਮੀਖਿਆ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪੂਰਾ ਕਰ ਲਿਆ ਆਸ਼ੀਰਵਾਦ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪੂਰਾ ਕਰ ਲਿਆ ਆਸ਼ੀਰਵਾਦ

ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰਿਆਣਾ ਵਿਸ਼ੇਸ਼ ਭੂਮਿਕਾ ਨਿਭਾਏਗਾ, ਮੁੱਖ ਮੰਤਰੀ ਨੇ ਕਿਹਾ

ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰਿਆਣਾ ਵਿਸ਼ੇਸ਼ ਭੂਮਿਕਾ ਨਿਭਾਏਗਾ, ਮੁੱਖ ਮੰਤਰੀ ਨੇ ਕਿਹਾ

ਗੁਰੂਗ੍ਰਾਮ: ਐਮਸੀਜੀ ਅਤੇ ਜੀਐਮਡੀਏ ਨੇ ਸਾਂਝੀ ਢਾਹੁਣ ਦੀ ਮੁਹਿੰਮ ਚਲਾਈ

ਗੁਰੂਗ੍ਰਾਮ: ਐਮਸੀਜੀ ਅਤੇ ਜੀਐਮਡੀਏ ਨੇ ਸਾਂਝੀ ਢਾਹੁਣ ਦੀ ਮੁਹਿੰਮ ਚਲਾਈ

ਗੁਰੂਗ੍ਰਾਮ ਪੁਲਿਸ ਨੇ ਭਾਰਤ ਭਰ ਵਿੱਚ 13 ਮੁਲਜ਼ਮਾਂ ਦੁਆਰਾ ਕੀਤੀ ਗਈ 80.12 ਕਰੋੜ ਰੁਪਏ ਦੀ ਸਾਈਬਰ ਅਪਰਾਧ ਧੋਖਾਧੜੀ ਦਾ ਪਰਦਾਫਾਸ਼ ਕੀਤਾ

ਗੁਰੂਗ੍ਰਾਮ ਪੁਲਿਸ ਨੇ ਭਾਰਤ ਭਰ ਵਿੱਚ 13 ਮੁਲਜ਼ਮਾਂ ਦੁਆਰਾ ਕੀਤੀ ਗਈ 80.12 ਕਰੋੜ ਰੁਪਏ ਦੀ ਸਾਈਬਰ ਅਪਰਾਧ ਧੋਖਾਧੜੀ ਦਾ ਪਰਦਾਫਾਸ਼ ਕੀਤਾ

ਗੁਰੂਗ੍ਰਾਮ: ਕਾਰ ਸਟੰਟ ਕਰਨ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ, ਵਾਹਨ ਜ਼ਬਤ

ਗੁਰੂਗ੍ਰਾਮ: ਕਾਰ ਸਟੰਟ ਕਰਨ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ, ਵਾਹਨ ਜ਼ਬਤ

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ