Saturday, September 21, 2024  

ਪੰਜਾਬ

ਮੋਟਰ ਸਾਇਕਲ ਸਵਾਰ 2 ਨੋਜੁਆਨ 15 ਕਿਲੋ ਭੁੱਕੀ ਸਮੇਤ ਕਾਬੂ

September 11, 2024

ਰਾਜਪੁਰਾ 11 ਸਤੰਬਰ ( ਡਾ ਗੁਰਵਿੰਦਰ ਅਮਨ)

ਸਥਾਨਕ ਸਿਟੀ ਪੁਲਿਸ ਨੂੰ ਇਕ ਸਫਲਤਾ ਹੱਥ ਲਗੀ ਜਦੋਂ ਦੋ ਮੋਟਰਸਾਇਕਲ ਸਵਾਰ ਨੋਜੁਆਨਾਂ ਕੋਲੋ 15 ਕਿਲੋ ਭੁੱਕੀ ਬਰੲਮਦ ਹੋਈ ਥਾਣਾ ਸਿਟੀ ਐਸਐਚਉ ਬਲਵਿੰਦਰ ਸਿੰਘ ਦੇ ਨਿਰਦੇਸ਼ 'ਤੇ ਸਹਾਇਕ ਇੰਸਪੇਕਟਰ ਨਰਿੰਦਰ ਸਿੰਘ ਨੇ ਸਰਹਿੰਦ ਰੋਡ ਬਾਈਪਾਸ ਪੁੱਲ ਹੇਠਾਂ ਨਾਕਾ ਲਗਾਇਆ ਹੋਇਆ ਸੀ ਕਿ ਇਕ ਮੋਟਰਸਾਇਕਲ ਸਪਲੈਂਡਰ ਤੇ ਦੋ ਨੋਜੁਆਨ ਆ ਰਹੇ ਸਨ ਉਨਾਂ ਨੂੰ ਰੋਕਿਆ ਤਾਂ ਉਨ੍ਹਾਂ ਕੋਲੋ ਇਕ ਚਿੱਟੇ ਰੰਗ ਦਾ ਥੈਲਾ ਬਰਾਮਦ ਹੋਇਆ । ਜਿਸ ਵਿਚ 15 ਕਿਲੋ ਭੁੱਕੀ ਬਰਾਮਦ ਹੋਈ । ਦੋਸ਼ੀਆਂ ਦੀ ਪਹਿਚਾਣ ਵਿਵੇਕ ਕੁਮਾਰ ਵਿੱਕੀ ਪੁੱਤਰ ਬਾਲ ਕ੍ਰਿਸ਼ਨਪਿੰਡ ਕਾਕੜਾ ਬੱਸੀ ਨੇੜੇ ਬੱਸ ਸਟੈਂਡ ਬਨੂੜ ਥਾਣਾ ਬਨੂੜ ਜਿਲ੍ਵਾ ਪਟਿਆਲਾ ਅਤੇ ਸੋਨੂੰ ਪੁੱਤਰ ਰਘੂਨਾਥ ਵਾਸੀ ਚਮਨਪੁਰਾ, ਅਦਾਲਮਪੁਰ ਸੰਭਲ ਉੱਤਰ ਪ੍ਰਦੇਸ਼ ਹਾਲ ਵਾਸੀ ਲੋਹਗੜ੍ਹ , ਜ਼ੀਰਕਪੁਰ ਜਿਲ੍ਹਾ ਮੋਹਾਲੀ ਵਜੋਂ ਹੋਈ .ਪੁਲਿਸ ਦੋਨਾਂ ਖਿਲਾਫ ਐਨਡੀਪੀਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਕਰ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜ਼ਿਲ੍ਹਾ ਫਤਹਿਗੜ੍ਹ ਵਿੱਚ ਤੇਂਦੂਆ ਮੌਜੂਦ ਨਹੀਂ: ਵਣ ਰੇਂਜ ਅਫ਼ਸਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਰਾਸ਼ਟਰੀ ਸਿਨੇਮਾ ਦਿਵਸ 'ਤੇ ਇੱਕ ਵਿਸ਼ੇਸ਼ ਲੈਕਚਰ

ਨਜਾਇਜ਼ ਅਸਲਾ ਅਤੇ ਹੈਰੋਇਨ ਬਰਾਮਦਗੀ ਦੇ ਮਾਮਲੇ 'ਚ ਅਦਾਲਤ ਨੇ ਚਾਰ ਨੌਜਵਾਨਾਂ ਨੂੰ ਸੁਣਾਈ ਕੈਦ,ਇੱਕ ਬਰੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਪੰਜਾਬ: BSF, ਪੰਜਾਬ ਪੁਲਿਸ ਨੇ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ; ਸਰਹੱਦ ਨੇੜੇ 2.8 ਕਿਲੋ ਹੈਰੋਇਨ ਬਰਾਮਦ

ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦੀ ਖੋਜ ਸਬੰਧੀ ਯਤਨ ਤੇਜ਼ ਕਰਨ ਦਾ ਟੀਚਾ ਮਿੱਥਿਆ

ਖਰੜ ਤੋਂ ਦਾਦਾ ਪੋਤੇ ਦਾ ਖੇਡ ਮੁਕਾਬਲਾ ਦੇਖਣ ਆਇਆ ਦਿਲ ਦਾ ਦੌਰਾ ਪੈਣ ਕਾਰਨ ਦਾਦੇ ਦੀ ਹੋਈ ਮੌਤ

ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱਕ ਰਿਸ਼ਵਤ ਵਜੋਂ ਲੈਂਦੀ ਔਰਤ ਰੰਗੇ ਹੱਥੀਂ ਕਾਬੂ

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਖੂਨਦਾਨ ਕਰਨ ਦੀ ਅਪੀਲ ਕੀਤੀ

ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਮੌਤ