ਨਵੀਂ ਦਿੱਲੀ, 17 ਅਗਸਤ
ਅਖਿਲਾ ਭਾਰਤੀ ਕਾਂਗਰਸ ਕਮੇਟੀ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅਲੋਕ ਸ਼ਰਮਾ ਨੂੰ ਨੈਸ਼ਨਲ ਮੀਡੀਆ ਕੋਆਰਡੀਨੇਟਰ, ਸੁਭਾਸ਼ਿਨੀ ਯਾਦਵ, ਅਮਿਤ ਬਾਵਾ ਸੈਣੀ ਅਤੇ ਹਰਨਾਮ ਸਿੰਘ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।