Saturday, November 23, 2024  

ਹਰਿਆਣਾ

ਡਾ. ਹਰਜੀਤ ਸਿੰਘ ਗਿੱਲ ਬਣੇ ਪ੍ਰਧਾਨ

August 30, 2024

ਪੀ.ਪੀ. ਵਰਮਾ
ਪੰਚਕੂਲਾ, 30 ਅਗਸਤ

ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਹਰਿਆਣਾ ਦੀ ਮੀਟਿੰਗ ਗੁਰਦੁਆਰਾ ਸ਼੍ਰੀ ਛੇਵੀਂ ਪਾਤਸ਼ਾਹੀ, ਕੁਰੂਕਸ਼ੇਤਰ ਵਿਖੇ ਸੁਸਾਇਟੀ ਦੇ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੰਜਾਬੀ ਭਾਸ਼ਾ ਅਤੇ ਅਧਿਆਪਕਾਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਭੱਟੀ ਦੇ ਪੰਜਾਬੀ ਅਧਿਆਪਕ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਕਾਰਨ ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਹਰਿਆਣਾ ਨੇ ਇਸ ਤੋਂ ਬਾਅਦ ਉੱਥੇ ਮੌਜੂਦ ਸੁਸਾਇਟੀ ਦੇ ਜਨਰਲ ਸਕੱਤਰ ਸੁਨੀਲ ਗੋਇਲ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਕਮੇਟੀ ਮੈਂਬਰਾਂ ਅੱਗੇ ਪ੍ਰਸਤਾਵ ਪੇਸ਼ ਕੀਤਾ। ਉੱਥੇ ਮੌਜੂਦ ਸਮੂਹ ਮੈਂਬਰਾਂ ਵੱਲੋਂ ਸਰਦਾਰ ਡਾ: ਹਰਜੀਤ ਸਿੰਘ ਸਰਵਸੰਮਤੀ ਨਾਲ ਸੁਸਾਇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ। ਡਾ: ਹਰਜੀਤ ਸਿੰਘ ਨੇ ਸਮੂਹ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਸੁਸਾਇਟੀ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਲਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ: ਬਾਜ਼ਾਰਾਂ ਦੇ ਕਬਜ਼ੇ ਦੀ ਨਿਗਰਾਨੀ ਕਰਨ ਲਈ ਨਿਰੀਖਣ ਕੀਤਾ ਗਿਆ

ਗੁਰੂਗ੍ਰਾਮ: ਬਾਜ਼ਾਰਾਂ ਦੇ ਕਬਜ਼ੇ ਦੀ ਨਿਗਰਾਨੀ ਕਰਨ ਲਈ ਨਿਰੀਖਣ ਕੀਤਾ ਗਿਆ

ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਗੁਰੂਗ੍ਰਾਮ ਦੋ ਨਵੇਂ ਫਲਾਈਓਵਰ ਬਣਾਏਗਾ

ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਗੁਰੂਗ੍ਰਾਮ ਦੋ ਨਵੇਂ ਫਲਾਈਓਵਰ ਬਣਾਏਗਾ

ਹਰਿਆਣਾ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਹੋਣਗੀਆਂ 650 ਨਵੀਆਂ ਬੱਸਾਂ, ਯਾਤਰੀਆਂ ਦਾ ਸਫਰ ਹੋਵੇਗਾ ਆਸਾਨ

ਹਰਿਆਣਾ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਹੋਣਗੀਆਂ 650 ਨਵੀਆਂ ਬੱਸਾਂ, ਯਾਤਰੀਆਂ ਦਾ ਸਫਰ ਹੋਵੇਗਾ ਆਸਾਨ

ਹਰਿਆਣਾ 'ਚ ਨਾਬਾਲਗ ਵਿਦਿਆਰਥੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮਦਰੱਸੇ ਦਾ ਰਸੋਈਆ ਕਾਬੂ

ਹਰਿਆਣਾ 'ਚ ਨਾਬਾਲਗ ਵਿਦਿਆਰਥੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮਦਰੱਸੇ ਦਾ ਰਸੋਈਆ ਕਾਬੂ

ਗੁਰੂਗ੍ਰਾਮ: ਮੋਡੀਫਾਈਡ ਸਾਈਲੈਂਸਰ ਅਤੇ ਪ੍ਰੈਸ਼ਰ ਹਾਰਨ ਲਈ 753 ਚਲਾਨ ਕੀਤੇ ਗਏ

ਗੁਰੂਗ੍ਰਾਮ: ਮੋਡੀਫਾਈਡ ਸਾਈਲੈਂਸਰ ਅਤੇ ਪ੍ਰੈਸ਼ਰ ਹਾਰਨ ਲਈ 753 ਚਲਾਨ ਕੀਤੇ ਗਏ

ਗੁਰੂਗ੍ਰਾਮ: ਜੀਐਮਡੀਏ ਨੇ ਰਾਜੀਵ ਚੌਕ ਨੇੜੇ ਵੱਡਾ ਕਬਜ਼ਾ ਹਟਾਇਆ

ਗੁਰੂਗ੍ਰਾਮ: ਜੀਐਮਡੀਏ ਨੇ ਰਾਜੀਵ ਚੌਕ ਨੇੜੇ ਵੱਡਾ ਕਬਜ਼ਾ ਹਟਾਇਆ

ਹਰਿਆਣਾ ਪੁਲਿਸ ਨੇ ਅਪਰਾਧ ਨੂੰ ਜਾਚਣ ਲਈ 63 ਕੁੱਤੇ ਤਾਇਨਾਤ ਕੀਤੇ ਹਨ

ਹਰਿਆਣਾ ਪੁਲਿਸ ਨੇ ਅਪਰਾਧ ਨੂੰ ਜਾਚਣ ਲਈ 63 ਕੁੱਤੇ ਤਾਇਨਾਤ ਕੀਤੇ ਹਨ

ਕ੍ਰਾਇਮ ਬਰਾਂਚ ਪੰਚਕੂਲਾ ਨੇ ਇੱਕ ਚੋਰ ਕੋਲੋਂ 13 ਮੋਟਰਸਾਈਕਲ ਬਰਾਮਦ ਕੀਤੇ

ਕ੍ਰਾਇਮ ਬਰਾਂਚ ਪੰਚਕੂਲਾ ਨੇ ਇੱਕ ਚੋਰ ਕੋਲੋਂ 13 ਮੋਟਰਸਾਈਕਲ ਬਰਾਮਦ ਕੀਤੇ

ਗੁਰੂਗ੍ਰਾਮ: GMDA ਦੇ 249.77 ਕਰੋੜ ਰੁਪਏ ਦੇ 11 ਪ੍ਰੋਜੈਕਟਾਂ ਨੂੰ ਮਨਜ਼ੂਰੀ

ਗੁਰੂਗ੍ਰਾਮ: GMDA ਦੇ 249.77 ਕਰੋੜ ਰੁਪਏ ਦੇ 11 ਪ੍ਰੋਜੈਕਟਾਂ ਨੂੰ ਮਨਜ਼ੂਰੀ

ਕੁਰੂਕਸ਼ੇਤਰ ਵਿੱਚ ਮਹਾਭਾਰਤ ਨਾਲ ਜੁੜੀਆਂ ਥਾਵਾਂ ਦਾ ਵਿਕਾਸ ਕੀਤਾ ਜਾਵੇਗਾ: ਹਰਿਆਣਾ ਮੰਤਰੀ

ਕੁਰੂਕਸ਼ੇਤਰ ਵਿੱਚ ਮਹਾਭਾਰਤ ਨਾਲ ਜੁੜੀਆਂ ਥਾਵਾਂ ਦਾ ਵਿਕਾਸ ਕੀਤਾ ਜਾਵੇਗਾ: ਹਰਿਆਣਾ ਮੰਤਰੀ