Tuesday, September 17, 2024  

ਹਰਿਆਣਾ

ਪਬਲਿਕ ਹੈਲਥ ਕਰਮਚਾਰੀਆਂ ਦਾ ਵਫ਼ਦ ਚੀਫ਼ ਇੰਜੀਨੀਅਰ ਨੂੰ ਮਿਲਿਆ

September 07, 2024

ਪੀ.ਪੀ. ਵਰਮਾ
ਪੰਚਕੂਲਾ, 7 ਸਤੰਬਰ

ਹਰਿਆਣਾ ਪਬਲਿਕ ਹੈਲਥ ਕਰਮਚਾਰੀ ਸੰਘ ਦਾ ਇੱਕ ਵਫ਼ਦ ਆਪਣੀਆਂ ਮੰਗਾਂ ਸਬੰਧੀ ਚੀਫ਼ ਇੰਜੀਨੀਅਰ ਨੂੰ ਮਿਲਿਆ। ਯੂਨੀਅਨ ਦੇ ਸਟੇਟ ਪ੍ਰਧਾਨ ਚਾਂਦਰਾਮ ਚਹਿਲ, ਜਨਰਲ ਸੈਕਟਰੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਵਿਭਾਗ ਦੇ ਚੀਫ਼ ਇੰਜੀਨੀਅਰ ਨਾਲ 20 ਸੂਤਰੀ ਮੰਗ ਪੱਤਰ ਬਾਰੇ ਗੱਲਬਾਤ ਹੋਈ। ਕਰਮਚਾਰੀਆਂ ਨੂੰ ਕੈਸ਼ਲੈਸ ਮੈਡੀਕਲ ਸਹੂਲਤਾਂ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ। ਕੱਚੇ ਮੁਲਾਜ਼ਮਾਂ ਨੂੰ ਚਿਰਾਯੂੰ ਯੋਜਨਾ ਤਹਿਤ ਲਾਭ ਦਿੱਤਾ ਜਾਵੇ। ਮੀਟਰ ਰੀਡਰ, ਬਿਲ ਕਲਰਕ ਅਤੇ ਹੋਰ ਕਈ ਅਜਿਹੀਆਂ ਅਸਾਮੀਆਂ ਵਾਲਿਆਂ ਨੂੰ ਤਰੱਕੀ ਦਿੱਤੀ ਜਾਵੇ। ਇਸ ਵਫ਼ਦ ਵਿੱਚ ਭਾਰਤੀ ਮਜਦੂਰ ਸੰਘ ਦੇ ਸਟੇਟ ਮਹਾਂਮੰਤਰੀ ਹਵਾ ਸਿੰਘ, ਖੇਤਰੀ ਪ੍ਰਧਾਨ ਚਾਂਦ ਰਾਮ, ਮੁਲਾਜ਼ਮ ਨੇਤਾ ਵਿਨੋਦ ਸ਼ਰਮਾ, ਦਲਵੀਰ ਸਿੰਘ, ਸੰਦੀਪ ਪੰਨੂ, ਨੀਰਜ ਕੁਮਾਰ, ਜੈ ਕੁਮਾਰ, ਓਮ ਪ੍ਰਕਾਸ਼ ਸ਼ਾਸਤਰੀ, ਇੰਦਰ ਸਿੰਘ ਅਤੇ ਪੰਚਕੂਲਾ ਜ਼ਿਲ੍ਹਾ ਪ੍ਰਧਾਨ ਸ਼ੰਭੂ ਨਾਥ ਸ਼ਾਮਲ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪ੍ਰਤਾਪ ਬਾਜਵਾ ਸਮੇਤ 3 ਕਾਂਗਰਸੀ ਆਗੂਆਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ

ਫਰੀਦਾਬਾਦ ਵਿੱਚ ਪਾਣੀ ਭਰੇ ਅੰਡਰਪਾਸ ਵਿੱਚ SUV ਦੇ ਡੁੱਬਣ ਨਾਲ ਦੋ ਦੀ ਮੌਤ ਹੋ ਗਈ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਹਰਿਆਣਾ ਚੋਣਾਂ: 'ਆਪ' ਨੇ ਨਾਮਜ਼ਦਗੀ ਬੰਦ ਹੋਣ ਤੋਂ ਕੁਝ ਘੰਟੇ ਪਹਿਲਾਂ 19 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

ਚੌਥੀ ਸੂਚੀ ਵਿੱਚ, ਕਾਂਗਰਸ ਨੇ ਹਰਿਆਣਾ ਚੋਣਾਂ ਲਈ ਪੰਜ ਉਮੀਦਵਾਰਾਂ ਦੇ ਨਾਮ ਰੱਖੇ ਹਨ

ਆਪ ਉਮੀਦਵਾਰ ਪਵਨ ਫ਼ੌਜੀ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਉਚਾਨਾ ਤੋਂ ਕੀਤੀ ਨਾਮਜ਼ਦਗੀ ਦਾਖਲ

'ਆਪ' ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ

ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ

ਹਰਿਆਣਾ ਚੋਣਾਂ: 'ਆਪ' ਨੇ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ

'ਆਪ'-ਕਾਂਗਰਸ ਵਿਚਾਲੇ ਕੋਈ ਗਠਜੋੜ ਨਹੀਂ, 'ਆਪ' ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ