ਪ੍ਰਸਿੱਧ ਗਾਇਕ ਕੁਲਦੀਪ ਮਾਣਕ ਦਾ ਉਹ ਗੀਤ ‘‘ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ’’ ਸਹੀ ਲਫਜ਼ ਬਿਆਨ ਕੀਤੇ ਗਏ ਹਨ ਕਿਉਂਕਿ ਮਾਵਾਂ ਬਿਨ ਠੰਡੀਆਂ ਛਾਵਾਂ ਕੋਈ ਨਹੀਂ ਕਰ ਸਕਦਾ, ਇੱਕ ਮਾਂ ਹੀ ਹੈ ਜਿਸਨੇ ਸਵੇਰੇ ਉੱਠਣ ਸਾਰ ਇਹ ਕਹਿਣਾ ਪੁੱਤ-ਧੀਏ ਉੱਠ ਚਾਹ ਪੀ ਲਾ, ਤਿਆਰ ਹੋ ਲੈ, ਪੜ੍ਹ ਲਾ, ਕੰਮ ਕਰ ਲਾ, ਡਿਊਟੀ ਤੇ ਜਾਣਾ ਜਾਂ ਖੇਤ ਗੇੜਾ ਮਾਰਨਾ ਜਾਂ ਹੋਰ ਕੰਮ ਕਰ ਲਾ,