Saturday, December 21, 2024  

ਹਰਿਆਣਾ

ਪੰਚਕੂਲਾ ਦੇ ਪਿੰਡ ਭੂੜ ਵਿੱਚ ਤੇਂਦੂਏ ਨੇ ਦੋ ਬਕਰੀਆਂ ਮਾਰੀਆਂ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ

September 28, 2024

ਪੀ.ਪੀ. ਵਰਮਾਪੰਚਕੂਲਾ, 28 ਸਤੰਬਰ

ਪੰਚਕੂਲਾ ਦੇ ਮੋਰਨੀ ਇਲਾਕੇ ਦੇ ਪਿੰਡ ਭੂੜ ਵਿੱਚ ਅੱਜ ਤੇਂਦੂਏ ਨੇ ਦੋ ਬਕਰੀਆਂ ਤੇ ਹਮਲਾ ਕਰਕੇ ਮਾਰ ਦਿੱਤਾ। ਇਸ ਕਾਰਨ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਬਣੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕੀ ਮਾਦਾ ਤੇਂਦੂਆ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਆਪਣੇ ਬੱਚਿਆਂ ਨਾਲ ਘੁੰਮ ਰਹੀ ਹੈ। ਇਲਾਕੇ ਦੇ ਜੋ ਬੱਚੇ ਰੋਜਾਨਾ ਸਕੂਲ ਜਾਂਦੇ ਹਨ ਉਹਨਾਂ ਦੇ ਮਾਪਿਆਂ ਵਿੱਚ ਇਸ ਗੱਲ ਦਾ ਡਰ ਫੈਲਿਆ ਹੋਇਆ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲੇ ਵੀ ਹੋ ਚੁੱਕੀਆਂ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕੀ ਅੱਜ ਤੇਂਦੂਏ ਨੇ ਬਕਰੀਆਂ ਤੇ ਦਿਨ ਦਿਹਾੜੇ ਹਮਲਾ ਕੀਤਾ ਹੈ ਤੇ ਪਿੰਡ ਦੇ ਲੋਕ ਕਈ ਵਾਰੀ ਤੇਦੂਏ ਨੂੰ ਦੇਖ ਵੀ ਚੁੱਕੇ ਹਨ। ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਖਤਮ ਹੋ ਸਕੇ। ਇਥੇ ਵਰਨਣਯੋਗ ਹੈ ਕੀ ਮੋਰਨੀ ਇਲਾਕੇ ਵਿੱਚ ਇੱਕ ਸਰਵੇ ਦੌਰਾਨ 18 ਤੋਂ ਵੱਧ ਤੇਦੂਏ ਦੱਸੇ ਗਏ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪਲਾਸਟਿਕ ਰੀਸਾਈਕਲਿੰਗ ਕੰਪਨੀ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ

ਪਲਾਸਟਿਕ ਰੀਸਾਈਕਲਿੰਗ ਕੰਪਨੀ ਦੇ ਗੋਦਾਮ 'ਚ ਭਿਆਨਕ ਅੱਗ ਲੱਗ ਗਈ

ਗੁਰੂਗ੍ਰਾਮ: ਗੈਰ ਕਾਨੂੰਨੀ ਡੰਪਿੰਗ ਲਈ 15 ਵਾਹਨਾਂ ਵਿਰੁੱਧ 10 ਐਫਆਈਆਰ, 12 ਹੋਰ ਵਾਹਨਾਂ 'ਤੇ 1.45 ਲੱਖ ਰੁਪਏ ਦਾ ਜੁਰਮਾਨਾ

ਗੁਰੂਗ੍ਰਾਮ: ਗੈਰ ਕਾਨੂੰਨੀ ਡੰਪਿੰਗ ਲਈ 15 ਵਾਹਨਾਂ ਵਿਰੁੱਧ 10 ਐਫਆਈਆਰ, 12 ਹੋਰ ਵਾਹਨਾਂ 'ਤੇ 1.45 ਲੱਖ ਰੁਪਏ ਦਾ ਜੁਰਮਾਨਾ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 18 ਗ੍ਰਿਫਤਾਰ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 18 ਗ੍ਰਿਫਤਾਰ

ਗੁਰੂਗ੍ਰਾਮ: ਨਕਲੀ ਐਪਲ ਉਤਪਾਦ ਵੇਚਣ ਦੇ ਦੋਸ਼ ਵਿੱਚ ਛੇ ਗ੍ਰਿਫ਼ਤਾਰ

ਗੁਰੂਗ੍ਰਾਮ: ਨਕਲੀ ਐਪਲ ਉਤਪਾਦ ਵੇਚਣ ਦੇ ਦੋਸ਼ ਵਿੱਚ ਛੇ ਗ੍ਰਿਫ਼ਤਾਰ

ਹਰਿਆਣਾ 'ਚ 25 ਚਿੱਟੇ ਪਿੱਠ ਵਾਲੇ ਗਿਰਝਾਂ ਨੂੰ ਛੱਡਿਆ ਗਿਆ

ਹਰਿਆਣਾ 'ਚ 25 ਚਿੱਟੇ ਪਿੱਠ ਵਾਲੇ ਗਿਰਝਾਂ ਨੂੰ ਛੱਡਿਆ ਗਿਆ

ਗੁਰੂਗ੍ਰਾਮ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੈਪਰ ਬਾਦਸ਼ਾਹ 'ਤੇ 15,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ

ਗੁਰੂਗ੍ਰਾਮ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਰੈਪਰ ਬਾਦਸ਼ਾਹ 'ਤੇ 15,500 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ

ਗੁਰੂਗ੍ਰਾਮ: ਵਾਹਨਾਂ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਗੁਰੂਗ੍ਰਾਮ: ਵਾਹਨਾਂ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਹਿਸਾਰ ਪੁਰਾਣੀ ਸਬਜ਼ੀ ਮੰਡੀ 'ਚ ਤਿੰਨ ਮੰਜ਼ਿਲਾ ਦੁਕਾਨ ਸੜ ਕੇ ਖ਼ਾਕ

ਹਿਸਾਰ ਪੁਰਾਣੀ ਸਬਜ਼ੀ ਮੰਡੀ 'ਚ ਤਿੰਨ ਮੰਜ਼ਿਲਾ ਦੁਕਾਨ ਸੜ ਕੇ ਖ਼ਾਕ

ਹਰਿਆਣਾ ਵਿੱਚ 9,609 ਛੱਤ ਵਾਲੇ ਸੋਲਰ ਪਲਾਂਟ ਲਗਾਏ ਗਏ

ਹਰਿਆਣਾ ਵਿੱਚ 9,609 ਛੱਤ ਵਾਲੇ ਸੋਲਰ ਪਲਾਂਟ ਲਗਾਏ ਗਏ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ