Saturday, April 05, 2025  

ਹਰਿਆਣਾ

ਕਲਾ ਦੇ ਖੇਤਰ ਵਿੱਚ ਵੀ ਹਰਿਆਣਾ ਸਥਾਪਿਤ ਕਰੇਗਾ ਨਵੇਂ ਰਿਕਾਰਡ - ਖੇਡ ਮੰਤਰੀ ਗੌਰਵ ਗੌਤਮ

April 04, 2025

ਚੰਡੀਗੜ੍ਹ, 4 ਅਪ੍ਰੈਲ -

ਹਰਿਆਣਾ ਫਿਲਮ ਮਹੋਤਸਵ ਇੱਕ ਮਹਤੱਵਪੂਰਣ ਸਭਿਆਚਾਰਕ ਪ੍ਰਬੰਧ ਹੈ, ਜੋ ਨਾ ਸਿਰਫ ਹਰਿਆਣਾ ਦੇ ਸਭਿਆਚਾਰ ਅਤੇ ਭਾਸ਼ਾ ਨੂੰ ਪ੍ਰੋਤਸਾਹਨ ਦਗੇਵਾ, ਸਗੋ ਸੂਬੇ ਦੀ ਪ੍ਰਤਿਭਾਵਾਂ ਨੂੰ ਵੀ ਨਵੀਂ ਪਹਿਚਾਣ ਦਵੇਗਾ।

ਇਹ ਉਦਗਾਰ ਹਰਿਆਣਾ ਦੇ ਯੂਵਾ ਸ਼ਸ਼ਕਤੀਕਰਣ ਅਤੇ ਉਦਮਤਾ, ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਅੱਜ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ, ਰੋਹਤਕ ਦੇ ਟੈਗੋਰ ਓਡੀਟੋਰਿਅਮ ਵਿੱਚ ਹਰਿਆਣਾ ਫਿਲਮ ਮਹੋਤਸਵ 2025 ਦੇ ਸ਼ੁਰੂਆਤ ਕਰਦੇ ਹੋਏ ਵਿਅਕਤ ਕੀਤੇ।

ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਬਤੌਰ ਮੁੱਖ ਮਹਿਮਾਨ ਸਿਨੇ ਫਾਊਡੇਸ਼ਨ, ਹਰਿਆਣਾ (ਵਿਸ਼ਵ ਸਵਾਦ ਕੇਂਦਰ) ਅਤੇ ਮਹਾਰਿਸ਼ੀ ਦਇਆਨੰਦ ਯੂਨੀਵਰਸਿਟੀ ਦੇ ਸੰਯੁਕਤ ਤੱਤਵਾਧਾਨ ਵਿੱਚ ਪ੍ਰਬੰਧਿਤ ਇਸ ਦੋ ਦਿਨਾਂ ਫਿਲਮ ਮਹੋਤਸਵ ਦਾ ਉਦਘਾਟਨ ਕਰਦੇ ਹੋਏ ਹਰਿਆਣਾ ਦੀ ਫਿਲਮ ਇੰਡਸਟਰੀ ਦੇ ਵਿਕਾਸ 'ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੇ ਪ੍ਰੋਗਰਾਮ ਹਰਿਆਣਵੀ ਫਿਲਮ ਇੰਡਸਟਰੀ ਨੂੰ ਕੌਮਾਂਤਰੀ ਪੱਧਰ 'ਤੇ ਉਪਾਧੀ ਦਿਵਾਉਣ ਦੀ ਰਾਹ ਪ੍ਰਸ਼ਸਤ ਕਰਣਗੇ ਅਤੇ ਇਸ ਨਾਲ ਜੁੜੇ ਫਿਲਮ ਕਲਾਕਾਰ, ਨਿਰਮਾਤਾ, ਨਿਦੇਸ਼ਕ ਸਮੇਤ ਹੋਰ ਲੋਕਾਂ ਨੂੰ ਵੀ ਰੁਜਗਾਰ ਦੇ ਵੱਧ ਮੌਕੇ ਮਿਲਣਗੇ।

ਖੇਡ ਮੰਤਰੀ ਗੌਰਵ ਗੌਤਮ ਨੇ ਇਸ ਮੌਕੇ 'ਤੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਖੇਡ ਤੇ ਕਲਾ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਸ ਮੌਕੇ 'ਤੇ ਐਮਡੀਯੂ ਵਿੱਚ ਖੇਡ ਮੰਤਰਾਲੇ ਵੱਲੋਂ ਐਕਸੀਲੈਂਸ ਸੈਂਟਰ ਬਨਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸੈਂਟਰ ਆਉਣ ਵਾਲੇ ਸਮੇਂ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ। ਉਨ੍ਹਾਂ ਨੇ ਇਸ ਫਿਲ ਮਹੋਤਸਵ ਲਈ ਵੀ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਫਿਲਮ ਮਹੋਤਸਵ ਦੀ ਸਮਾਰਿਕਾ ਦੀ ਘੁੰਡ ਚੁਕਾਈ ਕਰਦੇ ਹੋਏ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ 'ਤੇ ਐਮਡੀਯੂ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਬੀਰ ਸਿੰਘ ਨੇ ਕਿਹਾ ਕਿ ਫਿਲਮਾਂ ਨਾ ਸਿਰਫ ਮਨੋਰੰਜਨ ਦਾ ਸਾਧਨ ਹਨ, ਸਗੋ ਉਹ ਸਮਾਜ ਵਿੱਚ ਸਮਾਜਿਕ ਅਤੇ ਸਭਿਆਚਾਰਕ ਬਕਲਾਅ ਲਿਆਉਣ ਦਾ ਮਜਬੂਤ ਸਰੋਤ ਹਨ।

ਇਸ ਮੌਕੇ 'ਤੇ ਵਿਸ਼ਵ ਸੰਵਾਦ ਕੇਂਦਰ, ਹਰਿਆਣਾ ਦੇ ਚੇਅਰਮੈਨ ਡਾ. ਮਾਰਕੰਡੇਯ ਆਹੂਜਾ ਸਮੇਤ ਕਈ ਮਾਣਯੋਗ ਲੋਕ ਮੌਜੂਦ ਰਹੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੇਣੀ ਕੱਲ ਕਰਣਗੇ ਸੂਬਾ ਪੱਧਰੀ ਸਾਈਕਲੋਥਾਨ ਦੀ ਸ਼ੁਰੂਆਤ

ਮੁੱਖ ਮੰਤਰੀ ਨਾਇਬ ਸਿੰਘ ਸੇਣੀ ਕੱਲ ਕਰਣਗੇ ਸੂਬਾ ਪੱਧਰੀ ਸਾਈਕਲੋਥਾਨ ਦੀ ਸ਼ੁਰੂਆਤ

ਝੋਨੇ ਦੀ ਸੀਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਸ਼ ਵਿੱਚ ਸਬ ਤੋਂ ਜਿਆਦਾ ਦਿੱਤੀ ਜਾ ਰਹੀ ਸਬਸਿਡੀ-ਸ਼ਿਆਮ ਸਿੰਘ ਰਾਣਾ

ਝੋਨੇ ਦੀ ਸੀਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਦੇਸ਼ ਵਿੱਚ ਸਬ ਤੋਂ ਜਿਆਦਾ ਦਿੱਤੀ ਜਾ ਰਹੀ ਸਬਸਿਡੀ-ਸ਼ਿਆਮ ਸਿੰਘ ਰਾਣਾ

ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਦੀ ਸੁਣਵਾਈ ਲਈ 15 ਅਪ੍ਰੈਲ ਤੱਕ ਕਰਣ ਕਮੇਟੀ ਦਾ ਗਠਨ-ਵਿਪੁਲ ਗੋਇਲ

ਫਾਇਰ ਵਿਭਾਗ ਦੇ ਕਰਮਚਾਰੀਆਂ ਦੀ ਮੰਗਾਂ ਦੀ ਸੁਣਵਾਈ ਲਈ 15 ਅਪ੍ਰੈਲ ਤੱਕ ਕਰਣ ਕਮੇਟੀ ਦਾ ਗਠਨ-ਵਿਪੁਲ ਗੋਇਲ

ਮੁੱਖ ਸਕੱਤਰ ਰਸਤੋਗੀ ਨੈ ਕੀਤੀ ਸੀਡੀਐਸ ਅਤੇ ਐਨਡੀਏ ਪ੍ਰੀਖਿਆ ਦੀ ਤਿਆਰੀਆਂ ਦੀ ਸਮੀਖਿਆ

ਮੁੱਖ ਸਕੱਤਰ ਰਸਤੋਗੀ ਨੈ ਕੀਤੀ ਸੀਡੀਐਸ ਅਤੇ ਐਨਡੀਏ ਪ੍ਰੀਖਿਆ ਦੀ ਤਿਆਰੀਆਂ ਦੀ ਸਮੀਖਿਆ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪੂਰਾ ਕਰ ਲਿਆ ਆਸ਼ੀਰਵਾਦ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਲਕਾ ਸਥਿਤ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪੂਰਾ ਕਰ ਲਿਆ ਆਸ਼ੀਰਵਾਦ

ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰਿਆਣਾ ਵਿਸ਼ੇਸ਼ ਭੂਮਿਕਾ ਨਿਭਾਏਗਾ, ਮੁੱਖ ਮੰਤਰੀ ਨੇ ਕਿਹਾ

ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਤ ਭਾਰਤ' ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਹਰਿਆਣਾ ਵਿਸ਼ੇਸ਼ ਭੂਮਿਕਾ ਨਿਭਾਏਗਾ, ਮੁੱਖ ਮੰਤਰੀ ਨੇ ਕਿਹਾ

ਗੁਰੂਗ੍ਰਾਮ: ਐਮਸੀਜੀ ਅਤੇ ਜੀਐਮਡੀਏ ਨੇ ਸਾਂਝੀ ਢਾਹੁਣ ਦੀ ਮੁਹਿੰਮ ਚਲਾਈ

ਗੁਰੂਗ੍ਰਾਮ: ਐਮਸੀਜੀ ਅਤੇ ਜੀਐਮਡੀਏ ਨੇ ਸਾਂਝੀ ਢਾਹੁਣ ਦੀ ਮੁਹਿੰਮ ਚਲਾਈ

ਗੁਰੂਗ੍ਰਾਮ ਪੁਲਿਸ ਨੇ ਭਾਰਤ ਭਰ ਵਿੱਚ 13 ਮੁਲਜ਼ਮਾਂ ਦੁਆਰਾ ਕੀਤੀ ਗਈ 80.12 ਕਰੋੜ ਰੁਪਏ ਦੀ ਸਾਈਬਰ ਅਪਰਾਧ ਧੋਖਾਧੜੀ ਦਾ ਪਰਦਾਫਾਸ਼ ਕੀਤਾ

ਗੁਰੂਗ੍ਰਾਮ ਪੁਲਿਸ ਨੇ ਭਾਰਤ ਭਰ ਵਿੱਚ 13 ਮੁਲਜ਼ਮਾਂ ਦੁਆਰਾ ਕੀਤੀ ਗਈ 80.12 ਕਰੋੜ ਰੁਪਏ ਦੀ ਸਾਈਬਰ ਅਪਰਾਧ ਧੋਖਾਧੜੀ ਦਾ ਪਰਦਾਫਾਸ਼ ਕੀਤਾ

ਗੁਰੂਗ੍ਰਾਮ: ਕਾਰ ਸਟੰਟ ਕਰਨ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ, ਵਾਹਨ ਜ਼ਬਤ

ਗੁਰੂਗ੍ਰਾਮ: ਕਾਰ ਸਟੰਟ ਕਰਨ ਦੇ ਦੋਸ਼ ਵਿੱਚ ਤਿੰਨ ਗ੍ਰਿਫ਼ਤਾਰ, ਵਾਹਨ ਜ਼ਬਤ

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ