Tuesday, January 21, 2025  

ਲੇਖ

ਸੀਬੀਆਈ ਦੀ ਚਾਰਜਸ਼ੀਟ ਨੇ ਮਨੀਪੁਰ ਦੀ ਸ਼ਰਮਨਾਕ ਘਟਨਾ ਮੁੜ ਚਰਚਾ ’ਚ ਲਿਆਂਦੀ

ਸੀਬੀਆਈ ਦੀ ਚਾਰਜਸ਼ੀਟ ਨੇ ਮਨੀਪੁਰ ਦੀ ਸ਼ਰਮਨਾਕ ਘਟਨਾ ਮੁੜ ਚਰਚਾ ’ਚ ਲਿਆਂਦੀ

ਭਾਰਤ ਲੋਕਤੰਤਰ ਦੇਸ਼ ਹੈ, ਇੱਥੇ ਵੋਟਾਂ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਇਹਨਾਂ ਸਰਕਾਰਾਂ ਨੇ ਦੇਸ਼ ਦੇ ਸੰਵਿਧਾਨ ਅਨੁਸਾਰ ਕੰਮ ਕਰਨਾ ਹੁੰਦਾ ਹੈ। ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਤੇ ਆਧਾਰਤ ਹੈ। ਸਰਕਾਰਾਂ ਦਾ ਕੰਮ ਸਾਰੇ ਧਰਮਾਂ ਦਾ ਆਦਰ ਕਰਨਾ, ਸਭ ਦੀ ਸੁਰੱਖਿਆ ਕਰਨਾ, ਲੋਕਾਂ ਨੂੰ ਸੁਖ ਸਹੂਲਤਾਂ ਦੇਣੀਆਂ, ਅਪਰਾਧ ਨੂੰ ਰੋਕਣਾ ਆਦਿ ਹੈ। 

ਵੋਟ ਦੀ ਅਹਿਮੀਅਤ ਨੂੰ ਸਮਝੋ!

ਵੋਟ ਦੀ ਅਹਿਮੀਅਤ ਨੂੰ ਸਮਝੋ!

ਲੋਕਾਂ ਦੇ ਮੁੱਦੇ ਗੁਆਚੇ ਇਸ ਸਮੇਂ ਪੂਰੇ ਦੇਸ਼ ਵਿਚ ਲੋਕ ਸਭਾ ਦੀਆਂ ਚੋਣਾਂ ਦਾ ਬਿਘਲ ਵੱਜ ਚੁੱਕਿਆ ਹੈ। ਜਦੋਂ ਤੋਂ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਦਿਨ ਨਿਰਧਾਰਿਤ ਕੀਤਾ ਹੈ। ਉਦੋਂ ਤੋਂ ਹੀ ਸਿਆਸੀ ਤਿਕੜਮਾਂ ਲੱਗਣੀਆਂ ਵੀ ਸ਼ੁਰੂ ਹੋ ਗਈਆ ਹਨ। ਲੀਡਰ ਇਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਜਾ ਰਹੇ ਹਨ ਜਾਂ ਆਪਣੀ ਜਿੱਤ ਨੂੰ ਹਾਸਿਲ ਕਰਨ ਲਈ ਵੋਟਾਂ ਦਾ ਜੋੜ ਘਟਾਉ ਵੀ ਕਰ ਰਹੇ ਹਨ। ਪਰ ਇਸ ਸਮੇਂ ਲੋਕਾਂ ਦੇ ਮੁੱਦੇ, ਲੋਕਾਂ ਦੀਆਂ ਮੁਸ਼ਕਿਲਾਂ ਇਕ ਪਾਸੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਵਾਰ ਕੋਈ ਵੀ ਪਾਰਟੀ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਵਿਸ਼ੇਸ ਮੁੱਦੇ ਨੂੰ ਉਭਾਰ ਨਹੀਂ ਸਕੀ।

ਹਸਤੀਆਂ ਦਾ ਮੋਹ ਬਨਾਮ ਆਮ ਵੋਟਰ

ਹਸਤੀਆਂ ਦਾ ਮੋਹ ਬਨਾਮ ਆਮ ਵੋਟਰ

ਦੇਸ਼ ਦੀਆਂ 18ਵੀਆਂ ਲੋਕ ਸਭਾ ਦੀਆਂ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਕਿਸੇ ਵੀ ਲੋਕਤੰਤਰੀ ਦੇਸ਼ ਦੇ ਸੰਵਿਧਾਨ ਅਨੁਸਾਰ ਚੋਣਾਂ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਚੁਣੀ ਜਾਂਦੀ ਹੈ। ਹਰ ਸਿਆਸੀ ਪਾਰਟੀ ਨੇ ਆਪਣੀ ਜਿੱਤ ਦੇ ਸਮੀਕਰਣ ਬਣਾਉਣ ਲਈ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਰਾਜ ਨੇਤਾ ਵੀ ਹਰ ਵਾਰ ਦੀ ਤਰ੍ਹਾਂ ਆਪਣਾ ਚੰਗਾ ਭਵਿੱਖ ਦੇਖਦੇ ਹੋਏ ਇਕ ਪਾਰਟੀ ਵਿੱਚੋਂ ਦੂਜੀ ਪਾਰਟੀ ਵਿੱਚ ਛਾਲ ਮਾਰ ਰਹੇ ਹਨ।

ਕਿਤਾਬ

ਕਿਤਾਬ

ਕਿਤਾਬਾਂ ਮਨੁੱਖ ਦੀਆਂ ਮਿੱਤਰ ਹੁੰਦੀਆਂ ਨੇ ਅਕਸਰ ਹੀ ਸੁਣਿਆ ਹੈ, ਪਰ ਇਹਨਾਂ ਨਾਲ ਮਿੱਤਰਤਾ ਹਰ ਇੱਕ ਦੇ ਵੱਸ ਵਿੱਚ ਨਹੀਂ ਹੁੰਦੀ। ਸਮਾਂ, ਸਲੀਕਾ, ਸ਼ਾਂਤ ਮਾਹੌਲ ਮੰਗਦੀਆਂ ਨੇ, ਕਿਉਂਕਿ ਇਹਨਾਂ ਦੀ ਡੂੰਘਾਈ ਮਾਪਣ ਲਈ ਸਮਾਂ, ਬੈਠਣ ਦਾ ਢੰਗ ਤੇ ਰੌਲੇ ਰੱਪੇ ਤੋਂ ਪਰੇ ਦਾ ਮਾਪਦੰਡ ਜ਼ਰੂਰੀ ਹੁੰਦਾ।

ਪੰਜਾਬ ’ਚ ਨਸ਼ੇ : ਅਤੀਤ, ਵਰਤਮਾਨ ਤੇ ਭਵਿੱਖ

ਪੰਜਾਬ ’ਚ ਨਸ਼ੇ : ਅਤੀਤ, ਵਰਤਮਾਨ ਤੇ ਭਵਿੱਖ

ਪੰਜਾਬੀਆਂ ਵਿਚ ਸ਼ੌਕ ਵਜੋਂ ਪ੍ਰਚਲਿਤ ਹੋਈ ਨਸ਼ਿਆਂ ਦੀ ਲੱਤ ਅੱਜ ਪੰਜਾਬੀਆਂ ਲਈ ਇਕ ਭਿਆਨਕ ਮਹਾਂਮਾਰੀ ਬਣ ਗਈ ਹੈ । ਜਿਹੜੀ ਕਿ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਤਬਾਹ ਕਰ ਰਹੀ ਹੈ । ਅੱਜ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਜਿੱਥੇ ਇਕ ਸਮਾਜਿਕ ਮੁੱਦਾ ਹੈ ਉੱਥੇ ਇਹ ਇਕ ਸਿਆਸੀ ਮੁੱਦਾ ਵੀ ਬਣ ਗਿਆ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਨਸ਼ਿਆਂ ਦਾ ਫੈਲਾਅ ਅਤੇ ਵਪਾਰ ਕੋਈ ਰਾਤੋ-ਰਾਤ ਨਹੀਂ ਹੋਇਆ, ਇਹ ਕਿਸੇ ਨਾ ਕਿਸੇ ਸਾਜ਼ਿਸ਼ ਅਤੇ ਯੋਜਨਾ ਤਹਿਤ ਹੀ ਹੋਇਆ ਜਾਪਦਾ ਹੈ ।

ਕੌਮਾਂਤਰੀ ਮਜ਼ਦੂਰ ਦਿਹਾੜੇ ਦੀ ਇਨਕਲਾਬੀ ਵਿਰਾਸਤ

ਕੌਮਾਂਤਰੀ ਮਜ਼ਦੂਰ ਦਿਹਾੜੇ ਦੀ ਇਨਕਲਾਬੀ ਵਿਰਾਸਤ

ਪਹਿਲੀ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ਮਜ਼ਦੂਰ ਜਮਾਤ ਵੱਲੋਂ ਮੁੱਖ ਤੌਰ ਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਹੜਤਾਲ ਦੌਰਾਨ ਹੀ ਤਿੰਨ ਤੇ ਚਾਰ ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਵੱਲੋਂ ਖੇਡੀ ਗਈ ਖ਼ੂਨੀ ਹੋਲੀ ਵਿਚ ਸੱਤ ਮਜ਼ਦੂਰ ਸ਼ਹੀਦ ਹੋਏ ਅਤੇ ਗਿ੍ਰਫ਼ਤਾਰ ਕੀਤੇ ਗਏ, ਚਾਰ ਮਜਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ ਤੇ ਏਂਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇ ਝੂਠੀਆਂ ਗਵਾਹੀਆਂ ਦੇ ਆਧਾਰ ’ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ।

ਮਦਰਾਸ ਵਿਖੇ 1923 ਨੂੰ ਮਨਾਇਆ ਗਿਆ ਪਹਿਲਾ ਮਈ ਦਿਵਸ!

ਮਦਰਾਸ ਵਿਖੇ 1923 ਨੂੰ ਮਨਾਇਆ ਗਿਆ ਪਹਿਲਾ ਮਈ ਦਿਵਸ!

ਕਿਰਤੀਆਂ ਦਾ ਪਹਿਲੀ ਮਈ ਦਾ ਕੌਮਾਂਤਰੀ ਦਿਹਾੜਾ ਹਿੰਦੁਸਤਾਨ ਵਿੱਚ ਮਨਾਉਣ ਦੀ ਸ਼ੁਰੂਆਤ 1923 ਵਿੱਚ ਮਦਰਾਸ ਤੋਂ ਹੋਈ ਸੀ। ਇਸ ਦਿਨ ਨੂੰ ਮਨਾਉਣ ਦੀ ਪਿਰਤ ਪਾਉਣ ਵਾਲਾ ਮਹਾਨ ਮਨੁੱਖ ਸੀ ਕਾਮਰੇਡ ਸਿੰਗਾਰਵੇਲੂ। ਪਹਿਲੀ ਵਾਰ ਮਈ ਦਿਵਸ ਹਿੰਦੁਸਤਾਨ ਵਿੱਚ ਮਦਰਾਸ ਵਿਖੇ ਦੋ ਥਾਵਾਂ ਤੇ ਮਨਾਇਆ ਗਿਆ।

ਸਮਕਾਲੀ ਦੌਰ ’ਚ ਮਈ ਦਿਵਸ ਦੀ ਮਹੱਤਤਾ

ਸਮਕਾਲੀ ਦੌਰ ’ਚ ਮਈ ਦਿਵਸ ਦੀ ਮਹੱਤਤਾ

ਅੱਜ ਤੋਂ 138 ਸਾਲ ਪਹਿਲਾਂ ਅਮਰੀਕਾ ਦੇ ਸਨਅਤੀ ਸ਼ਹਿਰ ਸ਼ਿਕਾਗੋ ਵਿਚਲੀਆਂ ਵਾਪਰੀਆਂ ਖੂਨੀ ਘਟਨਾਵਾਂ ਨੇ ਦੁਨੀਆਂ ਭਰ ਦੀ ਮਜ਼ਦੂਰ ਜਮਾਤ ਵਿਚ ਕ੍ਰਾਂਤੀਕਾਰੀ ਅੰਦੋਲਨਾਂ ਰਾਹੀਂ ਵਰਗ ਸੰਘਰਸ਼ਾਂ ਵਿਚ ਜ਼ਬਰਦਸਤ ਚੜ੍ਹਤ ਪੈਦਾ ਕਰ ਦਿਤੀ ਸੀ. ਅਮਰੀਕਾ ਵਿਚਲੀਆਂ ਮਜ਼ਦੂਰ ਯੂਨੀਅਨਾਂ, ਜਿਹਨਾਂ ਨੂੰ ਜਥੇਬੰਦ ਕਰਨ ਵਿਚ ਸਮਾਜਵਾਦੀ, ਕਮਿਊਨਿਸਟ ਅਤੇ ਆਰਾਜਕਤਾਵਾਦੀ ਗਰੁੱਪ ਸਰਗਰਮ ਸਨ, ਦੇ ਪਹਿਲੀ ਮਈ 1886 ਨੂੰ ਸਾਰੇ ਦੇਸ ਵਿਚ ਕੌਮੀ ਹੜਤਾਲ ਦੇ ਸੱਦੇ ਤੇ ਸ਼ਿਕਾਗੋ ਦੇ ਮਜ਼ਦੂਰਾਂ ਨੇ ਵੀ ਜ਼ੋਰਦਾਰ ਹਿਸਾ ਲਿਆ। 

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 63ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 63ਵੇਂ ਸਥਾਪਨਾ ਦਿਵਸ ’ਤੇ ਵਿਸ਼ੇਸ਼

ਪੰਜਾਬੀ ਮਾਤ—ਭਾਸ਼ਾ ਅਤੇ ਅਕਾਦਮਿਕ ਖਿੱਤੇ ਦੇ ਬਹੁਪੱਖੀ ਵਿਕਾਸ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਮਹੱਤਵ ਹੈ।ਹਿਬਰੋ (ਯਹੂਦੀਆਂ ਦੀ ਭਾਸ਼ਾ) ਯੂਨੀਵਰਸਿਟੀ ਤੋਂ ਬਾਅਦ ਵਿਸ਼ਵ ਵਿਚ ਮਾਤ—ਭਾਸ਼ਾ ਦੇ ਨਾਂ ਤੇ ਸਥਾਪਿਤ ਹੋਣ ਵਾਲੇ ਇਸ ਦੂਜੇ ਅਦਾਰੇ ਨੇ ਆਪਣੀ ਉਚ—ਅਕਾਦਮਿਕਤਾ ਦੀ ਮਹਿਕ ਨੂੰ ਦੇਸ਼—ਵਿਦੇਸ਼ ਵਿਚ ਵੀ ਫੈਲਾਇਆ ਹੈ। 1960 ਦੇ ਆਸ—ਪਾਸ ਪੰਜਾਬ ਦੇ ਮਲਵਈ ਖਿੱਤੇ ਵਿਚ ਪਹਿਲੀ ਅਜਿਹੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਬਾਕਾਇਦਾ ਇਕ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ 

ਸਰਦਾਰ ਹਰੀ ਸਿੰਘ ਨਲਵਾ ਨੂੰ ਯਾਦ ਕਰਦਿਆਂ...

ਸਰਦਾਰ ਹਰੀ ਸਿੰਘ ਨਲਵਾ ਨੂੰ ਯਾਦ ਕਰਦਿਆਂ...

ਗੱਲ ਪੰਜਾਬ ਦੀ ਹੋਵੇ ਕਿਰਤ ਤੋਂ ਅਣਖਾਂ ਤੱਕ ਦਾ ਸਫ਼ਰ ਤੈਅ ਕਰਨਾ ਸਾਡੀ ਧਰਤੀ ਦੇ ਹਿੱਸੇ ਹੀ ਆਇਆ। ਜਿੱਥੇ ਯੋਧੇ,ਸੂਰਮੇ ਅਣਖਾਂ ਦੀ ਗੁੜ੍ਹਤੀ ਲੈਕੇ ਪੈਦਾ ਹੁੰਦੇ ਨੇ ਤੇ ਸ਼ਹਾਦਤਾਂ ਦਾ ਜਾਮ ਪੀਕੇ ਆਪਣੀਆਂ ਜਾਨਾਂ ਕੌਮ ਦੇ ਲੇਖੇ ਲਾ ਜਾਂਦੇ ਨੇ, ਜਦੋਂ ਇੱਥੋਂ ਦੇ ਇਤਿਹਾਸ ਦੇ ਪੰਨੇ ਸਮੇਂ-ਸਮੇਂ ’ਤੇ ਫਰੋਲੇ ਜਾਣਗੇ ਤਾਂ ਹਰ ਦਿਨ ਤੁਹਾਨੂੰ ਚੜ੍ਹਦੀ ਕਲਾ ਦਾ ਸੁਨੇਹਾ ਹੀ ਮਿਲ਼ੇਗਾ। ਚਲੋ ਹੁਣ ਆਪਾਂ ਵੀ ਨਵੀਂ ਪੀੜ੍ਹੀ ਨੂੰ ਸਰਦਾਰ ਗੁਰਦਿਆਲ ਸਿੰਘ ਉੱਪਲ ਅਤੇ ਧਰਮ ਕੌਰ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਲੈ ਚਲਦੇ ਹਾਂ,ਜਿੱਥੇ 1791 ਈ ਨੂੰ ਇੱਕ ਬੱਚੇ ਹਰੀ ਸਿੰਘ ਦਾ ਜਨਮ ਹੁੰਦਾ ਹੈ।

ਡਰੀ ਹੋਈ ਭਾਜਪਾ, ਬੁਖਲਾਹਟ ਵਿੱਚ ਪ੍ਰਧਾਨ ਮੰਤਰੀ ਤੇ ਕਠਪੁਤਲੀ ਚੋਣ ਕਮਿਸ਼ਨ

ਡਰੀ ਹੋਈ ਭਾਜਪਾ, ਬੁਖਲਾਹਟ ਵਿੱਚ ਪ੍ਰਧਾਨ ਮੰਤਰੀ ਤੇ ਕਠਪੁਤਲੀ ਚੋਣ ਕਮਿਸ਼ਨ

ਚਲੰਤ ਆਮ ਚੋਣਾਂ ’ਚ ਵੋਟਾਂ ਘੱਟ ਪੈਣ ਦਾ ਵਰਤਾਰਾ ਚਰਚਾ ’ਚ

ਚਲੰਤ ਆਮ ਚੋਣਾਂ ’ਚ ਵੋਟਾਂ ਘੱਟ ਪੈਣ ਦਾ ਵਰਤਾਰਾ ਚਰਚਾ ’ਚ

ਯੂਕਰੇਨ ਤੇ ਇਜ਼ਰਾਈਲ ਜੰਗ ਦੇ ਸਮਾਨਅੰਤਰ ਉਭਰ ਰਹੀ ਬਹੁ-ਧਰੁਵੀ ਵਿਸ਼ਵ-ਵਿਵਸਥਾ

ਯੂਕਰੇਨ ਤੇ ਇਜ਼ਰਾਈਲ ਜੰਗ ਦੇ ਸਮਾਨਅੰਤਰ ਉਭਰ ਰਹੀ ਬਹੁ-ਧਰੁਵੀ ਵਿਸ਼ਵ-ਵਿਵਸਥਾ

ਸਾਡੀ ਡਿਜੀਟਲ ਜ਼ਿੰਦਗੀ

ਸਾਡੀ ਡਿਜੀਟਲ ਜ਼ਿੰਦਗੀ

ਜ਼ਿੰਦਗੀ ’ਚ ਰਹੋ ਫ਼ਿਕਰ ਤੋਂ ਦੂਰ ਤੇ ਖੁਸ਼

ਜ਼ਿੰਦਗੀ ’ਚ ਰਹੋ ਫ਼ਿਕਰ ਤੋਂ ਦੂਰ ਤੇ ਖੁਸ਼

ਬਣਾਉਟੀ ਬੁੱਧੀ ਮਨੁੱਖਤਾ ਲਈ ਵਰ ਵੀ ਤੇ ਸਰਾਪ ਵੀ

ਬਣਾਉਟੀ ਬੁੱਧੀ ਮਨੁੱਖਤਾ ਲਈ ਵਰ ਵੀ ਤੇ ਸਰਾਪ ਵੀ

ਦਲਬਦਲੂਆਂ ਨੂੰ ਸਬਕ ਸਿਖਾਉਣ ਲੋਕ

ਦਲਬਦਲੂਆਂ ਨੂੰ ਸਬਕ ਸਿਖਾਉਣ ਲੋਕ

ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਨੂੰ ਯਾਦ ਕਰਦਿਆਂ...

ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਨੂੰ ਯਾਦ ਕਰਦਿਆਂ...

ਭਾਰਤੀ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਪ੍ਰਚਾਰ ਹੋਰ ਭਖ਼ਾਇਆ ਜਾਵੇ

ਭਾਰਤੀ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਪ੍ਰਚਾਰ ਹੋਰ ਭਖ਼ਾਇਆ ਜਾਵੇ

ਸਿਆਸੀ ਪਾਰਟੀਆਂ ਸੱਭਿਆਚਾਰਕ ਪ੍ਰਦੂਸ਼ਣ ਨੂੰ ਚੋਣ ਮੁੱਦਾ ਬਣਾਉਣ ਬਾਰੇ ਖਾਮੋਸ਼!

ਸਿਆਸੀ ਪਾਰਟੀਆਂ ਸੱਭਿਆਚਾਰਕ ਪ੍ਰਦੂਸ਼ਣ ਨੂੰ ਚੋਣ ਮੁੱਦਾ ਬਣਾਉਣ ਬਾਰੇ ਖਾਮੋਸ਼!

ਮੂਲ ਨਾਲੋਂ ਵਿਆਜ ਪਿਆਰਾ

ਮੂਲ ਨਾਲੋਂ ਵਿਆਜ ਪਿਆਰਾ

ਮਲੇਰੀਏ ਦੇ ਖ਼ਾਤਮੇ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ

ਮਲੇਰੀਏ ਦੇ ਖ਼ਾਤਮੇ ਲਈ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ

ਆਵਾਰਾ ਕੁੱਤਿਆਂ ਦੀ ਮਾਰੂ ਸਮੱਸਿਆ

ਆਵਾਰਾ ਕੁੱਤਿਆਂ ਦੀ ਮਾਰੂ ਸਮੱਸਿਆ

ਪਸਰ ਰਹੀ ਮੋਬਾਇਲ ਦੀ ਦੁਨੀਆ ਬਾਰੇ ਜਾਗਰੂਕ ਹੋਣ ਦੀ ਲੋੜ

ਪਸਰ ਰਹੀ ਮੋਬਾਇਲ ਦੀ ਦੁਨੀਆ ਬਾਰੇ ਜਾਗਰੂਕ ਹੋਣ ਦੀ ਲੋੜ

ਬੇਲੋੜੀ ਇਸ਼ਤਿਹਾਰਬਾਜ਼ੀ ਵੀ ਚੋਣ ਮੁੱਦਾ ਬਣੇ

ਬੇਲੋੜੀ ਇਸ਼ਤਿਹਾਰਬਾਜ਼ੀ ਵੀ ਚੋਣ ਮੁੱਦਾ ਬਣੇ

Back Page 5