ਮੂਣਕ (19 ਅਪ੍ਰੈਲ ਗਰਗ )
ਨਸ਼ਾ ਵੇਚਣ ਅਤੇ ਖ਼ਰੀਦਣ ਵਾਲਿਆ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਨਸ਼ੇੜੀ ਵਿਰੁਧ ਕੋਈ ਸਿਫਾਰਸ਼ ਮੰਨੀ ਜਾਵੇਗੀ। ਇਹ ਸ਼ਬਦਾਂ ਦਾ ਪ੍ਰਗਟਾਵਾ ਮੁਣਕ ਦੇ ਨਵੇਂ ਆਏ ਡੀਐਸ ਪੀ ਗੁਰਵਿੰਦਰ ਸਿੰਘ ਬੱਲ ਵੱਲੋਂ ਚਾਰਜ ਸੰਭਾਲਣ ਤੋਂ ਪੱਤਰਕਾਰਾਂ ਨਾਲ਼ ਸਾਂਝੇ ਕਰਦਿਆਂ ਕਿਹਾ ਕਿ ਮੂਣਕ ਇਲਾਕੇ 'ਚ ਜੋ ਵਿਅਕਤੀ ਚਿੱਟਾ, ਸਮੈਕ ਜਾਂ ਹੋਰ ਕਿਸਮ ਦੇ ਨਸ਼ੇ ਵੇਚਦੇ ਹਨ ਉਨਾਂ ਵਿਰੁੱਧ ਸਖ਼ਤ ਕਾਰਵਾਈ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਨਸ਼ਾ ਵੇਚਣ ਅਤੇ ਖ਼ਰੀਦਣ ਵਾਲਿਆ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਨਾ ਹੀ ਨਸ਼ੇੜੀ ਵਿਰੁਧ ਕੋਈ ਸਿਫਾਰਸ਼ ਮੰਨੀ ਜਾਵੇਗੀ। ਇਹ ਸ਼ਬਦਾਂ ਦਾ ਪ੍ਰਗਟਾਵਾ ਸੰਗਰੂਰ ਦੇ ਨਵੇਂ ਆਏ ਡੀਐਸਪੀ ਗੁਰਵਿੰਦਰ ਸਿੰਘ ਬੱਲ ਵੱਲੋਂ ਚਾਰਜ ਸੰਭਾਲਣ ਤੋਂ ਪੱਤਰਕਾਰਾਂ ਨਾਲ਼ ਸਾਂਝੇ ਕਰਦਿਆਂ ਕਿਹਾ ਕਿ ਮੂਣਕ ਇਲਾਕੇ 'ਚ ਜੋ ਵਿਅਕਤੀ ਚਿੱਟਾ, ਸਮੈਕ ਜਾਂ ਹੋਰ ਕਿਸਮ ਦੇ ਨਸ਼ੇ ਵੇਚਦੇ ਹਨ ਉਨਾਂ ਵਿਰੁੱਧ ਸਖ਼ਤ ਕਾਰਵਾਈ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਇਲਾਕੇ ਵਿਚ ਮੈਂ ਤਹੱਈਆ ਕਰਕੇ ਆਇਆ ਹਾਂ ਕਿ ਨਸ਼ਾ ਜੜ੍ਹੋਂ ਹੀ ਖ਼ਤਮ ਕਰਾਂਗਾ। ਉਨਾਂ ਬਿਨਾਂ ਨੰਬਰੀ ਮੋਟਰਸਾਈਕਲ ਸਵਾਰਾਂ, ਪਟਾਕੇ ਪਾਉਣ ਵਾਲੇ ਮੋਟਰਸਾਈਕਲ ਸਵਾਰਾਂ ਨੂੰ ਵਾਰਨਿੰਗ ਦਿੰਦਿਆਂ ਕਿਹਾ ਕਿ ਸੱਠੇਬਾਜ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਹੈ ਉਹ ਸੁਧਰ ਜਾਣ ਨਹੀਂ ਤਾਂ ਉਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।